ਪੀਐੱਮਇੰਡੀਆ

ਦੇਸ਼ ਦੀ Social ਅਤੇ Business Leadership ਨੂੰ ਹਮੇਸ਼ਾ ਪ੍ਰੇਰਿਤ ਅਤੇ ਊਰਜਾਵਾਨ ਕਰਨ ਵਾਲੇ ਰਤਨ ਟਾਟਾ ਜੀ,
ਉਨ੍ਹਾਂ ਦੀ ਇਸ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਐੱਨ ਚੰਦਰਸ਼ੇਖਰਨ ਜੀ, ਰੂਪਾ ਜੀ, ਦੇਵੀਓ ਅਤੇ ਸੱਜਣੋ !!
ਰਤਨ ਟਾਟਾ ਜੀ, ਚੰਦਰਸ਼ੇਖਰਨ ਜੀ ਨੂੰ ਮਿਲਣਾ, ਉਨ੍ਹਾਂ ਦੇ ਨਾਲ ਚਰਚਾ ਕਰਨਾ ਹਮੇਸ਼ਾ ਇੱਕ ਨਵਾਂ ਅਨੁਭਵ ਦਿੰਦਾ ਹੈ। ਇਸ ਉੱਤੇ ਦੇਸ਼ ਦੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਵਿੱਚੋਂ ਇੱਕ ਨੂੰ ਲੀਡਰਸ਼ਿਪ ਦੇਣ ਦੀ ਜ਼ਿੰਮੇਦਾਰੀ ਹੈ।
ਇੰਨੀ ਵੱਡੀ ਜ਼ਿੰਮੇਦਾਰੀ ਦੇ ਬਾਵਜੂਦ, Smile ਅਤੇ Stress Free, ਇਹ ਕਿਵੇਂ ਰਹਿੰਦੇ ਹਨ, ਮੈਨੂੰ ਲਗਦਾ ਹੈ, ਆਉਣ ਵਾਲੇ ਸਮੇਂ ਵਿੱਚ ਇਸ ਉੱਤੇ ਵੀ ਇੱਕ ਕਿਤਾਬ ਚੰਦਰਸ਼ੇਖਰਨ ਜੀ ਨੂੰ ਲਿਖਣੀ ਚਾਹੀਦੀ ਹੈ। ਅਤੇ ਹਾਂ, ਇਸ Idea ਦਾ ਮੇਰਾ ਕੋਈ ਪੇਟੈਂਟ ਵੀ ਨਹੀਂ ਹੈ। ਆਪ ਬਿਨਾ ਕਿਸੇ Stress ਦੇ ਇਹ ਕੰਮ ਕਰ ਸਕਦੇ ਹੋ !!!
ਸਾਥੀਓ,
ਉਹ ਕਿਤਾਬ ਲਿਖਣਗੇ ਜਾਂ ਨਹੀਂ, ਇਹ ਮੈਂ ਨਹੀਂ ਕਹਿ ਸਕਦਾ ਲੇਕਿਨ Smile ਅਤੇ Stress free Mind ਨਾਲ ਕੀ ਹੁੰਦਾ ਹੈ,
ਉਸਦਾ ਨਤੀਜਾ Bridgital Nation ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। Positivity, Creativity ਅਤੇ Constructive Mindset ਨਾਲ ਦੇਸ਼ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਸੋਚ ਨਿਕਲ ਸਕਦੀ ਹੈ, ਉਸਦਾ ਇਹ ਨਤੀਜਾ ਹੈ।
ਇਹੀ Positivity, ਇਹੀ Optimism ਆਪਣੇ Talent ਅਤੇ Resources ਉੱਤੇ ਇਹੀ ਵਿਸ਼ਵਾਸ ਨਵੇਂ ਭਾਰਤ ਦੀ ਸੋਚ ਹੈ।
ਮੈਨੂੰ ਵਿਸ਼ਵਾਸ ਹੈ ਕਿ ਇਹ ਕਿਤਾਬ Aspirational India ਨੂੰ ਤਾਂ Inspire ਕਰੇਗੀ ਹੀ, ਸਮਾਜ ਦੇ ਕੁਝ Professional Pessimists ਨੂੰ ਵੀ ਨਵੀਂ ਅਪ੍ਰੋਚ ਅਤੇ ਨਵੇਂ Outlook ਲਈ ਪ੍ਰੋਤਸਾਹਿਤ ਕਰੇਗੀ। ਮੈਂ ਚੰਦਰਸ਼ੇਖਰਨ ਜੀ ਅਤੇ ਰੂਪਾ ਜੀ ਨੂੰ ਇਸ ਵਿਜ਼ਨਰੀ ਡਾ ਕੂਮੈਂਟ ਲਈ ਬਹੁਤ – ਬਹੁਤ ਵਧਾਈ ਦਿੰਦਾ ਹਾਂ।
ਸਾਥੀਓ
ਇਹ ਕਿਤਾਬ ਅਜਿਹੇ ਸਮੇਂ ਵਿੱਚ ਆਈ ਹੈ, ਜਦੋਂ Technology ਨੂੰ Demonize ਕਰਨ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਹੋ ਰਹੀ ਹੈ। ਡਰ ਦਾ ਇੱਕ ਮਾਹੌਲ ਖੜ੍ਹਾ ਕਰਨ ਦਾ ਯਤਨ ਹੋ ਰਿਹਾ ਹੈ ।
ਵਿਸ਼ੇਸ਼ ਤੌਰ ‘ਤੇ ਭਾਰਤ ਦੇ Context ਵਿੱਚ Technology ਨੂੰ ਸਾਡੇ Demographic Dividend ਲਈ ਚੁਣੌਤੀ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ।
ਇਸ ਕਿਤਾਬ ਵਿੱਚ ਸਰਕਾਰ ਦੇ ਉਸ ਵਿਜ਼ਨ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਦੇ ਮੁਤਾਬਿਕ Technology ਜੋੜਨ ਦਾ ਕੰਮ ਕਰਦੀ ਹੈ, ਤੋੜਨ ਦਾ ਨਹੀਂ।
Technology ਇੱਕ Bridge ਹੈ, Divider ਨਹੀਂ।
Technology ਅਤੇ Talent, Force Multiplier ਹਨ, Threat ਨਹੀਂ।
Technology, Aspiration ਅਤੇ Achievements ਦਰਮਿਆਨ Bridge ਹੈ।
Technology, Demand ਅਤੇ Delivery ਦੇ ਦਰਮਿਆਨ ਦਾ Bridge ਹੈ।
Technology, Government ਅਤੇ Governance ਦੇ ਦਰਮਿਆਨ ਦਾ Bridge ਹੈ।
Technology, ਸਬਕੇ ਸਾਥ ਕੋ ਸਬਕੇ ਵਿਕਾਸ ਨਾਲ ਜੋੜਨ ਵਾਲਾ ਪੁਲ਼ ਹੈ।
ਸਾਥੀਓ,
ਇਹੀ ਭਾਵਨਾ ਬੀਤੇ 5 ਵਰ੍ਹੇ ਦੇ ਸਾਡੇ ਕਾਰਜਕਾਲ ਵਿੱਚ ਰਹੀ ਹੈ ਅਤੇ ਇਹੀ ਭਵਿੱਖ ਲਈ ਸਾਡੀ ਅਪ੍ਰੋਚ ਹੈ।
ਇਸ ਕਿਤਾਬ ਵਿੱਚ ਬਿਹਤਰੀਨ ਤਰੀਕੇ ਨਾਲ ਦੱਸਿਆ ਗਿਆ ਹੈ ਕਿ Artificial Intelligence, Machine learning, Robotics ਵਰਗੀਆਂ ਆਧੁਨਿਕ ਟੈਕਨੋਲੋਜੀਆਂ ਕਿਵੇਂ Development ਦੇ Tool ਦੇ ਰੂਪ ਵਿੱਚ, Aid ਦੇ ਰੂਪ ਵਿੱਚ ਮਦਦ ਕਰਨ ਵਾਲੀਆਂ ਹਨ।
ਇਹੀ ਗੱਲ ਮੈਂ ਅਪਣੇ ਅਨੁਭਵਾਂ ਦੇ ਅਧਾਰ ‘ਤੇ ਵੀ ਕਹਿ ਸਕਦਾ ਹਾਂ। ਬੀਤੇ 5 ਵਰ੍ਹਿਆਂ ਵਿੱਚ Technological Interventions ਨਾਲ ਭਾਰਤ ਵਿੱਚ ਗਵਰਨੈਂਸ ਨੂੰ ਕਿਵੇਂ Reform ਅਤੇ Transform ਕੀਤਾ ਹੈ, ਇਸ ਨੂੰ ਆਪ ਮਹਿਸੂਸ ਕਰ ਸਕ ਰਹੇ ਹੋ। ਇਹ ਸਭ ਕਿਵੇਂ ਹੋ ਰਿਹਾ ਹੈ, ਇਸ ਦੀ ਇੱਕ ਉਦਾਹਰਣ ਮੈਂ ਤੁਹਾਨੂੰ ਦਿੰਦਾ ਹਾਂ।
ਸਾਥੀਓ
ਸਾਡੇ ਦੇਸ਼ ਵਿੱਚ ਐੱਲਪੀਜੀ ਗੈਸ ਕਨੈਕਸ਼ਨ ਦੇਣ ਦੀ ਯੋਜਨਾ, ਸਬਸਿਡੀ ਦੇਣ ਦਾ ਕੰਮ ਦਹਾਕਿਆਂ ਤੋਂ ਚਲ ਰਿਹਾ ਹੈ ।
ਅਸੀਂ ਜਦੋਂ ਉੱਜਵਲਾ ਯੋਜਨਾ ਨੂੰ ਲਾਂਚ ਕੀਤਾ ਤਾਂ, ਕਈ ਲੋਕਾਂ ਨੂੰ ਲਗਿਆ ਕਿ ਸ਼ਾਇਦ ਇਹ ਵੀ ਉਹੋ ਜਿਹੀ ਹੀ ਯੋਜਨਾ ਹੋਵੇਗੀ, ਜਿਹੋ ਜਿਹੀਆਂ ਬਣਦੀਆਂ ਆਈਆਂ ਹਨ। ਲੇਕਿਨ ਇਸ ਦੇ ਲਈ ਅਸੀਂ ਸੋਚ ਨੂੰ ਵੀ ਬਦਲਿਆ, ਅਪ੍ਰੋਚ ਨੂੰ ਵੀ ਬਦਲਿਆ ਅਤੇ ਇਸ ਵਿੱਚ ਟੈਕਨੋਲੋਜੀ ਨੂੰ ਵੀ Introduce ਕੀਤਾ।
ਸਾਥੀਓ,
ਅਸੀਂ ਪਹਿਲਾਂ ਦੀ ਤਰ੍ਹਾਂ ਚਲਦੇ ਤਾਂ ਫਿਰ ਕਮੇਟੀ ਬਣਦੀ, ਕਮੇਟੀ ਬੈਠਦੀ ਰਹਿੰਦੀ, ਅਲੱਗ-ਅਲੱਗ ਸਟੇਕ ਹੋਲਡਰਸ ਨਾਲ ਬਾਤਚੀਤ ਕਰਦੀ ਰਹਿੰਦੀ ਅਤੇ ਡੈਡਲਾਈਨ ਨੂੰ ਅਸੀਂ ਕਦੇ Meet ਕਰ ਹੀ ਨਹੀਂ ਸਕਦੇ। ਲੇਕਿਨ ਕਮੇਟੀ ਦੀ ਬਜਾਏ ਅਸੀਂ ਟੈਕਨੋਲੋਜੀ ਵਾਲੀ ਅਪ੍ਰੋਚ ‘ਤੇ ਭਰੋਸਾ ਕੀਤਾ।
Data Intelligence ਦੀ ਮਦਦ ਨਾਲ ਪਹਿਲਾਂ ਅਸੀਂ 17 ਹਜ਼ਾਰ ਮੌਜੂਦਾ LPG ਡਿਸਟ੍ਰੀਬਿਊਸ਼ਨ ਸੈਂਟਰਸ ਨੂੰ ਲੋਕੇਟ ਕੀਤਾ ਅਤੇ ਫਿਰ 10 ਹਜ਼ਾਰ ਨਵੇਂ ਸੈਂਟਰਸ ਬਹੁਤ ਘੱਟ ਸਮੇਂ ਵਿੱਚ ਤਿਆਰ ਕੀਤੇ। ਇਸ ਦੇ ਲਈ ਅਸੀਂ ਦੇਸ਼ ਦੇ ਹਰ ਪਿੰਡ ਨੂੰ ਡਿਜੀਟਲੀ ਮੈਪ ਕੀਤਾ।
ਇਸ ਡੇਟਾ ਨੂੰ ਦੂਜੇ data points, ਜਿਵੇਂ ਸੇਲ ਰਿਪੋਰਟ, LPG penetration Population, socio – economic conditions, ਸਾਰਿਆਂ ਨੂੰ Analyse ਕੀਤਾ ਗਿਆ।
ਲੱਖਾਂ ਪਿੰਡਾਂ ਤੋਂ ਕਰੀਬ 64 ਲੱਖ ਡਾਇਵਰਸ ਡੇਟਾ ਪੁਆਇੰਟਸ ਦੇ analysis ਦੇ ਅਧਾਰ ਉੱਤੇ ਤੈਅ ਕੀਤਾ ਗਿਆ ਕਿ ਇਹ ਡਿਸਟ੍ਰੀਬਿਊਸ਼ਨ ਸੈਂਟਰ ਕਿੱਥੇ – ਕਿੱਥੇ ਬਣਨੇ ਚਾਹੀਦੇ ਹਨ। ਲੇਕਿਨ ਸਾਡਾ ਕੰਮ ਇੱਥੇ ਖਤਮ ਨਹੀਂ ਹੋਇਆ। ਇੱਕ ਹੋਰ ਵੱਡੀ ਸਮੱਸਿਆ ਸੀ ਜਿਸ ਦਾ ਸਮਾਧਾਨ ਟੈਕਨੋਲੋਜੀ ਨੇ ਦਿੱਤਾ।
ਡੈਸ਼ਬੋਰਡ ਉੱਤੇ ਐਪਲੀਕੇਸ਼ਨ ਅਤੇ ਡਿਸਟ੍ਰੀਬਿਊਸ਼ਨ ਦੀ ਰੀਅਲ ਟਾਈਮ ਮੌਨੀਟਰਿੰਗ ਦੌਰਾਨ ਪਤਾ ਚਲਿਆ ਕਿ ਬਹੁਤ ਸਾਰੀਆਂ ਮਹਿਲਾਵਾਂ ਦੀ ਐਪਲੀਕੇਸ਼ਨ ਰਿਜੈਕਟ ਹੋ ਰਹੀ ਹੈ। ਕਿਉਂਕਿ ਇਨ੍ਹਾਂ ਦੇ ਪਾਸ ਬੈਂਕ ਅਕਾਊਂਟ ਨਹੀਂ ਸੀ।
ਇਸ ਸਮੱਸਿਆ ਨਾਲ ਨਿਪਟਣ ਲਈ ਜਨਧਨ ਕੈਂਪ ਲਗਾਏ ਗਏ ਅਤੇ ਅਜਿਹੀਆਂ ਮਹਿਲਾਵਾਂ ਦੇ ਬੈਂਕ ਅਕਾਊਂਟ ਖੋਲ੍ਹੇ ਗਏ।
ਨਤੀਜਾ ਇਹ ਹੋਇਆ ਕਿ, ਅਸੀਂ 3 ਸਾਲ ਵਿੱਚ 8 ਕਰੋੜ ਕਨੈਕਸ਼ਨ ਦੇਣ ਦਾ ਜੋ ਟੀਚਾ ਰੱਖਿਆ ਸੀ, ਉਸ ਨੂੰ ਡੈੱਡਲਾਈਨ ਤੋਂ ਕਾਫ਼ੀ ਪਹਿਲਾਂ ਹੀ ਪੂਰਾ ਕਰ ਦਿੱਤਾ ਗਿਆ।
ਸਾਥੀਓ
ਇਹ ਤਾਂ ਬਾਤ ਹੋਈ ਟੈਕਨੋਲੋਜੀ ਨਾਲ Access ਵਧਾਉਣ ਦੀ। ਹੁਣ ਮੈਂ ਤੁਹਾਨੂੰ Access ਤੋਂ Behavioral Change ਲਿਆਉਣ ਵਿੱਚ ਟੈਕਨੋਲੋਜੀ ਦਾ ਕੀ ਰੋਲ ਰਹਿੰਦਾ ਹੈ, ਇਸ ਦੀ ਵੀ ਉਦਾਹਰਣ ਦਿੰਦਾ ਹਾਂ । ਦੇਸ਼ ਵਿੱਚ ਹੈਲਥਕੇਅਰ ਦੀ ਸਥਿਤੀ ਉੱਤੇ ਤੁਹਾਡੀ ਕਿਤਾਬ ਵਿੱਚ ਰੋਸ਼ਨੀ ਪਾਈ ਗਈ ਹੈ। ਖਾਸ ਤੌਰ ‘ਤੇ, ਇਲਾਜ ਨਾ ਕਰਵਾਉਣ ਦਾ ਮੈਂਟਲ ਬਲਾਕ ਜੋ ਸਾਡੇ ਦੇਸ਼ ਵਿੱਚ ਗ਼ਰੀਬੀ ਦੇ ਕਾਰਨ ਰਿਹਾ ਹੈ, ਪੈਸੇ ਦੀ ਕਮੀ ਦੇ ਕਾਰਨ ਰਿਹਾ ਹੈ ।
ਆਯੁਸ਼ਮਾਨ ਭਾਰਤ ਯੋਜਨਾ ਇਸ ਸਥਿਤੀ ਨੂੰ ਬਦਲਣ ਦੀ ਦਿਸ਼ਾ ਵਿੱਚ ਬਹੁਤ ਵੱਡਾ ਰੋਲ ਨਿਭਾ ਰਹੀ ਹੈ। ਪਹਿਲਾਂ ਜੋ ਗ਼ਰੀਬ ਇਸ ਚਿੰਤਾ ਵਿੱਚ ਇਲਾਜ ਕਰਵਾਉਣ ਤੋਂ ਕਤਰਾਉਂਦਾ ਸੀ, ਕਿ ਉਸ ਦਾ ਸਭ ਕੁਝ ਵਿਕ ਜਾਵੇਗਾ, ਉਹ ਹੁਣ ਹਸਪਤਾਲ ਪੁਹੰਚਣ ਲਗਿਆ ਹੈ । ਉਹ ਗ਼ਰੀਬ ਜੋ ਪਹਿਲਾਂ ਪ੍ਰਾਈਵੇਟ ਹਸਪਤਾਲ ਦੇ ਦਰਵਾਜ਼ੇ ਉੱਤੇ ਦਸਤਕ ਦੇਣ ਤੋਂ ਵੀ ਹਿਚਕਚਾਉਂਦਾ ਸੀ, ਉਸ ਨੂੰ ਉੱਥੇ Access ਮਿਲੀ ਹੈ ।
ਅੱਜ ਸਥਿਤੀ ਇਹ ਹੈ ਕਿ ਗ਼ਰੀਬਾਂ ਵਿੱਚ Behavioral Change ਵੀ ਆਈ ਹੈ, ਮੈਡੀਕਲ ਸੇਵਾਵਾਂ ਦੀ ਡਿਮਾਂਡ ਵੀ ਵਧੀ ਹੈ, ਗ਼ਰੀਬਾਂ ਦਾ ਇਲਾਜ ਵੀ ਹੋ ਰਿਹਾ ਹੈ ਅਤੇ ਹਸਪਤਾਲਾਂ ਨੂੰ ਸਰਕਾਰ ਤੋਂ ਪੈਸਾ ਵੀ ਮਿਲ ਰਿਹਾ ਹੈ। ਇਹ ਵੀ ਅਗਰ ਸੰਭਵ ਹੋ ਰਿਹਾ ਹੈ ਤਾਂ ਸਿਰਫ ਟੈਕਨੋਲੋਜੀ ਦੇ ਮਾਧਿਅਮ ਨਾਲ।
ਸਾਥੀਓ
ਇਸ ਟੈਕਨੋਲੋਜੀ ਨਾਲ ਆਯੁਸ਼ਮਾਨ ਭਾਰਤ ਨੂੰ ਹੈਲਥਕੇਅਰ ਦੇ ਕੰਪਲੀਟ ਪੈਕੇਜ ਦੇ ਤੌਰ ਉੱਤੇ ਅਸੀਂ ਵਿਕਸਿਤ ਕਰ ਰਹੇ ਹਾਂ।
ਪਹਿਲਾਂ Preventive ਹੈਲਥਕੇਅਰ ਉੱਤੇ ਫੋਕਸ ਹੁੰਦਾ ਹੀ ਨਹੀਂ ਸੀ, ਪ੍ਰਾਇਮਰੀ ਹੈਲਥਕੇਅਰ ਸਿਰਫ ਸਿਰ ਦਰਦ ਅਤੇ ਪੇਟ ਦਰਦ ਤੱਕ ਸੀਮਿਤ ਸਨ ਅਤੇ Tertiary Healthcare ਪੂਰੀ ਤਰ੍ਹਾਂ ਨਾਲ ਇੱਕ ਅਲੱਗ ਹੀ ਟ੍ਰੈਕ ਉੱਤੇ ਸੀ।
ਹੁਣ ਇਸ ਦੇ ਲਈ ਪੂਰੇ ਦੇਸ਼ ਵਿੱਚ ਡੇਢ ਲੱਖ Health and wellness Centers ਤਿਆਰ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ Tertiary Healthcare ਦੇ Base ਦੇ ਤੌਰ ‘ਤੇ ਵਿਕਸਿਤ ਕੀਤਾ ਜਾ ਰਿਹਾ ਹੈ ।
ਬਹੁਤ ਹੀ ਘੱਟ ਸਮੇਂ ਵਿੱਚ ਹੁਣ ਤੱਕ 21 ਹਜ਼ਾਰ ਤੋਂ ਜ਼ਿਆਦਾ ਅਜਿਹੇ ਸੈਂਟਰ ਤਿਆਰ ਵੀ ਹੋ ਚੁੱਕੇ ਹਨ।
ਆਪ ਹੈਰਾਨ ਰਹਿ ਜਾਓਗੇ ਕਿ ਇਤਨੇ ਘੱਟ ਸਮੇਂ ਵਿੱਚ, ਇਨ੍ਹਾਂ ਸੈਂਟਰਸ ‘ਤੇ ਡੇਢ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ Hyper-tension , ਸਵਾ ਕਰੋੜ ਤੋਂ ਜ਼ਿਆਦਾ ਡਾਈਬਿਟੀਜ਼, ਡੇਢ ਕਰੋੜ ਤੋਂ ਜ਼ਿਆਦਾ ਕੈਂਸਰ ਦੇ ਕੇਸ ਡਾਈਗਨੋਜ਼ ਹੋ ਚੁੱਕੇ ਹਨ।
ਪਹਿਲਾਂ ਪ੍ਰਾਇਮਰੀ ਹੈਲਥਕੇਅਰ ਸੈਂਟਰਸ ਵਿੱਚ ਇਹ ਸੰਭਵ ਹੀ ਨਹੀਂ ਸੀ। ਹੁਣ Health and Wellness Centers ਤੋਂ ਹੀ ਇਹ ਕੇਸ ਅੱਗੇ ਰੈਫਰ ਹੋ ਸਕ ਰਹੇ ਹਨ। ਅਤੇ Tertiary Healthcare Network ਵਿੱਚ ਉੱਥੋਂ ਦੇ ਡੇਟਾ ਦੇ ਅਧਾਰ ਉੱਤੇ ਸਿੱਧਾ ਅਤੇ ਤੇਜ਼ ਇਲਾਜ ਸੰਭਵ ਹੋਣ ਦੀ ਸ਼ੁਰੂਆਤ ਹੋਈ ਹੈ ।
ਸਾਥੀਓ,
Technology ਜਦੋਂ ਬ੍ਰਿਜ ਬਣਦੀ ਹੈ ਤਾਂ ਸਾਨੂੰ Transparency ਅਤੇ Targeted Delivery ਦਾ ਵੀ ਸਮਾਧਾਨ ਮਿਲਦਾ ਹੈ। ਭਾਰਤ ਵਿੱਚ ਵਿਚੋਲਿਆਂ ਅਤੇ ਦਲਾਲਾਂ ਦਾ ਕੀ ਰੋਲ ਸੀ, ਇਸ ਤੋਂ ਤੁਸੀਂ ਭਲੀ – ਭਾਂਤੀ ਜਾਣੂ ਰਹੇ ਹੋ।
Governments run the country ,
Middle – men run the governance,
ਇਸ ਨੂੰ ਇੱਕ ਰੂਲ ਮੰਨ ਲਿਆ ਗਿਆ ਸੀ। ਇਹ ਇਸ ਲਈ ਹੁੰਦਾ ਸੀ ਕਿਉਂਕਿ People ਅਤੇ Process ਦੇ ਦਰਮਿਆਨ ਗੈਪ ਸੀ । Birth ਤੋਂ ਲੈ ਕੇ Death ਤੱਕ, Certification ਦੀ ਇੱਕ ਲੰਬੀ ਵਿਵਸਥਾ ਸੀ, ਜਿਸ ਵਿੱਚ ਸਧਾਰਨ ਮਾਨਵੀ ਪਿਸਦਾ ਰਹਿੰਦਾ ਸੀ।
ਅੱਜ ਜਨਮ ਤੋਂ ਲੈ ਕੇ ਜੀਵਨ ਪ੍ਰਮਾਣ ਪੱਤਰ ਤੱਕ ਦੀਆਂ ਸੈਂਕੜੇ ਸਰਕਾਰੀ ਸੇਵਾਵਾਂ ਔਨਲਾਈਨ ਹਨ। ਅੱਜ Self Certification ਦੇਸ਼ ਵਿੱਚ Norm ਬਣ ਰਿਹਾ ਹੈ । ਹੁਣ ਅਸੀਂ Self Assessment , Self Declaration ਅਤੇ Faceless tax assessment ਵਰਗੇ ਸਿਸਟਮ ਵੱਲ ਵਧ ਰਹੇ ਹਾਂ।
ਸਾਥੀਓ,
ਟੈਕਨੋਲੋਜੀ ਦਾ Effective Use ਕਿਵੇਂ Challenges ਨੂੰ Opportunities ਵਿੱਚ ਬਦਲਦਾ ਹੈ, ਇਸ ਦਾ ਇੱਕ ਹੋਰ ਉਦਾਹਰਣ ਹੈ, India Post Payment Bank ਦੇਸ਼ ਦਾ ਸਭ ਤੋਂ ਵੱਡਾ Network, ਸਾਡੀ Post Office ਸੇਵਾ ਉੱਤੇ ਮੋਬਾਈਲ ਅਤੇ ਇੰਟਰਨੈੱਟ ਦੇ ਵਧਦੇ ਪ੍ਰਸਾਰ ਦੀ ਵਜ੍ਹਾ ਨਾਲ ਬੰਦ ਹੋਣ ਦਾ ਖ਼ਤਰਾ ਸੀ, ਲੱਖਾਂ ਲੋਕਾਂ ਦੇ ਰੋਜ਼ਗਾਰ ‘ਤੇ ਸੰਕਟ ਸੀ ।
ਲੇਕਿਨ ਅੱਜ ਟੈਕਨੋਲੋਜੀ ਦੇ ਕਾਰਨ ਹੀ ਪੋਸਟ ਆਫਿਸ, ਬੈਂਕਿੰਗ ਸਰਵਿਸ ਦੀ, Digital Transaction ਦੀ Home Delivery ਦੇ ਸੈਂਟਰ ਬਣ ਰਹੇ ਹਨ।
ਇਸੇ ਤਰ੍ਹਾਂ ਪਿੰਡ – ਪਿੰਡ ਵਿੱਚ ਔਨਲਾਈਨ ਸਰਵਿਸ ਡਿਲਿਵਰੀ ਦੇਣ ਵਾਲਾ ਕਾਮਨ ਸਰਵਿਸ ਸੈਂਟਰ ਨੈੱਟਵਰਕ 12 ਲੱਖ ਤੋਂ ਅਧਿਕ ਨੌਜਵਾਨ ਨੂੰ ਰੋਜ਼ਗਾਰ ਦੇ ਰਿਹਾ ਹੈ।
ਸਾਥੀਓ,
Entreprise spirit ਨੂੰ, MSME ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ Job Creation ਦੇ ਅਹਿਮ ਸੈਂਟਰ ਬਣਾਉਣ ਲਈ ਜੋ ਵੀ ਸੁਝਾਅ ਕਿਤਾਬ ਵਿੱਚ ਦਿੱਤੇ ਗਏ ਹਨ, ਉਸ ਨਾਲ ਵੀ ਮੈਂ ਮੋਟੇ ਤੌਰ ਉੱਤੇ ਸਹਿਮਤ ਹਾਂ। ਇੱਥੇ ਆਉਣ ਵਾਲੇ Silos ਨੂੰ ਦੂਰ ਕਰਨ ਲਈ ਵੀ ਅਸੀਂ ਟੈਕਨੋਲੋਜੀ ਦਾ ਵਿਆਪਕ ਉਪਯੋਗ ਕਰ ਰਹੇ ਹਾਂ ।
Public Procurement ਲਈ Government e – Market place ਯਾਨੀ GeM ਬਾਰੇ ਆਪ ਜਾਣਦੇ ਹੀ ਹੋ। ਇਹ ਸਰਕਾਰ ਦੀ ਡਿਮਾਂਡ ਅਤੇ MSME ਦੇ Supply Eco – system ਦੇ ਦਰਮਿਆਨ Bridge ਬਣਿਆ ਹੈ।
ਇਸ ਸਿਸਟਮ ਦੀ ਸਫਲਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਇਸ ਰਾਹੀਂ ਕਰੀਬ 50 ਹਜ਼ਾਰ ਕਰੋੜ ਰੁਪਏ ਦੀ ਖਰੀਦਦਾਰੀ ਦਾ ਟਾਰਗਟ (ਨਿਸ਼ਾਨਾ) ਹੈ ।
ਸਾਥੀਓ
ਇਸੇ ਤਰ੍ਹਾਂ ਸਟਾਰਟ ਅੱਪ ਇੰਡੀਆ, ਲੋਕਲ ਡਿਮਾਂਡ ਅਤੇ ਸਪਲਾਈ ਨੂੰ, ਤਾਂ ਮੇਕ ਇਨ ਇੰਡੀਆ, ਲੋਕਲ ਸਪਲਾਈ ਅਤੇ ਗਲੋਬਲ ਡਿਮਾਂਡ ਨੂੰ ਬ੍ਰਿਜ ਕਰ ਰਿਹਾ ਹੈ।
ਤੁਸੀਂ ਇਸ ਕਿਤਾਬ ਵਿੱਚ ਡਿਮਾਂਡ ਅਤੇ ਸਪਲਾਈ ਵਿਚਲੀਆਂ ਸਮੱਸਿਆਵਾਂ ਉੱਤੇ ਬਹੁਤ ਬਰੀਕੀ ਨਾਲ ਸਮਝਾਇਆ ਹੈ। ਸਟਾਰਟ ਅੱਪ ਇੰਡੀਆ ਵੀ ਇਨ੍ਹਾਂ ਸਮੱਸਿਆਵਾਂ ਨੂੰ ਡੀਲ ਕਰ ਰਿਹਾ ਹੈ।
ਭਾਰਤ ਦੇ ਜੋ Challenges ਹਨ ਉਨ੍ਹਾਂ ਨੂੰ ਸਾਹਮਣੇ ਰੱਖਦੇ ਹੋਏ, Ideas ਨੂੰ Incubate ਕਰਕੇ Industry ਵਿੱਚ ਬਦਲਣ ਦਾ ਇਹ ਇੱਕ ਪ੍ਰਯਤਨ ਹੈ। ਇਹੀ ਕਾਰਨ ਹੈ ਕਿ ਅੱਜ ਅਧਿਕ ਸਟਾਰਟ ਅੱਪਸ ਟੀਅਰ – 2 , ਟੀਅਰ – 3 ਸ਼ਹਿਰਾਂ ਵਿੱਚ ਤਿਆਰ ਹੋ ਰਹੇ ਹਨ।
ਸਾਥੀਓ,
ਇਨ੍ਹਾਂ ਸਾਰੀਆਂ ਬਾਤਾਂ ਵਿੱਚ ਇਹ ਵੀ ਸਹੀ ਹੈ ਕਿ, ਸਿਰਫ ਟੈਕਨੋਲੋਜੀ ਸਮਾਧਾਨ ਨਹੀਂ ਹੁੰਦੀ, Human Intention ਅਤੇ Right Intention, ਬਹੁਤ ਜ਼ਰੂਰੀ ਹੈ। ਇਹੀ ਗੱਲ Artificial Intelligence ‘ਤੇ ਵੀ ਲਾਗੂ ਹੁੰਦੀ ਹੈ। ਡਿਬੇਟ ਇਹ ਨਹੀਂ ਹੋਣੀ ਚਾਹੀਦੀ ਹੈ ਕਿ Artificial Intelligence ਤੋਂ ਖ਼ਤਰਾ ਕੀ ਹੈ ? ਰੋਬੋਟ ਇਨਸਾਨ ਤੋਂ Smart ਕਦੋਂ ਤੱਕ ਹੋਵੇਗਾ?
ਬਲਕਿ ਡਿਬੇਟ ਇਹ ਹੋਣੀ ਚਾਹੀਦੀ ਹੈ ਕਿ, Artificial Intelligence ਅਤੇ Human Intentions ਦੇ ਦਰਮਿਆਨ ਅਸੀਂ ਬ੍ਰਿਜ ਕਿਵੇਂ ਬਣਾਈਏ? ਆਪਣੇ Skills ਨੂੰ ਨਵੀਂ Demand ਅਨੁਸਾਰ Upgrade ਕਿਵੇਂ ਕਰੀਏ ?
Let A.I. be just another Aid which is a little more sophisticated
ਕਹਿਣ ਨੂੰ ਬਹੁਤ ਕੁਝ ਹੈ ਲੇਕਿਨ ਹੋਰ ਲੋਕਾਂ ਨੂੰ ਕਿਤਾਬ ਪੜ੍ਹਨ ਲਈ ਵੀ ਮੈਂ ਸਮਾਂ ਦੇਣਾ ਹੈ। ਇੱਕ ਵਾਰ ਫਿਰ ਇਸ ਬਿਤਹਰੀਨ ਕਿਤਾਬ, ਬਿਹਤਰੀਨ ਪ੍ਰਯਤਨ ਲਈ ਬਹੁਤ – ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ।
ਧੰਨਵਾਦ !
*****
ਵੀਆਰਆਰਕੇ/ਐੱਸਐੱਚ
Released the book, ‘Bridgital Nation: Solving Technology’s People Problem’ written by N. Chandrasekaran and Roopa Purushothaman. This book adds great value to the discourse around application of technology and human interface. pic.twitter.com/RzFWJV5bgc
— Narendra Modi (@narendramodi) October 20, 2019
Bridgital Nation का विमोचन : PM @narendramodi का संबोधन- देश की Social और Entrepreneurial Leadership को हमेशा प्रेरित और ऊर्जावान करने वाले रतन टाटा जी, उनके साथ चर्चा करना हमेशा एक नया अनुभव देता है। इन पर देश की सबसे बड़ी संस्थाओं में से एक को लीडरशिप देने की जिम्मेदारी है।
— PMO India (@PMOIndia) October 20, 2019
इतनी बड़ी जिम्मेदारी के बावजूद, Smile और Stress Free, ये कैसे रहते हैं, मुझे लगता है, आने वाले समय में इस पर भी एक किताब चंद्रशेखरन जी को लिखनी चाहिए।: PM
— PMO India (@PMOIndia) October 20, 2019
Smile और Stress free Mind से क्या होता है, उसका परिणाम Bridgital Nation के रूप में हमारे सामने है-Positivity, Creativity और Constructive Mindset से देश की समस्याओं के समाधान के लिए सोच निकल सकती है, उसका ये परिणाम है।: PM
— PMO India (@PMOIndia) October 20, 2019
यही Positivity, यही Optimism, अपने Talent और Resources पर यही विश्वास नए भारत की सोच है।: PM
— PMO India (@PMOIndia) October 20, 2019
मुझे विश्वास है कि ये किताब Aspirational India को तो Inspire करेगी ही, समाज के कुछ Professional Pessimists को भी नई अप्रोच और नए Outlook के लिए प्रोत्साहित करेगी।: PM
— PMO India (@PMOIndia) October 20, 2019
ये किताब ऐसे समय में आई है, जब Technology को Demonize करने की एक बहुत बड़ी कोशिश हो रही है।
— PMO India (@PMOIndia) October 20, 2019
डर का एक माहौल खड़ा करने का प्रयास हो रहा है।: PM
विशेषतौर पर भारत के Context में Technology को हमारे Demographic Dividend के लिए चुनौती के रूप में पेश करने की कोशिश हो रही है।: PM
— PMO India (@PMOIndia) October 20, 2019
इस किताब में सरकार के उस विजन को और मजबूत किया है, जिसके मुताबिक Technology जोड़ने का काम करती है, तोड़ने का नहीं।
— PMO India (@PMOIndia) October 20, 2019
Technology एक Bridge है, Divider नहीं।: PM
Technology और Talent, Force Multiplier हैं, Threat नहीं।
— PMO India (@PMOIndia) October 20, 2019
Technology, Aspiration और Achievements के बीच का Bridge है।: PM
इस किताब में बेहतरीन तरीके से बताया गया है कि Artificial Intelligence, Machine learning, Robotics जैसी आधुनिक टेक्नॉलॉजी कैसे Development के Tool के रूप में, Aid के रूप में मदद करने वाली है।: PM
— PMO India (@PMOIndia) October 20, 2019
कमेटी के बजाय हमने टेक्नॉलॉजी वाली अप्रोच पर भरोसा किया।
— PMO India (@PMOIndia) October 20, 2019
Data Intelligence की मदद से पहले हमने 17 हज़ार मौजूदा LPG डिस्ट्रिब्यूशन सेंटर्स को लोकेट किया और फिर 10 हज़ार नए सेंटर्स बहुत कम समय में तैयार किए।: PM
हमने देश के हर गांव को डिजिटली मैप किया । इस डेटा को दूसरे data points, जैसे सेल रिपोर्ट, LPG penetration, Population, socio-economic conditions, सबको Analyse किया गया।: PM
— PMO India (@PMOIndia) October 20, 2019
डैशबोर्ड पर एप्लीकेशन और डिस्ट्रीब्यूशन की रियल टाइम मॉनीटरिंग के दौरान पता चला कि बहुत सी महिलाओं की एप्लीकेशन रिजेक्ट हो रही है।
— PMO India (@PMOIndia) October 20, 2019
क्योंकि इनके पास बैंक अकाउंट नहीं था।: PM
आज स्थिति ये है कि गरीबों में Behavioral Change भी आया है, मेडिकल सेवाओं की डिमांड भी बढ़ी है, गरीबों का इलाज भी हो रहा है और अस्पतालों को सरकार से पैसा भी मिल रहा है।: PM
— PMO India (@PMOIndia) October 20, 2019
आज Self Certification देश में Norm बन रहा है।अब हम Self Assessment, Self Declaration और Faceless tax assessment जैसे सिस्टम की तरफ बढ़ रहे हैं।: PM
— PMO India (@PMOIndia) October 20, 2019
यहां आने वाले Silos को दूर करने के लिए भी हम टेक्नॉलॉजी का व्यापक इस्तेमाल कर रहे हैं।Public Procurement के लिए Govt. eMarketplace यानि GeM के बारे में आप जानते ही हैं।
— PMO India (@PMOIndia) October 20, 2019
ये सरकार की डिमांड और MSME के Supply Ecosystem के बीच Bridge बना है।: PM
इन सभी बातों के बीच ये भी सही है कि, सिर्फ टेक्नॉलॉजी समाधान नहीं होती, Human Intention और Right Intention, बहुत ज़रूरी है।यही बात Artificial Intelligence पर भी लागू होती है।: PM
— PMO India (@PMOIndia) October 20, 2019
डिबेट ये नहीं होना चाहिए कि Artificial Intelligence से खतरा क्या है?
— PMO India (@PMOIndia) October 20, 2019
रोबोट इंसान से Smart कबतक होगा?
बल्कि डिबेट ये होना चाहिए कि, Artificial Intelligence और Human Intentions के बीच हम ब्रिज कैसे बनाएं?: PM
अपनी Skills को नई Demand के अनुसार Upgrade कैसे करें?
— PMO India (@PMOIndia) October 20, 2019
Let A.I. be just another Aid, which is a little more sophisticated! PM