Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਲਖਨਾਊ ‘ਤੇ ਏਏਆਈ ਵੱਲੋਂ 1899 ਵਰਗ ਮੀਟਰ ਜ਼ਮੀਨ ਲਖਨਊ ਮੈਟਰੋ ਰੇਲ ਕਾਰਪੋਰੇਸ਼ਨ (ਐੱਲਐੱਮਆਰਸੀ) ਨੂੰ ਪੱਕੇ ਤੌਰ ‘ਤੇ ਟਰਾਂਸਫਰ ਕਰਨ ਦੀ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਲਖਨਾਊ ‘ਤੇ ਏਏਆਈ ਵੱਲੋਂ 1899 ਵਰਗ ਮੀਟਰ ਜ਼ਮੀਨ ਲਖਨਊ ਮੈਟਰੋ ਰੇਲ ਕਾਰਪੋਰੇਸ਼ਨ (ਐੱਲਐੱਮਆਰਸੀ) ਨੂੰ ਪੱਕੇ ਤੌਰ ‘ਤੇ ਟਰਾਂਸਫਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ।

ਐੱਲਐੱਮਆਰਸੀ ਨੂੰ ਇਹ ਜ਼ਮੀਨ ਟਰਾਂਸਪੋਰਟ ਨਗਰ ਮੈਟਰੋ ਸਟੇਸ਼ਨ ਲਈ ਪ੍ਰਵੇਸ਼/ਨਿਕਾਸ ਸੰਰਚਨਾ ਦੇ ਨਿਰਮਾਣ ਲਈ ਲੋੜੀਂਦੀ ਸੀ ਜੋ ਕੇ ਐੱਲਐੱਮਆਰਸੀ ਦੀ ਇੱਕ ਸੰਚਾਲਨ ਜ਼ਰੂਰਤ ਹੈ। ਇਹ ਵੱਡੇ ਪੱਧਰ ‘ਤੇ ਜਨਤਾ ਵੱਲੋਂ ਉਪਯੋਗ ਕੀਤੇ ਜਾਣ ਵਾਲਾ ਜਨ ਆਵਾਜਾਈ ਦਾ ਜਨਤਕ ਉਪਯੋਗਤਾ ਦਾ ਪ੍ਰਾਜੈਕਟ ਹੈ ਅਤੇ ਆਮ ਜਨਤਾ ਲਈ ਬਿਹਤਰ ਕੁਨੈਕਟੀਵਿਟੀ ਅਤੇ ਸੁਵਿਧਾ ਪ੍ਰਦਾਨ ਕਰੇਗਾ।

*****

AKT/VBA/SH