ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਵਿਦੇਸ਼ੀ ਵਿੱਤੀ ਇੰਟੈਲੀਜੈਂਸ ਯੂਨਿਟ (ਐੱਫਆਈਯੂ) -ਇੰਡੀਆ(ਐੱਫਆਈਯੂ- ਇੰਡ) , ਜੋ ਕਿ ਵਿਦੇਸ਼ੀ ਵਿੱਤੀ ਇੰਟੈਲੀਜੈਂਸ ਯੂਨਿਟਸ (ਐੱਫਆਈਯੂਜ਼) ਦਾ ਭਾਈਵਾਲ ਹੈ, ਦਰਮਿਆਨ ਸੂਚਨਾ ਦੇ ਆਦਾਨ ਪ੍ਰਦਾਨ ਲਈ ਸੋਧੇ ਹੋਏ ਮਾਡਲ ਮੈਮੋਰੰਡਮ ਆਵ ਅੰਡਰਸਟੈਂਡਿੰਗ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੋਧਿਆ ਹੋਇਆ ਐੱਮਓਯੂ ਐਗਮੋਂਟ ਗਰੁੱਪ ਸੈਕ੍ਰਟਰੀਏਟ ਦੇ ਸੋਧੇ ਹੋਏ ਮਾਡਲ ਐੱਮਓਯੂ 2014 ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਸੀ।
***
ਏਕੇਟੀ/ਐੱਸਐੱਚ