Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਦਾ ਸੰਦੇਸ਼


ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ-ਪਾਠ ਨਿਮਨਲਿਖਤ ਅਨੁਸਾਰ ਹੈ:

”ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ; ਲੋਕ ਤੰਤਰ ਲਈ ਅਹਿਮ ਇੱਕ ਆਜ਼ਾਦ ਤੇ ਗੁੰਜਾਇਮਾਨ ਪ੍ਰੈੱਸ ਪ੍ਰਤੀ ਸਾਡੇ ਦ੍ਰਿੜ੍ਹ ਸਮਰਥਨ ਨੂੰ ਦੁਹਰਾਉਣ ਦਾ ਦਿਹਾੜਾ ਹੈ।

ਅੱਜ ਦੇ ਸਮੇਂ ਤੇ ਯੁੱਗ ਵਿੱਚ, ਸੋਸ਼ਲ ਮੀਡੀਆ ਗਤੀਵਿਧੀਆਂ ਦੇ ਇੱਕ ਸਰਗਰਮ ਮਾਧਿਅਮ ਵਜੋਂ ਉੱਭਰਿਆ ਹੈ ਅਤੇ ਉਸ ਨੇ ਪ੍ਰੈੱਸ ਦੀ ਆਜ਼ਾਦੀ ਵਿੱਚ ਹੋਰ ਜੋਸ਼ ਭਰਿਆ ਹੈ।”

******

AKT/NT