ਪੀਐੱਮਇੰਡੀਆ
|
1. |
ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਫੰਡ ਵਿੱਚ ਨਿਵੇਸ਼ ਕਰਨ ਬਾਰੇ ਭਾਰਤ ਸਰਕਾਰ ਅਤੇ ਸਾਊਦੀ ਅਰਬ ਸਾਮਰਾਜ ਦੀ ਸਰਕਾਰ ਦਰਮਿਆਨ ਸਹਿਮਤੀ ਪੱਤਰ |
ਸ਼੍ਰੀਮਤੀ ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ |
ਮਹਾਮਹਿਮ ਖਾਲਿਦ ਅਲ ਫਲੀਹ, ਊਰਜਾ ਅਤੇ ਉਦਯੋਗ ਅਤੇ ਖਣਿਜ ਸੰਸਾਧਨ ਮੰਤਰੀ |
|
2. |
ਸੈਰ-ਸਪਾਟੇ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਦੇ ਸੈਰ-ਸਪਾਟਾ ਮੰਤਰਾਲੇ ਅਤੇ ਸਾਊਦੀ ਅਰਬ ਦੇ ਸੈਰ-ਸਪਾਟਾ ਆਯੋਗ ਅਤੇ ਸਾਊਦੀ ਅਰਬ ਸਾਮਰਾਜ ਦੀ ਰਾਸ਼ਟਰੀ ਵਿਰਾਸਤ ਦਰਮਿਆਨ ਸਹਿਮਤੀ ਪੱਤਰ |
ਸ਼੍ਰੀ ਟੀਐੱਸ, ਤ੍ਰਿਮੂਰਤੀ, ਸਕੱਤਰ (ਈਆਰ) |
ਮਹਾਮਹਿਮ ਅਦੇਲ ਅਲ-ਜੁਬੀਰ, ਵਿਦੇਸ਼ ਰਾਜ ਮੰਤਰੀ |
|
3. |
ਆਵਾਸ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਸਰਕਾਰ ਅਤੇ ਸਾਊਦੀ ਅਰਬ ਦੀ ਸਰਕਾਰ ਦਰਮਿਆਨ ਸਹਿਮਤੀ ਪੱਤਰ |
ਸ਼੍ਰੀ ਅਹਿਮਦ ਜਾਵੇਦ, ਸਾਊਦੀ ਅਰਬ ਵਿੱਚ ਭਾਰਤ ਦੇ ਰਾਜਦੂਤ |
ਮਹਾਮਹਿਮ ਡਾ. ਮਾਜਿਦ ਬਿਨ ਅਬਦੁੱਲਾਹ ਅਲ ਕਸਾਬੀ, ਵਣਜ ਅਤੇ ਨਿਵੇਸ਼ ਮੰਤਰੀ |
|
4. |
ਦੁਵੱਲੇ ਨਿਵੇਸ਼ ਸਬੰਧ ਮਜ਼ਬੂਤ ਕਰਨ ਲਈ ਭਾਰਤ ਦੇ ਇਨਵੈਸਟ ਇੰਡੀਆ ਅਤੇ ਸਾਊਦੀ ਅਰਬ ਸਾਮਰਾਜ ਦੀ ਸਾਊਦੀ ਅਰਬੀਅਨ ਜਨਰਲ ਇਨਵੈਸਟਮੈਂਟ ਅਥਾਰਿਟੀ ਦਰਮਿਆਨ ਫਰੇਮਵਰਕ ਸਹਿਯੋਗ ਪ੍ਰੋਗਰਾਮ |
ਸ਼੍ਰੀ ਅਹਿਮਦ ਜਾਵੇਦ, ਸਾਊਦੀ ਅਰਬ ਵਿੱਚ ਭਾਰਤ ਦੇ ਰਾਜਦੂਤ |
ਮਹਾਮਹਿਮ ਡਾ. ਮਾਜਿਦ ਬਿਨ ਅਬਦੁੱਲਾਹ ਅਲ ਕਸਾਬੀ, ਵਣਜ ਅਤੇ ਨਿਵੇਸ਼ ਮੰਤਰੀ |
|
5. |
ਆਡੀਓ ਵਿਜ਼ੂਅਲ ਪ੍ਰੋਗਰਾਮ ਦਾ ਅਦਾਨ-ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਸਾਰ ਭਾਰਤੀ, ਨਵੀਂ ਦਿੱਲੀ, ਭਾਰਤ ਅਤੇ ਸਾਊਦੀ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਐੱਸਬੀਸੀ), ਸਾਊਦੀ ਅਰਬ ਦਰਮਿਆਨ ਪ੍ਰਸਾਰਣ ਸਬੰਧੀ ਸਹਿਯੋਗ ਲਈ ਸਹਿਮਤੀ ਪੱਤਰ |
ਸ਼੍ਰੀ ਅਹਿਮਦ ਜਾਵੇਦ, ਸਾਊਦੀ ਅਰਬ ਵਿੱਚ ਭਾਰਤ ਦੇ ਰਾਜਦੂਤ |
ਮਹਾਮਹਿਮ ਡਾ. ਤੁਰਕੀ ਅਬਦੁੱਲਾਹ ਅਲ-ਸ਼ਬਾਨਾਹ, ਮੀਡੀਆ ਮੰਤਰੀ |
ਸੀਰੀਅਲ ਨੰਬਰ |
ਸਮਝੌਤੇ/ਸਹਿਮਤੀ ਪੱਤਰ ਦਾ ਨਾਮ | ਭਾਰਤੀ ਪੱਖ ਵੱਲੋਂ ਅਦਾਨ-ਪ੍ਰਦਾਨ ਕੀਤਾ ਗਿਆ | ਸਾਊਦੀ ਅਰਬ ਪੱਖ ਵੱਲੋਂ ਅਦਾਨ-ਪ੍ਰਦਾਨ ਕੀਤਾ ਗਿਆ |
|---|
ਨੋਟ : ਉਪਰੋਕਤ ਦੇ ਇਲਾਵਾ ਸਾਊਦੀ ਅਰਬ ਪੱਖ ਨੇ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਨਾਲ ਜੁੜੇ ਫਰੇਮਵਰਕ ਸਮਝੌਤੇ ’ਤੇ ਵੀ ਹਸਤਾਖ਼ਰ ਕੀਤੇ ਹਨ।
***
ਏਕੇਟੀ/ਐੱਚਐੱਸ/ਐੱਸਬੀਪੀ