ਪੀਐੱਮਇੰਡੀਆ
ਐੱਮਓਯੂ / ਸਮਝੌਤੇ :
|
1. |
ਅੱਤਵਾਦ ਵਿਰੋਧੀ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ‘ਤੇ ਐੱਮਓਯੂ |
|
2. |
ਭਾਰਤ ਦੇ ਸੁਸ਼ਮਾ ਸਵਰਾਜ ਇੰਸਟੀਚਿਊਟ ਆਫ਼ ਫੌਰਨ ਸਰਵਿਸ ਅਤੇ ਸਾਈਪ੍ਰਸ ਦੀ ਡਿਪਲੋਮੈਟਿਕ ਅਕੈਡਮੀ ਦਰਮਿਆਨ ਕੂਟਨੀਤਕ ਸਿਖਲਾਈ ਦੇ ਖੇਤਰ ਵਿੱਚ ਐੱਮਓਯੂ |
|
3. |
ਸਾਈਪ੍ਰਸ ਦੇ ਉਪ ਖੋਜ, ਨਵੀਨਤਾ ਅਤੇ ਡਿਜੀਟਲ ਨੀਤੀ ਮੰਤਰਾਲੇ ਅਤੇ ਭਾਰਤ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਿਚਕਾਰ ਨਵੀਨਤਾ ਅਤੇ ਤਕਨਾਲੋਜੀ ‘ਤੇ ਐੱਮਓਯੂ |
|
4. |
ਸਾਈਪ੍ਰਸ ਦੇ ਲਾਰਨਾਕਾ ਸੰਯੁਕਤ ਬਚਾਅ ਤਾਲਮੇਲ ਕੇਂਦਰ ਅਤੇ ਭਾਰਤ ਦੇ ਰੱਖਿਆ ਮੰਤਰਾਲੇ ਵਿਚਕਾਰ ਖੋਜ ਅਤੇ ਬਚਾਅ (ਐੱਸਏਆਰ) ਮਾਮਲਿਆਂ ‘ਤੇ ਅਧਿਕਾਰਤ ਤਾਲਮੇਲ ਅਤੇ ਸਹਿਯੋਗ ਦੀ ਸਥਾਪਨਾ ਲਈ ਤਕਨੀਕੀ ਵਿਵਸਥਾ |
|
5. |
ਭਾਰਤ ਦੇ ਸਿੱਖਿਆ ਮੰਤਰਾਲੇ ਅਤੇ ਸਾਈਪ੍ਰਸ ਸਰਕਾਰ ਦੇ ਸਿੱਖਿਆ, ਖੇਡ ਅਤੇ ਯੁਵਾ ਮੰਤਰਾਲੇ ਦਰਮਿਆਨ ਉੱਚ ਸਿੱਖਿਆ ਅਤੇ ਖੋਜ ਦੇ ਖੇਤਰਾਂ ਵਿੱਚ ਸਹਿਯੋਗ ‘ਤੇ ਐੱਮਓਯੂ |
|
6. |
ਭਾਰਤ ਦੇ ਸਭਿਆਚਾਰ ਮੰਤਰਾਲੇ ਅਤੇ ਸਾਈਪ੍ਰਸ ਦੇ ਉਪ ਸਭਿਆਚਾਰ ਮੰਤਰਾਲੇ ਦਰਮਿਆਨ 2026-2030 ਲਈ ਸਭਿਆਚਾਰਕ ਸਹਿਯੋਗ ‘ਤੇ ਐੱਮਓਯੂ |
ਲੜੀ ਨੰ: | ਐੱਮਓਯੂ / ਸਮਝੌਤੇ |
|---|
ਐਲਾਨ:
|
ਲੜੀ ਨੰ. |
ਸਿਰਲੇਖ |
|
1. |
ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਵਧਾਉਣਾ |
|
2. |
2026-2031 ਲਈ ਭਾਰਤ ਅਤੇ ਸਾਈਪ੍ਰਸ ਦਰਮਿਆਨ ਰੱਖਿਆ ਸਹਿਯੋਗ ਲਈ ਰੋਡਮੈਪ |
|
3. |
ਭਾਰਤ ਅਤੇ ਸਾਈਪ੍ਰਸ ਦਰਮਿਆਨ ਸਾਈਬਰ ਸੁਰੱਖਿਆ ਸੰਵਾਦ ਦੀ ਸਥਾਪਨਾ |
|
4. |
ਭਾਰਤ ਅਤੇ ਸਾਈਪ੍ਰਸ ਦਰਮਿਆਨ ਇੱਕ ਕੌਂਸਲਰ ਸੰਵਾਦ ਦੀ ਸਥਾਪਨਾ |
|
5. |
ਸਾਈਪ੍ਰਸ “ਵਪਾਰ, ਸੰਪਰਕ ਅਤੇ ਸਮੁੰਦਰੀ ਆਵਾਜਾਈ” ਦੇ ਥੰਮ੍ਹ ਦੇ ਤਹਿਤ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਵਿੱਚ ਸ਼ਾਮਲ ਹੋਣਾ |
|
6. |
ਸਾਈਪ੍ਰਸ ਗਣਰਾਜ ਨੂੰ ਸਹਿਯੋਗ ਹਿੱਤ ਅਤੇ ਮੈਤਰੀ (ਭੀਸਮ) ਕਿਊਬ ਲਈ ਭਾਰਤ ਸਿਹਤ ਪਹਿਲਕਦਮੀ ਦਾ ਤੋਹਫ਼ਾ |
|
7. |
18 ਮਈ 2026 ਨੂੰ ਪਹਿਲੇ ਭਾਰਤ-ਸਾਈਪ੍ਰਸ ਪੁਲਾੜ ਦਿਵਸ ਦਾ ਜਸ਼ਨ |
|
8. |
ਮੁੰਬਈ ਵਿੱਚ ਸਾਈਪ੍ਰਸ ਵਪਾਰ ਕੇਂਦਰ ਖੋਲ੍ਹਣ ਲਈ ਸਾਈਪ੍ਰਸ ਪੱਖ ਵੱਲੋਂ ਇਰਾਦਾ ਪੱਤਰ ਦਾ ਐਲਾਨ |
***************
ਐਮਜੇਪੀਐਸ/ਐਸਐਸ/ਪੀਆਰਕੇ
We discussed ways to increase cooperation in infrastructure, energy, agriculture, technology and financial services. We also view defence and security as a key means of furthering bilateral friendship. Emphasis will remain on boosting cultural as well as people-to-people ties. pic.twitter.com/MJPriXcwMs
— Narendra Modi (@narendramodi) May 22, 2026
Happy to have met President Nikos Christodoulides in Delhi. We held extensive deliberations on further strengthening the India-Cyprus friendship. Considering the close ties between our nations, we have decided to elevate our friendship into a Strategic Partnership. Ours is indeed… pic.twitter.com/36unkio3YK
— Narendra Modi (@narendramodi) May 22, 2026
Outcomes that will add momentum to the India-Cyprus friendship! https://t.co/8w5GwjJ202
— Narendra Modi (@narendramodi) May 22, 2026