ਪੀਐੱਮਇੰਡੀਆ
ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕਰਦੇ ਹੋਏ ਲਿਖਿਆ:
“ਬਿਹਾਰ ਦੇ ਮੁੱਖ ਮੰਤਰੀ ਸ਼੍ਰੀ @samrat4bjp ਨੇ ਪ੍ਰਧਾਨ ਮੰਤਰੀ @narendramodi ਨਾਲ ਮੁਲਾਕਾਤ ਕੀਤੀ।”
Chief Minister of Bihar, Shri @samrat4bjp met Prime Minister @narendramodi. pic.twitter.com/x6jkoK0GJO
— PMO India (@PMOIndia) April 21, 2026
*****
ਐੱਮਜੇਪੀਐੱਸ/ਵੀਜੇ
Chief Minister of Bihar, Shri @samrat4bjp met Prime Minister @narendramodi. pic.twitter.com/x6jkoK0GJO
— PMO India (@PMOIndia) April 21, 2026