ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪੂਰਵ ਪ੍ਰਭਾਵ ਤੋਂ ਨਿਮਨਲਿਖਤ ਪ੍ਰਵਾਨਗੀ ਦਿੱਤੀ ਹੈ:-
1.ਮੈਂ. ਰਾਸ਼ਟਰੀ ਕੈਮੀਕਲਸ ਐਂਡ ਫਰਟੀਲਾਈਜ਼ਰਜਸ (ਆਰਸੀਐੱਫ) ਦੀ ਜ਼ਮੀਨ ਦਾ ਮੁੰਬਈ ਮਹਾਂਨਗਰ ਖੇਤਰੀ ਵਿਕਾਸ ਅਥਾਰਟੀ (ਐੱਮਐੱਮਆਰਡੀਏ) ਨੂੰ ਤਬਾਦਲਾ
3.ਐੱਮਐੱਮਆਰਡੀਏ/ਐੱਸਸੀਜੀਐੱਮ ਨੂੰ ਜ਼ਮੀਨ ਤਬਾਦਲੇ ਵਿੱਚ ਪ੍ਰਾਪਤ/ਪ੍ਰਾਪਤੀ ਯੋਗ ਟ੍ਰਾਂਸਫਰਏਬਲ ਵਿਕਾਸ ਅਧਿਕਾਰ (ਟੀਡੀਆਰ) ਪ੍ਰਮਾਣ ਪੱਤਰ ਦੀ ਵਿਕਰੀ।