Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਓਡੀਸ਼ਾ ਦੇ ਝਾਰਸੁਗੁੜਾ (Jharsuguda) ਏਅਰਪੋਰਟ ਦਾ ਨਾਮ ‘ਵੀਰ ਸੁਰੇਂਦਰ ਸਾਈ ਏਅਰਪੋਰਟ , ਝਾਰਸੁਗੁੜਾ’ ਕਰਨ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਓਡੀਸ਼ਾ ਦੇ ਝਾਰਸੁਗੁੜਾ ਏਅਰਪੋਰਟ ਦਾ ਨਾਮ ‘ਵੀਰ ਸੁਰੇਂਦਰ ਸਾਈ ਏਅਰਪੋਰਟ, ਝਾਰਸੁਗੁੜਾ’ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

ਲਾਭ:

ਵੀਰ ਸੁਰੇਂਦਰ ਸਾਈ ਓਡੀਸ਼ਾ ਦੇ ਉੱਘੇ ਸੁਤੰਤਰਤਾ ਸੈਨਾਨੀ ਹਨ। ਝਾਰਸੁਗੁੜਾ ਏਅਰਪੋਰਟ ਨੂੰ ਨਵਾਂ ਨਾਮ ਦੇਣ ਨਾਲ ਓਡੀਸ਼ਾ ਸਰਕਾਰ ਦੀ ਪੁਰਾਣੀ ਮੰਗ ਪੂਰੀ ਹੋਵੇਗੀ ਜੋ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਹੈ। ਇਹ ਕਦਮ, ਰਾਜ ਨਾਲ ਜੁੜੇ ਸਨਮਾਨਿਤ ਲੋਕਾਂ ਪ੍ਰਤੀ ਉਚਿਤ ਸ਼ਰਧਾਂਜਲੀ ਵੀ ਹੋਵੇਗਾ।

***

ਐੱਨਡਬਲਿਊ/ਏਕੇਟੀ/ਐੱਸਐੱਚ