ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਸਿਹਤ ਸੰਭਾਲ ਅਤੇ ਅਰੋਗਤਾ ਦੇ ਖੇਤਰ ਵਿੱਚ ਭਾਰਤ ਅਤੇ ਜਪਾਨ ਦਰਮਿਆਨ 29 ਅਕਤੂਬਰ, 2018 ਨੂੰ ਹਸਤਾਖ਼ਰ ਹੋਏ ਸਹਿਯੋਗ ਪੱਤਰ (ਐੱਮਓਸੀ) ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪੱਤਰ ਵਿੱਚ ਸਹਿਯੋਗ ਦੇ ਨਿਮਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ:
(ਘ) ਆਯੁਸ਼ਮਾਨ ਭਾਰਤ ਪ੍ਰੋਗਰਾਮ ਅਤੇ ਹੋਰ ਪਹਿਲੂਆਂ ਅਤੇ ਏਐੱਚਡਬਲਿਊਐੱਮ ਦਰਮਿਆਨ ਤਾਲਮੇਲ ਨੂੰ ਪ੍ਰੋਤਸਾਹਨ ਦੇਣ ਲਈ ਕੋਈ ਹੋਰ ਖੇਤਰ ਜਿਸ ‘ਤੇ ਦੋਵਾਂ ਪੱਖਾਂ ਨੇ ਸਹਿਮਤੀ ਪ੍ਰਗਟਾਈ ਹੋਵੇ, ਅਤੇ
(ਡਾ) ਇਸ ਸਹਿਯੋਗ ਪੱਤਰ ਤਹਿਤ ਸਹਿਯੋਗ ਨੂੰ ਹੁਲਾਰਾ ਦੇਣ ਲਈ ਕੋਈ ਹੋਰ ਖੇਤਰ ਜਿਸ ‘ਤੇ ਦੋਵਾਂ ਪੱਖਾਂ ਨੇ ਸਹਿਮਤੀ ਪ੍ਰਗਟਾਈ ਹੋਵੇ
ਪਰਸਪਰ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਸਹਿਯੋਗ ਪੱਤਰ ਦੇ ਲਾਗੂਕਰਨ ਦੀ ਨਿਗਰਾਨੀ ਲਈ ਇੱਕ ਉੱਚ ਪੱਧਰੀ ਸਲਾਹਕਾਰ ਮੈਕੇਨਿਜ਼ਮ ਲਈ ਸੰਯੁਕਤ ਕਮੇਟੀ ਦਾ ਗਠਨ ਕੀਤਾ ਜਾਵੇਗਾ।
*****
ਏਕੇਐੱਸਐੱਚ