Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਸਿਹਤ ਅਤੇ ਦਵਾਈ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਬ੍ਰਾਜੀਲ ਦਰਮਿਆਨ ਸਹਿਮਤੀ-ਪੱਤਰ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਸਿਹਤ ਅਤੇ ਦਵਾਈ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਬ੍ਰਾਜੀਲ ਦਰਮਿਆਨ ਸਹਿਮਤੀ-ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਹਿਮਤੀ-ਪੱਤਰ ’ਤੇ ਨਵੰਬਰ, 2019 ਵਿੱਚ ਹਸਤਾਖ਼ਰ ਹੋਣ ਦੀ ਉਮੀਦ ਹੈ।

ਲਾਭ :

ਭਾਰਤ ਅਤੇ ਬ੍ਰਾਜੀਲ ਦਰਮਿਆਨ ਦੁਵੱਲੇ ਸਹਿਮਤੀ-ਪੱਤਰ ਤੋਂ ਸਿਹਤ ਸੈਕਟਰ ਅਤੇ ਸਿਹਤ ਸੈਕਟਰ ਵਿੱਚ ਸ਼ੋਧ ਦੇ ਵਿਕਾਸ ਦੇ ਮੱਦੇਨਜ਼ਰ ਸੰਯੁਕਤ ਪਹਿਲਾਂ ਜ਼ਰੀਏ ਦੋਹਾਂ ਦੇਸ਼ਾ ਦਰਮਿਆਨ ਸਹਿਯੋਗ ਨੂੰ ਪ੍ਰੋਤਸਾਹਨ ਮਿਲੇਗਾ। ਇਸ ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਸਿਹਤ ਸਥਿਤੀ ਵਿੱਚ ਸੁਧਾਰ ਆਵੇਗਾ। ਇਸ ਦੇ ਜ਼ਰੀਏ ਭਾਰਤ ਅਤੇ ਬ੍ਰਾਜੀਲ ਦਰਮਿਆਨ ਦੁਵੱਲੇ ਸਬੰਧ ਮਜ਼ਬੂਤ ਹੋਣਗੇ ।

****

ਵੀਆਰਆਰਕੇ/ਐੱਸੀ/ਐੱਸਐੱਚ