ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਭਾਰਤ ਅਤੇ ਮਲਾਵੀ ਦਰਮਿਆਨ ਭਗੋੜੇ ਅਪਰਾਧੀ ਸੋਂਪਣ ਸਬੰਧੀ ਸੰਧੀ ‘ਤੇ ਹਸਤਾਖਰ ਅਤੇ ਉਸਦੀਪੁਸ਼ਟੀ ਨੂੰਪ੍ਰਵਾਨਗੀ ਦੇ ਦਿੱਤੀ ਹੈ।
ਇਸ ਸੰਧੀ ਰਾਹੀਂ ਭਾਰਤ ਅਤੇ ਮਲਾਵੀ ਦਰਮਿਆਨ ਆਤੰਕਵਾਦੀਆਂ, ਆਰਥਕ ਭਗੌੜਿਆਂ ਅਤੇ ਹੋਰ ਅਪਰਾਧੀਆਂ ਦੇ ਪ੍ਰਤੀਅਰਪਣ (Extradition) ਲਈ ਇੱਕਕਾਨੂੰਨੀ ਢਾਂਚਾ ਤਿਆਰ ਕੀਤਾ ਜਾ ਸਕੇਗਾ।
******
ਐੱਨਡਬਲਿਊ/ਏਕੇਟੀ/ਐੱਸਐੱਚ