ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿੱਤ ਬਾਰੇ ਕਾਇਮ ਸਥਾਈ ਕਮੇਟੀ (ਐੱਸਸੀਐੱਫ) ਦੀਆਂ ਸਿਫ਼ਾਰਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਅਨਿਯਮਿਤ ਜਮ੍ਹਾ ਯੋਜਨਾਵਾਂ ’ਤੇ ਪਾਬੰਦੀ ਲਗਾਉਣ ਸਬੰਧੀ ਬਿਲ, 2018 ਵਿੱਚਅਧਿਕਾਰਤ ਸੰਸ਼ੋਧਨ ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀਦੇ ਦਿੱਤੀ ਹੈ। ਅਨਿਯਮਿਤ ਜਮਾ ਯੋਜਨਾਵਾਂ ’ਤੇ ਪਾਬੰਦੀ ਲਗਾਉਣ ਸਬੰਧੀ ਬਿਲ, 2018 ਨੂੰ 18 ਜੁਲਾਈ, 2018 ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ ਐੱਸਸੀਐੱਫ ਦੇ ਸੁਪੁਰਦ ਕਰ ਦਿੱਤਾ ਗਿਆ ਸੀ, ਜਿਸਨੇ ਇਸ ਬਿਲ ’ਤੇ ਆਪਣੀ 17ਵੀਂ ਰਿਪੋਰਟ 03 ਜਨਵਰੀ, 2019 ਨੂੰ ਸੰਸਦ ਵਿੱਚ ਪੇਸ਼ ਕਰ ਦਿੱਤੀ। ਅਧਿਕਾਰਤ ਸੰਸ਼ੋਧਨਾਂ ਨਾਲ ਇਹ ਬਿਲ ਦੇਸ਼ ਵਿੱਚ ਗ਼ੈਰ ਕਾਨੂੰਨੀਜਮ੍ਹਾ ਰਾਸ਼ੀ ਜੁਟਾਉਣਦੇ ਖ਼ਤਰੇ ਨਾਲ ਕਾਰਗਰ ਢੰਗ ਨਾਲ ਨਿਪਟਣ ਅਤੇ ਇਸ ਤਰ੍ਹਾਂ ਦੀਆਂ ਯੋਜਨਾਵਾਂ ਗ਼ਰੀਬਾਂ ਅਤੇ ਭੋਲੇ-ਭਾਲੇ ਲੋਕਾਂ ਦੀ ਹੱਕ ਦੀ ਕਮਾਈ ਹੜੱਪ ਲੈਣ ’ਤੇ ਰੋਕ ਲਗਾਉਣ ਵਿੱਚ ਮਦਦ ਹੋਵੇਗੀ ।
ਮੁੱਖ ਗੱਲਾਂ :
******
ਏਕੇਟੀ/ਐੱਸਐੱਨਸੀ/ਐੱਸਐੱਚ