ਪੀਐੱਮਇੰਡੀਆ
ਸਮਝੌਤਾ ਪੱਤਰ/ਇਰਾਦਾ ਪੱਤਰ
|
ਲਡ਼ੀ ਨੰਬਰ |
ਸਿਰਲੇਖ |
|---|---|
|
1. |
ਕਿਰਤ ਪਰਵਾਸ (ਲੇਬਰ ਮਾਈਗ੍ਰੇਸ਼ਨ) ਦੇ ਖੇਤਰ ਵਿੱਚ ਸਹਿਯੋਗ ਬਾਰੇ ਐੱਮਓਯੂ | |
|
2. |
ਰੱਖਿਆ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਲਈ ਇਰਾਦਾ ਪੱਤਰ | |
|
3. |
ਡਿਜੀਟਲ ਤਕਨਾਲੋਜੀਆਂ ਬਾਰੇ ਐੱਮਓਯੂ | |
|
4. |
ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸਹਿਯੋਗ ਬਾਰੇ ਐੱਮਓਯੂ | |
|
5. |
ਆਡੀਓ-ਵਿਜ਼ੁਅਲ ਕ੍ਰਿਏਸ਼ਨ ਬਾਰੇ ਐੱਮਓਯੂ | |
|
6. |
ਟੈਕਨੀਕਲ ਯੂਨੀਵਰਸਿਟੀ ਆਫ ਕੋਸਿਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਪਹਿਲੀ ਵਾਰ ਆਈਸੀਸੀਆਰ ਚੇਅਰ ਦੀ ਸਥਾਪਨਾ | |
|
7. |
ਕੁਆਂਟਮ ਕਮਿਊਨੀਕੇਸ਼ਨ ਅਤੇ ਕ੍ਰਿਟੀਕਲ ਇਨਫਰਾਸਟ੍ਰਕਚਰ ਪ੍ਰੋਟੈਕਸ਼ਨ (ਅਹਿਮ ਬੁਨਿਆਦੀ ਢਾਂਚੇ ਦੀ ਸੁਰੱਖਿਆ) ਦੇ ਖੇਤਰ ਵਿੱਚ ਸਮਝੌਤਾ ਪੱਤਰ | |
|
8. |
ਨੈਸ਼ਨਲ ਇੰਸਟੀਚਿਊਟ ਆਫ ਨੇਚਰੋਪੈਥੀ, ਪੁਣੇ, ਆਯੁਸ਼ ਮੰਤਰਾਲੇ ਅਤੇ ਸਲੋਵਾਕ ਹੈਲਥ ਸਪਾ ਪੀਸਟੈਨੀ ਵਿਚਕਾਰ ਐੱਮਓਯੂ | |
|
9 |
ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮਾਂ (ਸਟੂਡੈਂਟ ਐਕਸਚੇਂਜ ਪ੍ਰੋਗਰਾਮਾਂ), ਵਜ਼ੀਫਿਆਂ ਅਤੇ ਖੋਜ ਸਹਿਯੋਗ ਲਈ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਦਿੱਲੀ ਅਤੇ ਸਲੋਵਾਕ ਟੈਕਨੀਕਲ ਯੂਨੀਵਰਸਿਟੀ ਵਿਚਕਾਰ ਸਮਝੌਤਾ | |
|
10 |
ਐਸੋਸੀਏਸ਼ਨ ਆਫ ਟੂਰ ਆਪਰੇਟਰਜ਼ ਵਿਚਕਾਰ ਸੈਰ-ਸਪਾਟਾ ਸਹਿਯੋਗ | |
|
11 |
ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ (ਆਈਐੱਨਐੱਸਏ) ਅਤੇ ਸਲੋਵਾਕ ਅਕੈਡਮੀ ਆਫ ਸਾਇੰਸਿਜ਼ (ਐੱਸਏਐੱਸ) ਵਿਚਕਾਰ ਵਿਗਿਆਨਕ ਸਹਿਯੋਗ ਬਾਰੇ ਸਮਝੌਤਾ | |
ਐਲਾਨ
|
1. |
ਦੁਵੱਲੇ ਸਬੰਧਾਂ ਨੂੰ ਵਿਆਪਕ ਭਾਈਵਾਲੀ (ਕੰਪ੍ਰੀਹੈਂਸਿਵ ਪਾਰਟਨਰਸ਼ਿਪ) ਦੇ ਪੱਧਰ ਤੱਕ ਉੱਚਾ ਚੁੱਕਣਾ | |
|
2. |
ਅੱਤਵਾਦ ਵਿਰੋਧੀ (ਕਾਊਂਟਰ ਟੈਰੋਰਿਜ਼ਮ) ਮਾਮਲਿਆਂ ਲਈ ਸਾਂਝੇ ਵਰਕਿੰਗ ਗਰੁੱਪ ਦਾ ਗਠਨ | |
|
3. |
ਕੌਂਸਲਰ ਡਾਇਲੌਗ (ਵਿਚਾਰ-ਵਟਾਂਦਰੇ) ਦੀ ਸ਼ੁਰੂਆਤ | |
****************
ਐੱਮਜੇਪੀਐੱਸ/ਐੱਸਐੱਸ/ਐੱਸਟੀ
A win-win for India-Slovakia friendship! https://t.co/HRKl4QhdTq
— Narendra Modi (@narendramodi) June 15, 2026