ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਖਾਣਾਂ, ਪ੍ਰੀਖਣ ਅਤੇ ਖੋਜ ਕੇਂਦਰਾਂ ਵਿੱਚ ਸੁਰੱਖਿਆ (ਐੱਸਆਈਐੱਮਟੀਏਆਰਐੱਸ) ਰਾਹੀ ਡਾਇਰੈਕਟਰ ਜਨਰਲ, ਖਾਣ(Mines) ਸੁਰੱਖਿਆ(ਡੀਜੀਐੱਮਐੱਸ), ਕਿਰਤ ਅਤੇ ਰੋਜ਼ਗਾਰ ਮੰਤਰਾਲੇ, ਭਾਰਤ ਸਰਕਾਰ ਅਤੇ ਕੁਦਰਤੀ ਸੰਸਾਧਨ ਖਾਣ ਅਤੇ ਊਰਜਾ ਵਿਭਾਗ, ਕਵੀਨਜ਼ਲੈਂਡ ਪ੍ਰਸ਼ਾਸਨ,ਆਸਟ੍ਰੇਲੀਆ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰਾਂ ਨੂੰ ਪ੍ਰਵਾਨਗੀ ਦਿੱਤੀ।
ਪ੍ਰਭਾਵ:
ਸਹਿਮਤੀ ਪੱਤਰ ਨਾਲ ਡੀਜੀਐੱਮਐੱਸ ਅਤੇ ਐੱਸਆਈਐੱਮਟੀਏਆਰਐੱਸ ਦਰਮਿਆਨ ਹੇਠ ਲਿਖਿਆਂ ਲਈ ਸਾਂਝੇਦਾਰੀ ਕਾਇਮ ਕਰਨ ਵਿੱਚ ਮਦਦ ਮਿਲੇਗੀ:
ਲਾਗੂਕਰਨ ਸਬੰਧੀ ਕਾਰਜ ਨੀਤੀ
ਇਹ ਸਹਿਮਤੀ ਪੱਤਰ ਹਸਤਾਖਰ ਵਾਲੀ ਮਿਤੀ ਤੋਂ ਹੀ ਕਿਰਿਆਸ਼ੀਲ ਹੋ ਜਾਵੇਗਾ ਅਤੇ ਤਿੰਨ ਸਾਲ ਤੱਕ ਪ੍ਰਭਾਵੀ ਰਹੇਗਾ।
*****
ਏਕੇਟੀ