Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਨਵੀਂ ਦਿੱਲੀ ਵਿੱਚ ਫਿਜੀ ਦੇ ਹਾਈ ਕਮਿਸ਼ਨ ਨੂੰ ਅਲਾਟ ਕੀਤੇ ਜ਼ਮੀਨ ਦੇ ਪਲਾਟ ਲਈ ਵਪਾਰਕ ਦਰਾਂ ਵਸੂਲ ਕਰਨ ਤੋਂ ਛੋਟ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨਵੀਂ ਦਿੱਲੀ ਵਿੱਚ ਚਾਣਕਿਆ ਪੁਰੀ ਵਿਖੇ ਫਿਜੀਅਨ ਹਾਈ ਕਮਿਸ਼ਨ ਨੂੰ ਡਿਪਲੋਮੈਟਿਕ ਏਰੀਆ ਵਿੱਚ 2800 ਵਰਗਮੀਟਰ ਦੇ ਪਲਾਟ ਨੰਬਰ 31 ਦੇ ਅਧਿਗ੍ਰਹਿਣ ਸਮੇਂ ਕਮਰਸ਼ੀਅਲ ਦਰਾਂ ਵਸੂਲ ਕਰਨ ਤੋਂ ਛੋਟ ਅਤੇ ਇਸ ਉੱਤੇ ਭਾਰਤ ਦੇ ਹਾਈ ਕਮਿਸ਼ਨ ਨੂੰ ਫਿਜੀ ਦੇ ਸੁਵਾ ਵਿੱਚ ਪੇਸ਼ ਕੀਤੀ ਗਈ ਜ਼ਮੀਨ ਦੇ ਹੀ ਨਿਯਮ ਅਤੇ ਸ਼ਰਤਾਂ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

***

ਏਕੇਟੀ/ਵੀਬੀਏ/ਐੱਸਐੱਚ