ਪੀਐੱਮਇੰਡੀਆ
ਸਹਿਮਤੀ ਪੱਤਰ ਅਤੇ ਸਮਝੌਤੇ
ਪ੍ਰਵਾਸ ਅਤੇ ਗਤੀਸ਼ੀਲਤਾ:
ਇੱਕ ਦੇਸ਼ ਦੇ ਨਾਗਰਿਕਾਂ ਦੀ ਦੂਜੇ ਦੇਸ਼ ਦੇ ਖੇਤਰ ਵਿੱਚ ਅਸਥਾਈ ਕਿਰਤ ਗਤੀਵਿਧੀ ‘ਤੇ ਭਾਰਤ ਸਰਕਾਰ ਅਤੇ ਰੂਸ ਦੀ ਸਰਕਾਰ ਵਿਚਾਲੇ ਸਮਝੌਤਾ।
ਭਾਰਤ ਸਰਕਾਰ ਅਤੇ ਰੂਸ ਦੀ ਸਰਕਾਰ ਵਿਚਾਲੇ ਬੇਨਿਯਮੀ ਪ੍ਰਵਾਸ ਨਾਲ ਨਜਿੱਠਣ ਵਿੱਚ ਸਹਿਯੋਗ ਬਾਰੇ ਸਮਝੌਤਾ।
ਸਿਹਤ ਅਤੇ ਖੁਰਾਕ ਸੁਰੱਖਿਆ:
ਸਿਹਤ ਸੰਭਾਲ, ਮੈਡੀਕਲ ਸਿੱਖਿਆ ਅਤੇ ਵਿਗਿਆਨ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਰੂਸ ਦੇ ਸਿਹਤ ਮੰਤਰਾਲੇ ਵਿਚਾਲੇ ਸਮਝੌਤਾ।
ਖੁਰਾਕ ਸੁਰੱਖਿਆ ਦੇ ਖੇਤਰ ਵਿੱਚ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਅਤੇ ਰੂਸ ਦੀ ਸਰਕਾਰ ਦੀ ਖਪਤਕਾਰ ਅਧਿਕਾਰ ਸੁਰੱਖਿਆ ਅਤੇ ਮਨੁੱਖੀ ਭਲਾਈ ‘ਤੇ ਨਿਗਰਾਨੀ ਦੀ ਸੰਘੀ ਸੇਵਾ ਵਿਚਾਲੇ ਸਮਝੌਤਾ।
ਸਮੁੰਦਰੀ ਸਹਿਯੋਗ ਅਤੇ ਧਰੁਵੀ ਜਲ ਖੇਤਰ:
ਧਰੁਵੀ ਜਲ ਖੇਤਰਾਂ ਵਿੱਚ ਚੱਲਣ ਵਾਲੇ ਜਹਾਜ਼ਾਂ ਲਈ ਮਾਹਿਰਾਂ ਦੀ ਸਿਖਲਾਈ ‘ਤੇ ਭਾਰਤ ਸਰਕਾਰ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਅਤੇ ਰੂਸ ਦੀ ਸਰਕਾਰ ਦੇ ਟ੍ਰਾਂਸਪੋਰਟ ਮੰਤਰਾਲੇ ਵਿਚਾਲੇ ਸਹਿਮਤੀ ਪੱਤਰ।
ਭਾਰਤ ਸਰਕਾਰ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਅਤੇ ਰੂਸ ਦੇ ਸਮੁੰਦਰੀ ਬੋਰਡ ਵਿਚਾਲੇ ਸਹਿਮਤੀ ਪੱਤਰ।
ਖਾਦਾਂ:
ਮੈਸਰਜ਼ ਜੇਐੱਸਸੀ ਯੂਰਾਲਕੈਮ ਅਤੇ ਮੈਸਰਜ਼ ਰਾਸ਼ਟਰੀ ਕੈਮੀਕਲਜ਼ ਐਂਡ ਫਰਟੀਲਾਈਜ਼ਰਜ਼ ਲਿਮਟਿਡ ਅਤੇ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ ਅਤੇ ਇੰਡੀਅਨ ਪੋਟਾਸ਼ ਲਿਮਟਿਡ ਵਿਚਕਾਰ ਸਹਿਮਤੀ ਪੱਤਰ।
ਕਸਟਮ ਅਤੇ ਕਾਮਰਸ:
ਭਾਰਤ ਅਤੇ ਰੂਸ ਵਿਚਾਲੇ ਮਾਲ ਅਤੇ ਵਾਹਨਾਂ ਸਬੰਧੀ ਅਗਾਊਂ ਜਾਣਕਾਰੀ ਦੇ ਆਦਾਨ-ਪ੍ਰਦਾਨ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਦੇ ਕੇਂਦਰੀ ਅਸਿੱਧੇ ਕਰ ਅਤੇ ਕਸਟਮ ਡਿਊਟੀ ਬੋਰਡ ਅਤੇ ਰੂਸ ਦੀ ਸੰਘੀ ਕਸਟਮ ਡਿਊਟੀ ਸੇਵਾ ਵਿਚਾਲੇ ਪ੍ਰੋਟੋਕੋਲ।
ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਅਤੇ ਜੇਐੱਸਸੀ “ਰੂਸੀ ਪੋਸਟ” ਵਿਚਾਲੇ ਦੁਵੱਲਾ ਸਮਝੌਤਾ।
ਅਕਾਦਮਿਕ ਸਹਿਯੋਗ:
ਪੁਣੇ ਸਥਿਤ ਰੱਖਿਆ ਉੱਨਤ ਟੈਕਨਾਲੋਜੀ ਸੰਸਥਾਨ ਅਤੇ ਰੂਸ ਦੇ ਫੈਡਰਲ ਸਟੇਟ ਆਟੋਨੋਮਸ ਉੱਚ ਸਿੱਖਿਆ ਸੰਸਥਾਨ “ਨੈਸ਼ਨਲ ਟੌਮਸਕ ਸਟੇਟ ਯੂਨੀਵਰਸਿਟੀ”, ਟੌਮਸਕ ਵਿਚਾਲੇ ਵਿਗਿਆਨਕ ਅਤੇ ਅਕਾਦਮਿਕ ਸਹਿਯੋਗ ‘ਤੇ ਸਹਿਮਤੀ ਪੱਤਰ।
ਮੁੰਬਈ ਯੂਨੀਵਰਸਿਟੀ, ਲੋਮੋਨੋਸੋਵ ਮਾਸਕੋ ਸਟੇਟ ਯੂਨੀਵਰਸਿਟੀ ਅਤੇ ਰੂਸੀ ਪ੍ਰਤੱਖ ਨਿਵੇਸ਼ ਫੰਡ ਦੀ ਸੰਯੁਕਤ-ਸਟਾਕ ਕੰਪਨੀ ਪ੍ਰਬੰਧਨ ਕੰਪਨੀ ਵਿਚਾਲੇ ਸਹਿਯੋਗ ਸਬੰਧੀ ਸਮਝੌਤਾ।
ਮੀਡੀਆ ਸਹਿਯੋਗ:
ਪ੍ਰਸਾਰ ਭਾਰਤੀ, ਭਾਰਤ ਅਤੇ ਸੰਯੁਕਤ ਸਟਾਕ ਕੰਪਨੀ ਗਜ਼ਪ੍ਰੋਮ-ਮੀਡੀਆ ਹੋਲਡਿੰਗ, ਰੂਸ ਸੰਘ ਵਿਚਾਲੇ ਪ੍ਰਸਾਰਣ ‘ਤੇ ਸਹਿਯੋਗ ਅਤੇ ਸਾਂਝੇਦਾਰੀ ਲਈ ਸਹਿਮਤੀ ਪੱਤਰ।
ਭਾਰਤ ਦੇ ਪ੍ਰਸਾਰ ਭਾਰਤੀ ਅਤੇ ਰੂਸ ਦੇ ਨੈਸ਼ਨਲ ਮੀਡੀਆ ਗਰੁੱਪ ਵਿਚਾਲੇ ਪ੍ਰਸਾਰਣ ‘ਤੇ ਸਹਿਯੋਗ ਅਤੇ ਸਾਂਝੇਦਾਰੀ ਲਈ ਸਹਿਮਤੀ ਪੱਤਰ।
ਭਾਰਤ ਦੇ ਪ੍ਰਸਾਰ ਭਾਰਤੀ ਅਤੇ ਦਿ ਬਿਗ ਏਸ਼ੀਆ ਮੀਡੀਆ ਗਰੁੱਪ ਵਿਚਾਲੇ ਪ੍ਰਸਾਰਣ ‘ਤੇ ਸਹਿਯੋਗ ਅਤੇ ਸਾਂਝੇਦਾਰੀ ਲਈ ਸਹਿਮਤੀ ਪੱਤਰ।
ਭਾਰਤ ਦੇ ਪ੍ਰਸਾਰ ਭਾਰਤੀ ਅਤੇ ਏਐੱਨਓ “ਟੀਵੀ-ਨੋਵੋਸਤੀ” ਵਿਚਾਲੇ ਪ੍ਰਸਾਰਣ ਸਹਿਯੋਗ ਅਤੇ ਸਾਂਝੇਦਾਰੀ ਲਈ ਸਹਿਮਤੀ ਪੱਤਰ ਦਾ ਐਡੈਂਡਮ।
“ਟੀਵੀ ਬ੍ਰਿਕਸ” ਸੰਯੁਕਤ ਸਟਾਕ ਕੰਪਨੀ ਅਤੇ “ਪ੍ਰਸਾਰ ਭਾਰਤੀ” ਵਿਚਾਲੇ ਸਹਿਮਤੀ ਪੱਤਰ।
ਐਲਾਨ
ਭਾਰਤ-ਰੂਸ ਆਰਥਿਕ ਸਹਿਯੋਗ ਦੇ ਰਣਨੀਤਕ ਖੇਤਰਾਂ ਦੇ ਵਿਕਾਸ ਲਈ 2030 ਤੱਕ ਦਾ ਪ੍ਰੋਗਰਾਮ।
ਰੂਸੀ ਪੱਖ ਨੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ (ਆਈਬੀਸੀਏ) ਵਿੱਚ ਸ਼ਾਮਲ ਹੋਣ ਲਈ ਫਰੇਮਵਰਕ ਸਮਝੌਤੇ ਨੂੰ ਅਪਣਾਉਣ ਦਾ ਫੈਸਲਾ ਲਿਆ ਹੈ।
ਨਵੀਂ ਦਿੱਲੀ ਸਥਿਤ ਰਾਸ਼ਟਰੀ ਸ਼ਿਲਪ ਕਲਾ ਅਜਾਇਬ ਘਰ ਅਤੇ ਦਸਤਕਾਰੀ ਅਕੈਡਮੀ ਅਤੇ ਮਾਸਕੋ ਸਥਿਤ ਜ਼ਾਰਿਤਸਿਨੋ ਸਟੇਟ ਇਤਿਹਾਸਕ, ਆਰਕੀਟੈਕਚਰਲ, ਕਲਾ ਅਤੇ ਭੂ-ਦ੍ਰਿਸ਼ ਅਜਾਇਬ ਘਰ-ਰਿਜ਼ਰਵ ਵਿਚਾਲੇ ਪ੍ਰਦਰਸ਼ਨੀ “ਇੰਡੀਆ: ਫੈਬਰਿਕ ਆਫ਼ ਟਾਈਮ” ਲਈ ਸਮਝੌਤਾ।
ਰੂਸੀ ਨਾਗਰਿਕਾਂ ਨੂੰ ਆਪਸੀ ਅਧਾਰ ‘ਤੇ 30 ਦਿਨਾਂ ਦਾ ਮੁਫ਼ਤ ਈ-ਟੂਰਿਸਟ ਵੀਜ਼ਾ ਦਿੱਤਾ ਜਾਵੇਗਾ।
ਰੂਸੀ ਨਾਗਰਿਕਾਂ ਨੂੰ ਮੁਫ਼ਤ ਸਮੂਹ ਟੂਰਿਸਟ ਵੀਜ਼ਾ ਦਿੱਤਾ ਜਾਵੇਗਾ।
************
ਐੱਮਜੇਪੀਐੱਸ/ਵੀਜੇ
Addressing the joint press meet with President Putin.@KremlinRussia_E https://t.co/ECjpvWj7CF
— Narendra Modi (@narendramodi) December 5, 2025
आज भारत और रूस के 23वें शिखर सम्मेलन में राष्ट्रपति पुतिन का स्वागत करते हुए मुझे बहुत खुशी हो रही है।
— PMO India (@PMOIndia) December 5, 2025
उनकी यात्रा ऐसे समय हो रही है जब हमारे द्विपक्षीय संबंध कई ऐतिहासिक milestones के दौर से गुजर रहे हैं: PM @narendramodi
पिछले आठ दशकों में विश्व में अनेक उतार चढ़ाव आए हैं।
— PMO India (@PMOIndia) December 5, 2025
मानवता को अनेक चुनौतियों और संकटों से गुज़रना पड़ा है।
और इन सबके बीच भी भारत–रूस मित्रता एक ध्रुव तारे की तरह बनी रही है।
परस्पर सम्मान और गहरे विश्वास पर टिके ये संबंध समय की कसौटी पर हमेशा खरे उतरे हैं: PM @narendramodi
आज राष्ट्रपति पुतिन और मुझे India–Russia Business Forum में शामिल होने का अवसर मिलेगा।
— PMO India (@PMOIndia) December 5, 2025
मुझे पूरा विश्वास है कि ये मंच हमारे business संबंधों को नई ताकत देगा। इससे export, co-production और co-innovation के नए दरवाजे भी खुलेंगे।
दोनों पक्ष यूरेशियन इकॉनॉमिक यूनियन के साथ FTA के…
Critical Minerals में हमारा सहयोग पूरे विश्व में secure और diversified supply chains सुनिश्चित करने के लिए महत्वपूर्ण है।
— PMO India (@PMOIndia) December 5, 2025
इससे clean energy, high-tech manufacturing और new age industries में हमारी साझेदारी को ठोस समर्थन मिलेगा: PM @narendramodi
ऊर्जा सुरक्षा भारत–रूस साझेदारी का मजबूत और महत्वपूर्ण स्तंभ रहा है।
— PMO India (@PMOIndia) December 5, 2025
Civil Nuclear Energy के क्षेत्र में हमारा दशकों पुराना सहयोग, Clean Energy की हमारी साझा प्राथमिकताओं को सार्थक बनाने में महत्वपूर्ण रहा है। हम इस win-win सहयोग को जारी रखेंगे: PM @narendramodi
अब हम भारत के seafarers की polar waters में ट्रेनिंग के लिए सहयोग करेंगे।
— PMO India (@PMOIndia) December 5, 2025
यह आर्कटिक में हमारे सहयोग को नई ताकत तो देगा ही, साथ ही इससे भारत के युवाओं के लिए रोजगार के नए अवसर बनेंगे: PM @narendramodi
इस वर्ष अक्टूबर में लाखों श्रद्धालुओं को “काल्मिकिया” में International Buddhist Forum मे भगवान बुद्ध के पवित्र अवशेषों का आशीर्वाद मिला: PM @narendramodi
— PMO India (@PMOIndia) December 5, 2025
मुझे खुशी है कि शीघ्र ही हम रूसी नागरिकों के लिए निशुल्क 30 day e-tourist visa और 30-day Group Tourist Visa की शुरुआत करने जा रहे हैं: PM @narendramodi
— PMO India (@PMOIndia) December 5, 2025
यूक्रेन के संबंध में भारत ने शुरुआत से शांति का पक्ष रखा है।
— PMO India (@PMOIndia) December 5, 2025
हम इस विषय के शांतिपूर्ण और स्थाई समाधान के लिए किए जा रहे सभी प्रयासों का स्वागत करते हैं।
भारत सदैव अपना योगदान देने के लिए तैयार रहा है और आगे भी रहेगा: PM @narendramodi
आतंकवाद के विरुद्ध लड़ाई में भारत और रूस ने लंबे समय से कंधे से कंधा मिलाकर सहयोग किया है।
— PMO India (@PMOIndia) December 5, 2025
पहलगाम में हुआ आतंकी हमला हो या क्रोकस City Hall पर किया गया कायरतापूर्ण आघात — इन सभी घटनाओं की जड़ एक ही है।
भारत का अटल विश्वास है कि आतंकवाद मानवता के मूल्यों पर सीधा प्रहार है और…
मुझे पूरा विश्वास है कि आने वाले समय में हमारी मित्रता हमें global challenges का सामना करने की शक्ति देगी — और यही भरोसा हमारे साझा भविष्य को और समृद्ध करेगा: PM @narendramodi
— PMO India (@PMOIndia) December 5, 2025