ਪੀਐੱਮਇੰਡੀਆ
ਪ੍ਰਮੁੱਖ ਪ੍ਰਭਾਵ :
ਆਪਸੀ ਅਦਾਨ-ਪ੍ਰਦਾਨ ਜ਼ਰੀਏ ਪ੍ਰੋਗਰਾਮਾਂ ਦਾ ਪ੍ਰਸਾਰਣ ਪ੍ਰਾਪਤ ਕਰਨ, ਸਹਿ-ਉਤਪਾਦਨ ਨਾਲ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ਦੇ ਦਰਸ਼ਕਾਂ /ਸ੍ਰੋਤਿਆਂ ਦਰਮਿਆਨ ਇਕੁਇਟੀ ਅਤੇ ਸਮਾਵੇਸ਼ਤਾ ਪੈਦਾ ਹੋਵੇਗੀ। ਤਕਨੀਕੀ ਜਾਣਕਾਰੀ, ਮੁਹਾਰਤ ਅਤੇ ਮੈਨ ਪਾਵਰ ਦੀ ਟ੍ਰੇਨਿੰਗ ਦੇ ਅਦਾਨ-ਪ੍ਰਦਾਨ, ਪ੍ਰਸਾਰਣ ਖੇਤਰ ਵਿੱਚ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ, ਲੋਕ ਪ੍ਰਸਾਰਕ ਦੀ ਮਦਦ ਕਰਨਗੇ ।
****
ਵੀਆਰਆਰਕੇ/ਐੱਸਐੱਚ/ਪੀਕੇ