Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ੍ਰੀ ਕੁੰਦਨ ਸ਼ਾਹ ਦੇ ਅਕਾਲ ਚਲਾਣੇ ਉੱਤੇ ਪ੍ਰਧਾਨ ਮੰਤਰੀ ਨੇ ਸੰਵੇਦਨਾ ਪ੍ਰਗਟਾਈ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਸ੍ਰੀ ਕੁੰਦਨ ਸ਼ਾਹ ਦੇ ਅਕਾਲ ਚਲਾਣੇ ਉੱਤੇ ਸੰਵੇਦਨਾ ਪ੍ਰਗਟਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ”ਸ੍ਰੀ ਕੁੰਦਨ ਸ਼ਾਹ ਦੇ ਅਕਾਲ ਚਲਾਣੇ ਉੱਤੇ ਦੁਖੀ ਹਾਂ। ਉਹ ਆਮ ਨਾਗਰਿਕ ਦੇ ਜੀਵਨ ਸੰਘਰਸ਼ ਨੂੰ ਵਿਖਾਉਣ ਲਈ ਵਿਅੰਗ ਅਤੇ ਹਾਸਰਸ ਦੀ ਸ਼ਾਨਦਾਰ ਵਰਤੋਂ ਲਈ ਯਾਦ ਕੀਤੇ ਜਾਂਦੇ ਰਹਿਣਗੇ। ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ”

***

AKT/SH