ਪੀਐੱਮਇੰਡੀਆ
ਨੈੱਟਫਲਿਕਸ ਦੇ ਸਹਿ-ਸੀਈਓ ਸ਼੍ਰੀ ਟੇਡ ਸਾਰਾਂਡੋਸ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਕੋਲ ਕਹਾਣੀ ਸੁਣਾਉਣ ਦੀ ਇੱਕ ਅਮੀਰ ਪਰੰਪਰਾ ਹੈ ਅਤੇ ਰਚਨਾਤਮਕ ਪ੍ਰਤਿਭਾ ਦਾ ਇੱਕ ਬੇਮਿਸਾਲ ਖ਼ਜ਼ਾਨਾ ਹੈ, ਜਿਸ ਦੀ ਵਰਤੋਂ ਸਮਗਰੀ ਸਿਰਜਣ ਲਈ ਸਾਡੇ ਦੇਸ਼ ਨੂੰ ਇੱਕ ਗਲੋਬਲ ਹੱਬ ਵਜੋਂ ਮਜ਼ਬੂਤ ਕਰਨ ਲਈ ਕੀਤੀ ਜਾ ਸਕਦੀ ਹੈ ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:
“ਸ਼੍ਰੀ ਟੇਡ ਸਾਰਾਂਡੋਸ ਨੂੰ ਮਿਲ ਕੇ ਖ਼ੁਸ਼ੀ ਹੋਈ। ਭਾਰਤ ਦੇ ਮੀਡੀਆ ਅਤੇ ਮਨੋਰੰਜਨ ਖੇਤਰ ਦੀ ਅਥਾਹ ਸੰਭਾਵਨਾ ਬਾਰੇ ਚਰਚਾ ਕੀਤੀ।
ਭਾਰਤ ਕੋਲ ਕਹਾਣੀ ਸੁਣਾਉਣ ਦੀ ਇੱਕ ਅਮੀਰ ਪਰੰਪਰਾ ਅਤੇ ਰਚਨਾਤਮਕ ਪ੍ਰਤਿਭਾ ਦਾ ਇੱਕ ਬੇਮਿਸਾਲ ਖ਼ਜ਼ਾਨਾ ਹੈ, ਜਿਸ ਦੀ ਵਰਤੋਂ ਸਮਗਰੀ ਨਿਰਮਾਣ ਲਈ ਸਾਡੇ ਦੇਸ਼ ਨੂੰ ਇੱਕ ਗਲੋਬਲ ਹੱਬ ਵਜੋਂ ਮਜ਼ਬੂਤ ਕਰਨ ਲਈ ਕੀਤੀ ਜਾ ਸਕਦੀ ਹੈ।”
Glad to have met Mr. Ted Sarandos. Discussed the immense potential of India’s media and entertainment sector.
India has a rich tradition of storytelling and an extraordinary pool of creative talent, which can be leveraged to strengthen our nation’s position as a global hub for… https://t.co/8ufUEddPTv
— Narendra Modi (@narendramodi) August 5, 2026
*******
ਐੱਮਜੇਪੀਐੱਸ/ਐੱਸਐੱਸ/ਵੀਜੇ