ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਰੇਲੀ ਵਿਖੇ ਬੱਸ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ `ਤੇ ਸੋਗ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ” ਯੂ.ਪੀ. ਦੇ ਬਰੇਲੀ ਵਿਖੇ ਹੋਇਆ ਬੱਸ ਹਾਦਸਾ ਬਹੁਤ ਹਿਰਦੇ ਵੇਧਕ ਹੈ। ਮੈਂ ਜਾਨੀ ਨੁਕਸਾਨ `ਤੇ ਸੋਗ ਪ੍ਰਗਟਾਉਂਦਾ ਹਾਂ। ਮੈਂ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ”।
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਿਲੀਫ ਫੰਡ ਵਿੱਚੋਂ ਮ੍ਰਿਤਕਾਂ ਦੇ ਨਿਕਟ ਸਬੰਧੀਆਂ ਲਈ ਦੋ – ਦੋ ਲੱਖ ਰੁਪਏ ਅਤੇ ਹਾਦਸੇ ਵਿੱਚ ਜ਼ਖਮੀਆਂ ਲਈ 50,000 ਰੁਪਏ ਦੀ ਅਨੁਗ੍ਰਹਿ ਰਾਹਤ ਦੇਣ ਦਾ ਐਲਾਨ ਕੀਤਾ ਹੈ ।
AKT/NT
The bus accident in UP’s Bareilly is heart-rending. I condole the loss of lives. I pray that those injured recover at the earliest: PM
— PMO India (@PMOIndia) June 5, 2017
Rs. 2 lakhs from PMNRF for the next of kin of those killed in the accident in Bareilly, UP has been announced by PM @narendramodi.
— PMO India (@PMOIndia) June 5, 2017
Rs. 50,000 will be given to those seriously injured in the accident in Bareilly, Uttar Pradesh, PM @narendramodi announced.
— PMO India (@PMOIndia) June 5, 2017