Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਬਿਊਨਸ ਆਇਰਸ (Buenos Aires), ਅਰਜਨਟਾਈਨਾ ਵਿਖੇ 10 ਤੋਂ 13 ਦਸੰਬਰ 2017 ਤੱਕ ਹੋਈ ਡਬਲਿਊਟੀਓ ਦੇ ਮੰਤਰੀਆਂ ਦੀ 11ਵੀਂ ਕਾਨਫਰੰਸ ਵਿੱਚ ਅਪਣਾਈ ਗਈ ਪਹੁੰਚ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਮੰਤਰੀ ਮੰਡਲ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਪਾਰ ਵਿਭਾਗ ਵੱਲੋਂ ਦਿੱਤੇ ਇਕ ਨੋਟ ਅਤੇ ਦਸੰਬਰ 2017 ਨੂੰ ਬਿਊਨਸ ਆਇਰਸ (Buenos Aires) ਵਿਖੇ ਹੋਈ 11ਵੀਂ ਮੰਤਰੀਆਂ ਦੀ ਕਾਨਫਰੰਸ ਵਿੱਚ ਅਪਣਾਈ ਗਈ ਪਹੁੰਚ ਨੂੰ ਪ੍ਰਵਾਨਗੀ ਦਿੱਤੀ ਗਈ।

ਕਾਨਫਰੰਸ ਵਿੱਚ ਅਪਣਾਈ ਗਈ ਪਹੁੰਚ ਅਤੇ ਦਿੱਤੇ ਗਏ ਫ਼ੈਸਲੇ ਦਾ ਉਦੇਸ਼ ਮੰਤਰੀਆਂ ਦੀ ਕਾਨਫਰੰਸ ਵਿੱਚ ਭਾਰਤ ਦੇ ਹਿਤਾਂ ਅਤੇ ਪਹਿਲਾਂ ਦੀ ਰਾਖੀ ਕਰਨਾ ਸੀ।

*****

ਏਕੇਟੀ/ਵੀਬੀਏ/ਐੱਸਐੱਚ