ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ 3911 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਮੇਘਾਲਿਆ ਵਿੱਚ ਉੱਤਰ ਪੂਰਬੀ ਖੇਤਰ ਲਈ ਵਿਸਤ੍ਰਿਤ ਦੂਰਸੰਚਾਰ ਵਿਕਾਸ ਯੋਜਨਾ (ਸੀਟੀਡੀਪੀ) ਨੂੰ ਲਾਗੂ ਕਰਨ ਅਤੇ ਉੱਤਰ ਪੂਰਬ ਦੇ ਸੀਟੀਡੀਪੀ ਪ੍ਰੋਜੈਕਟ ਲਈ ਵਧੀ ਹੋਈ 8120.81 ਕਰੋੜ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ(10.09.2014 ਨੂੰ ਮੰਤਰੀ ਮੰਡਲ ਵੱਲੋਂ 5336.18 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ)। ਇਸ ਲਈ ਧਨ ਰਾਸ਼ੀ ਸਰਬਵਿਆਪੀ ਸੇਵਾ ਅਨੁਗ੍ਰਹਿ ਕੋਸ਼ (ਯੂਐੱਸਓਐੱਫ) ਵੱਲੋਂ ਦਿੱਤੀ ਜਾਵੇਗੀ।
ਮੁੱਖ ਵਿਸ਼ੇਸ਼ਤਾਵਾਂ:
ਯੋਜਨਾ ਬਾਰੇ
ਲਾਭ:
****
ਏਕੇਟੀ/ਵੀਬੀਏ/ਐੱਸਐੱਚ