Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅਤੇ ਅਮਰੀਕਾ ਵਿਸ਼ਵ ਉੱਦਮਤਾ ਸਿਖਰ ਸੰਮੇਲਨ ਦੀ ਨਵੰਬਰ 2017 ਵਿੱਚ ਹੈਦਰਾਬਾਦ ‘ਚ ਸਾਂਝੇ ਤੌਰ ‘ਤੇ ਮੇਜ਼ਬਾਨੀ ਕਰਨਗੇ


ਭਾਰਤ ਅਤੇ ਅਮਰੀਕਾ 28-30 ਨਵੰਬਰ 2017 ਨੂੰ ਹੈਦਰਾਬਾਦ ਵਿੱਚ ਸਾਂਝੇ ਤੌਰ ‘ਤੇ ਵਿਸ਼ਵ ਉੱਦਮਤਾ ਸੰਮੇਲਨ ਆਯੋਜਿਤ ਕਰਨਗੇ।

ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਆਪਣੇ ਅਕਾਊੁਂਟ ਵਿਚ ਲੜੀਵਾਰ ਕੀਤੇ ਟਵੀਟਸ ਵਿਚ ਇਹ ਜਾਣਕਾਰੀ ਦਿੱਤੀ।

”ਭਾਰਤ ਅਤੇ ਅਮਰੀਕਾ 28-30 ਨਵੰਬਰ, 2017 ਨੂੰ ਹੈਦਰਾਬਾਦ ਵਿਚ ਸਾਂਝੇ ਤੌਰ ‘ਤੇ ਵਿਸ਼ਵ ਉੱਦਮਤਾ ਸੰਮੇਲਨ ਆਯੋਜਿਤ ਕਰਨਗੇ।

ਇਹ ਸੰਮੇਲਨ ਉੱਦਮੀਆਂ ਅਤੇ ਸਟਾਰਟ ਅੱਪਸ ਨੂੰ ਵਿਸ਼ਵ ਆਗੂਆਂ ਨਾਲ ਇੱਕ ਥਾਂ ‘ਤੇ ਇਕੱਠੇ ਕਰਨ ਦਾ ਇੱਕ ਵਿਸ਼ੇਸ਼ ਮੌਕਾ ਪ੍ਰਦਾਨ ਕਰੇਗਾ।

ਵਿਸ਼ਵ ਉੱਦਮਤਾ ਸਿਖਰ ਸੰਮੇਲਨ 2017 – ਹੈਦਰਾਬਾਦ ਵਿੱਚ ਅਮਰੀਕੀ ਵਫਦ ਦੇ ਆਗੂ ਵਜੋਂ ਮਿਸ ਇਵਾਂਕਾ ਟਰੰਪ ਦੀ ਮੌਜੂਦਗੀ ਦੀ ਉਡੀਕ ਵਿਚ ਹਾਂ।”

AKT/AK