Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਯੂਨੈਸਕੋ ਰਚਨਾਤਮਕ ਸ਼ਹਿਰਾਂ ਦੇ ਨੈੱਟਵਰਕ ਵਿੱਚ ਸ਼ਹਿਰ ਦੀ ਸ਼ਮੂਲੀਅਤ `ਤੇ ਪ੍ਰਧਾਨ ਮੰਤਰੀ ਨੇ ਚੇਨਈ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੂਨੈਸਕੋ ਰਚਨਾਤਮਕ ਸ਼ਹਿਰਾਂ ਦੇ ਨੈੱਟਵਰਕ ਵਿੱਚ ਚੇਨਈ ਦੀ ਸ਼ਮੂਲੀਅਤ `ਤੇ ਚੇਨਈ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ” ਇਸ ਦੀ ਅਮੀਰ ਸੰਗੀਤਕ ਪਰੰਪਰਾ ਕਰਕੇ ਯੂਨੈਸਕੋ ਰਚਨਾਤਮਕ ਸ਼ਹਿਰਾਂ ਦੇ ਨੈੱਟਵਰਕ ਵਿੱਚ ਸ਼ਹਿਰ ਦੀ ਸ਼ਮੂਲੀਅਤ `ਤੇ ਚੇਨਈ ਦੇ ਲੋਕਾਂ ਨੂੰ ਮੁਬਾਰਕਾਂ / ਸਾਡੇ ਅਮੀਰ ਵਿਰਸੇ ਨੂੰ ਚੇਨਈ ਦਾ ਯੋਗਦਾਨ ਬੇਸ਼ਕੀਮਤੀ ਹੈ। ਭਾਰਤ ਲਈ ਇਹ ਮਾਣ ਵਾਲਾ ਪਲ ਹੈ।

***

 

AKT/HS