Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬਿਮਸਟੈੱਕ ਦੀ 20 ਵੀਂ ਵਰ੍ਹੇਗੰਢ `ਤੇ ਪ੍ਰਧਾਨ ਮੰਤਰੀ ਨੇ ਬਿਮਸਟੈੱਕ (BIMSTEC) ਰਾਸ਼ਟਰਾਂ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਿਮਸਟੈੱਕ (BIMSTEC) (ਬੇ ਆਵ੍ ਬੰਗਾਲ ਇਨੀਸ਼ਿਏਟਿਵ ਫਾਰ ਮਲਟੀ-ਸੈਕਟਰਲ ਟੈਕਨੀਕਲ ਐਂਡ ਇਕਨੌਮਿਕ ਕੋਆਪ੍ਰੇਸ਼ਨ-Bay of Bengal Initiative for Multi-Sectoral Technical and Economic Cooperation) ਦੀ 20 ਵੀਂ ਵਰ੍ਹੇਗੰਢ ‘ਤੇ ਬਿਮਸਟੈੱਕ ਰਾਸ਼ਟਰਾਂ ਨੂੰ ਵਧਾਈ ਦਿੱਤੀ ਹੈ ।

ਪ੍ਰਧਾਨ ਮੰਤਰੀ ਨੇ ਕਿਹਾ,”ਅੱਜ ਖਾਸ ਦਿਨ ਹੈ – ਅਸੀਂ ਬਿਮਸਟੈੱਕ ਦੀ 20 ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਸਾਰੇ ਬਿਮਸਟੈੱਕ ਰਾਸ਼ਟਰਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।

ਬਿਮਸਟੈੱਕ ਖੇਤਰੀ ਸਹਿਯੋਗ ਲਈ ਇੱਕ ਕੁਦਰਤੀ ਪਲੇਟਫਾਰਮ ਹੈ। ਅਮਨ ਅਤੇ ਵਿਕਾਸ ਲਈ ਵਚਨਬੱਧਤਾ ਬਿਮਸਟੈੱਕ ਪਰਿਵਾਰ ਨੂੰ ਜੋੜਦੀ ਹੈ। “

****

AKT/NT