ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਰਵਾਇਤੀ ਚਕਿਤਸਾ ਪ੍ਰਣਾਲੀ ਦੇ ਖੇਤਰ ਵਿੱਚ ਸਹਿਯੋਗ ਸਥਾਪਤ ਕਰਨ ਲਈ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਕੰਲੋਬੀਆ ਵਿੱਚ ਭਾਰਤ ਦੀ ਰਵਾਇਤੀ ਚਕਿਤਸਾ ਪ੍ਰਣਾਲੀ ਦਾ ਪ੍ਰਚਾਰ ਅਤੇ ਪ੍ਰਸਾਰ ਕਰੇਗਾ।
ਇਸ ਸਮਝੌਤੇ ਦੇ ਨਤੀਜੇ ਵਜੋਂ ਪ੍ਰੈਕਟੀਸ਼ਨਰਾਂ ਦੀ ਸਿਖਲਾਈ ਲਈ ਮਾਹਰਾਂ ਦਾ ਆਦਾਨ ਪ੍ਰਦਾਨ, ਚਕਿਤਸਾ ਪ੍ਰਣਾਲੀਆਂ ਵਿੱਚ ਸਹਿਯੋਗੀ ਸੋਧ ਕਰਨ ਨਾਲ ਦਵਾਈਆਂ ਦੇ ਵਿਕਾਸ ਅਤੇ ਰਵਾਇਤੀ ਚਕਿਤਸਾ ਅਭਿਆਸ ਵਿੱਚ ਨਵੀਆਂ ਖੋਜਾਂ ਵੱਲ ਵਧਣ ਦੀ ਉਮੀਦ ਹੈ।
***
AKT/VBA/SH