ਪੀਐੱਮਇੰਡੀਆ

|
1 |
ਆਰਥਿਕ ਅਤੇ ਵਪਾਰ ਸਹਿਯੋਗ ‘ਤੇ ਸਹਿਮਤੀ ਪੱਤਰ ਸਹਿਮਤੀ ਪੱਤਰ ਦਾ ਉਦੇਸ਼ ਆਰਥਿਕ ਵਪਾਰ ਵਾਧੇ ਨੂੰ ਹੁਲਾਰਾ ਦੇਣ ਲਈ ਇੱਕ ਸਰੰਚਨਾ ਸਥਾਪਤ ਕਰਨਾ ਹੈ। |
ਮਾਣਯੋਗ ਕੇਂਦਰੀ ਵਿਦੇਸ਼ ਮੰਤਰੀ, ਸ਼੍ਰੀਮਤੀ ਸੁਸ਼ਮਾ ਸਵਰਾਜ |
ਮਹਾਮਹਿਮ ਸ਼੍ਰੀ ਤਰਾਨ ਟੁਆਨ ਅਨਹ ( Tran Tuan Anh, ), ਉਦਯੋਗ ਅਤੇ ਵਪਾਰ ਮੰਤਰਾਲਾ ਮੰਤਰੀ |
|
2 |
ਭਾਰਤੀ ਖੇਤੀਬਾੜੀ ਰਿਸਰਚ ਪਰੀਸ਼ਦ (ICAR) ਅਤੇ ਵਿਅਤਨਾਮ ਦੇ ਕਿਸਾਨ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦਰਮਿਆਨ 2018-20122 ਦੇ ਲਈ ਕਾਰਜ ਯੋਜਨਾ। ਇਸ ਕਾਰਜ ਯੋਜਨਾ ਦਾ ਉਦੇਸ਼ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਟੈਕਨੋਲੋਜੀ ਹਸਤਾਂਤਰਣ ਵਿੱਚ ਸਹਿਯੋਗ ਅਤੇ ਤਕਨੀਕੀ ਮਾਹਿਰਾਂ ਦੀਆਂ ਯਾਤਰਾਵਾਂ ਦੇ ਅਦਾਨ ਪ੍ਰਦਾਨ ਨੂੰ ਹੁਲਾਰਾ ਦੇਣਾ ਹੈ। |
ਮਾਣਯੋਗ ਕੇਂਦਰੀ ਵਿਦੇਸ਼ ਮੰਤਰੀ, ਸ਼੍ਰੀਮਤੀ ਸੁਸ਼ਮਾ ਸਵਰਾਜ |
ਮਹਾਮਹਿਮ ਸ਼੍ਰੀ, ਐੱਨਗੁਏਨ ਸ਼ੁਆਨ ਕੁਯੋਂਗ (Nguyen Xuan Cuong) ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਮੰਤਰੀ |
|
3 |
ਗਲੋਬਲ ਸੈਂਟਰ ਫਾਰ ਨਿਊਕਲੀਅਰ ਐਨਰਜੀ ਪਾਰਟਨਰਸ਼ਇਪ, ਇੰਡੀਆ (GCNEP) ਅਤੇ ਵਿਅਤਨਾਮ ਅਟੌਮਿਕ ਐਨਰਜੀ ਇੰਸਟੀਟਿਊਟ (VINATOM) ਦਰਮਿਆਨ ਸਹਿਯੋਗ ‘ਤੇ ਸਹਿਮਤੀ ਪੱਤਰ ਇਸ ਕਾਰਜ ਯੋਜਨਾ ਦਾ ਉਦੇਸ਼ ਸ਼ਾਂਤੀਪੂਰਨ ਉਦੇਸ਼ਾਂ ਲਈ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਬਣਾਉਣਾ ਹੈ |
ਪ੍ਰਮਾਣੂ ਊਰਜਾ ਵਿਭਾਗ ਵਿੱਚ ਸਕੱਤਰ ਸ਼੍ਰੀ ਸ਼ੇਖਰ ਬਾਸੂ |
ਮਹਾਮਹਿਮ ਸ਼੍ਰੀ ਡਾਂਗ ਡਿਨਹ ਕਾਯੂਵਾਈ(Mr. Dang Dinh Quy), ਵਿਦੇਸ਼ ਮੰਤਰਾਲੇ ਵਿੱਚ ਉਪ ਮੰਤਰੀ |
ਕ੍ਰ.ਸੰ. | ਸਹਿਮਤੀ ਪੱਤਰ/ਕਾਰਜਯੋਜਨਾ ਅਤੇ ਸਹਿਮਤੀ ਪੱਤਰਾਂ ਦਾ ਉਦੇਸ਼ | ਭਾਰਤੀ ਪੱਖ | ਵਿਅਤਨਾਮ ਦਾ ਪੱਖ |
|---|
***
ਏਕੇਟੀ/ਏਪੀ