Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਫਰਾਂਸ ਦਰਮਿਆਨ ਅਖੁੱਟ ਊਰਜਾ ਦੇ ਖੇਤਰ ਵਿੱਚ ਹਸਤਾਖਰਤ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਅਖੁੱਟ ਊਰਜਾ ਦੇ ਖੇਤਰ ਵਿੱਚ ਭਾਰਤ ਅਤੇ ਫਰਾਂਸ ਦਰਮਿਆਨ 10 ਮਾਰਚ, 2018 ਨੂੰ ਨਵੀਂ ਦਿੱਲੀ ਵਿੱਚ ਦਸਤਖਤ ਕੀਤੇ ਸਹਿਮਤੀ ਪੱਤਰ ਨੂੰ ਆਪਣੀ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।

ਦੋਹਾਂ ਦੇਸ਼ਾਂ ਦਾ ਉਦੇਸ਼ ਰਾਸ਼ਟਰੀ ਸੂਰਜੀ ਊਰਜਾ ਸੰਸਥਾਨ (ਐੱਨਆਈਐੱਸਈ), ਭਾਰਤ ਅਤੇ ਆਈ ਐਨਰਜੀ ਐਟਾਮਿਕ ਐਟ ਆਕਸ ਐਨਰਜੀਜ਼ ਆਲਟ੍ਰਨੇਟਿਵਜ਼ (ਸੀਈਏ) ਫਰਾਂਸ ਦਰਮਿਆਨ ਚੁਣੇ ਗਏ ਖੇਤਰਾਂ ਵਿੱਚ ਖੋਜ / ਪ੍ਰਦਰਸ਼ਨ / ਪਾਇਲਟ ਪ੍ਰੋਜੈਕਟ ਦੀ ਪਹਿਚਾਣ ਕਰਨਾ ਹੈ। ਆਪਸੀ ਕਰਾਰ ਉੱਤੇ ਅਧਾਰਤ ਦੋਵੇਂ ਧਿਰਾਂ ਆਈਐੱਸਏ ਮੈਂਬਰ ਦੇਸ਼ਾਂ ਵਿੱਚ ਪਾਇਲਟ ਪ੍ਰੋਜੈਕਟਸ ਲਾਗੂ ਕਰਨ ਅਤੇ ਉਨ੍ਹਾਂ ਦੇ ਸੰਚਾਲਨ ਲਈ ਕੰਮ ਕਰਨਗੀਆਂ। ਇਹ ਸਹਿਯੋਗ ਸੰਯੁਕਤ ਰਾਸ਼ਟਰ ਖੋਜ ਪ੍ਰੋਜੈਕਟਾਂ, ਸਾਂਝੇ ਖੋਜ ਅਤੇ ਵਿਕਾਸ, ਸੰਯੁਕਤ ਲੈਬਾਰਟਰੀਆਂ, ਖੋਜ ਅਤੇ ਟੈਕਨੋਲੋਜੀ ਦੇ ਅਦਾਨ-ਪ੍ਰਦਾਨ ਜਿਸ ਵਿੱਚ ਦੋਹਾਂ ਦੇਸ਼ਾਂ ਦੇ ਮਾਹਿਰਾਂ ਦਾ ਅਦਾਨ-ਪ੍ਰਦਾਨ ਵੀ ਸ਼ਾਮਲ ਹੈ, ਸਮੇਤ ਕਈ ਸੋਮਿਆਂ ਦੇ ਤੌਰ ਤਰੀਕਿਆਂ ਰਾਹੀਂ ਹੋ ਸਕਦਾ ਹੈ। ਇਸ ਸਹਿਮਤੀ ਪੱਤਰ ਦਾ ਉਦੇਸ਼ ਮਾਹਿਰਾਂ ਦੇ ਅਦਾਨ-ਪ੍ਰਦਾਨ ਅਤੇ ਸੂਚਨਾ ਦੀ ਨੈੱਟਵਰਕਿੰਗ ਕਰਨਾ ਵੀ ਹੈ।

ਇਸ ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

***