ਪੀਐੱਮਇੰਡੀਆ

ਅਫ਼ਰੀਕਾ ਵਿੱਚ ਬ੍ਰਿਕਸ :
ਚੌਥੀ ਸਨਅਤੀ ਕ੍ਰਾਂਤੀ ਵਿੱਚ ਸੰਮਿਲਤ ਵਿਕਾਸ ਅਤੇ ਸਾਂਝੀ ਖੁਸ਼ਹਾਲੀ ਲਈ ਸਹਿਯੋਗ
ਸੈਂਡਟਨ ਕਨਵੈਨਸ਼ਨ ਸੈਂਟਰ
ਜੋਹਾਨਸਬਰਗ, ਦੱਖਣੀ ਅਫ਼ਰੀਕਾ
25 ਤੋਂ 27 ਜੁਲਾਈ, 2018
10ਵਾਂ ਬ੍ਰਿਕਸ ਸਿਖ਼ਰ ਸੰਮੇਲਨ
ਜੋਹਾਨਸਬਰਗ ਐਲਾਨਨਾਮਾ
I.ਭੂਮਿਕਾ
॥ ਬਹੁਪੱਖੀਵਾਦ ਨੂੰ ਮਜ਼ਬੂਤ ਕਰਨਾ, ਵਿਸ਼ਵ ਪ੍ਰਬੰਧਨ ਵਿੱਚ ਸੁਧਾਰ ਅਤੇ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣਾ
III. ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਵਿੱਚ ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਅਤੇ ਪੱਕਾ ਕਰਨਾ
ਅਨੁਲੱਗ 1-ਜੋਹਾਨਸਬਰਗ ਕਾਰਜ ਯੋਜਨਾ
10ਵਾਂ ਬ੍ਰਿਕਸ ਸਿਖ਼ਰ ਸੰਮੇਲਨ —25 ਤੋਂ 27 ਜੁਲਾਈ (ਜੋਹਾਨਸਬਰਗ)
ਜੋਹਾਨਸਬਰਗ ਸਿਖ਼ਰ ਸੰਮੇਲਨ ਤੱਕ ਦੱਖਣੀ ਅਫ਼ਰੀਕਾ ਦੀ ਅਗਵਾਈ ਹੇਠ ਜੋ ਹੇਠ ਲਿਖੀਆਂ ਮੀਟਿੰਗਾਂ ਹੋਈਆਂ, ਅਸੀਂ ਉਨ੍ਹਾਂ ਦੇ ਨਤੀਜਿਆਂ ਦਾ ਜਾਇਜ਼ਾ ਲਿਆ ਹੈ—
ਮੰਤਰੀਆਂ ਦੀਆਂ ਮੀਟਿੰਗਾਂ
ਬ੍ਰਿਕਸ ਦੇ ਵਿੱਤ ਨਾਇਬਾਂ ਦੀ ਮੀਟਿੰਗ -17 ਤੋਂ 20 ਮਾਰਚ(ਬਿਊਨਸ ਆਇਰਸ)।
ਬ੍ਰਿਕਸ ਦੇ ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਗਵਰਨਰਾਂ ਦੀ ਮੀਟਿੰਗ-18 ਤੋਂ 20 ਅਪ੍ਰੈਲ (ਵਾਸ਼ਿੰਗਟਨ ਡੀਸੀ)
ਬ੍ਰਿਕਸ ਦੇ ਵਿੱਤ ਨਾਇਬਾਂ ਦੀ ਮੀਟਿੰਗ – 18 ਤੋਂ 20 ਅਪ੍ਰੈਲ (ਵਾਸ਼ਿੰਗਟਨ ਡੀਸੀ)
ਬ੍ਰਿਕਸ ਦੇ ਵਾਤਾਵਰਣ ਮਾਮਲਿਆਂ ਦੇ ਮੰਤਰੀਆਂ ਦੀ ਮੀਟਿੰਗ – 18 ਮਈ (ਡਰਬਨ)
ਬ੍ਰਿਕਸ ਦੇ ਵਿਦੇਸ਼ ਮਾਮਲਿਆਂ /ਕੌਮਾਂਤਰੀ ਸਬੰਧਾਂ ਦੇ ਮੰਤਰੀਆਂ ਦੀ ਮੀਟਿੰਗ – 4 ਜੂਨ (ਪਰਿਟੋਰੀਆ)
ਬ੍ਰਿਕਸ ਦੇ ਮਾਲ ਅਧਿਕਾਰੀਆਂ ਦੇ ਮੁਖੀਆਂ ਦੀ ਮੀਟਿੰਗ – 18 ਤੋਂ 21 ਜੂਨ, 2018 (ਜੋਹਾਨਸਬਰਗ)
ਬ੍ਰਿਕਸ ਦੇ ਖੇਤੀਬਾੜੀ ਅਤੇ ਖੇਤੀਬਾੜੀ ਵਿਕਾਸ ਮੰਤਰੀਆਂ ਦੀ 8ਵੀਂ ਮੀਟਿੰਗ -19 ਤੋਂ 22 ਜੂਨ (ਮਪੂਮਲੰਗਾ)
ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ 8ਵੀਂ ਮੀਟਿੰਗ -28 ਤੋਂ 29 ਜੂਨ, 2018 (ਡਰਬਨ)
ਬ੍ਰਿਕਸ ਦੇ ਊਰਜਾ ਮੰਤਰੀ- 28 ਤੋਂ 29 ਜੂਨ (ਗੌਟੇਗ)
ਬ੍ਰਿਕਸ ਦੇ ਤਬਾਹੀ ਪ੍ਰਬੰਧਨ ਬਾਰੇ ਮੰਤਰੀਆਂ ਦੀ ਮੀਟਿੰਗ- 29 ਜੂਨ ਤੋਂ 1 ਜੁਲਾਈ (ਪੂਰਬੀ ਲੰਡਨ)
ਬ੍ਰਿਕਸ ਦੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਮੰਤਰੀਆਂ ਦੀ 6ਵੀਂ ਮੀਟਿੰਗ – 3 ਜੁਲਾਈ (ਡਰਬਨ)
ਬ੍ਰਿਕਸ ਦੇ ਉਦਯੋਗ ਮੰਤਰੀਆਂ ਦੀ ਤੀਜੀ ਮੀਟਿੰਗ – 4 ਜੁਲਾਈ (ਗੌਟੇਗ)
ਬ੍ਰਿਕਸ ਦੇ ਵਪਾਰ ਮੰਤਰੀਆਂ ਦੀ 8ਵੀਂ ਮੀਟਿੰਗ – 5 ਜੁਲਾਈ (ਮਗਲੀਸਬਰਗ)
ਬ੍ਰਿਕਸ ਦੇ ਸਿੱਖਿਆਂ ਮੰਤਰੀਆਂ ਦੀ ਮੀਟਿੰਗ – 10 ਜੁਲਾਈ (ਕੇਪ ਟਾਊਨ)
ਬ੍ਰਿਕਸ ਦੇ ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਗਵਰਨਰਾਂ ਦੀ ਮੀਟਿੰਗ – 19 ਤੋਂ 22 ਜੁਲਾਈ (ਅਰਜਨਟਾਈਨਾ)
ਬ੍ਰਿਕਸ ਦੇ ਸਿਹਤ ਮੰਤਰੀਆਂ ਦੀ 8ਵੀਂ ਮੀਟਿੰਗ – 20 ਜੁਲਾਈ (ਡਰਬਨ)
ਸੀਨੀਅਰ ਅਧਿਕਾਰੀਆਂ ਦੀਆਂ ਅਤੇ ਖੇਤਰੀ ਮੀਟਿੰਗਾਂ
ਬ੍ਰਿਕਸ ਦੇ ਸ਼ੇਰਪਾਜ਼ /ਸਾਉਸ ਸ਼ੇਰਪਾਜ਼ ਦੀ ਪਹਿਲੀ ਮੀਟਿੰਗ – 4 ਤੋਂ 6 ਫਰਵਰੀ (ਕੇਪ ਟਾਊਨ)
ਬ੍ਰਿਕਸ ਦੇ ਭ੍ਰਿਸ਼ਟਾਚਾਰ ਵਿਰੁੱਧ ਕਾਰਜਕਾਰੀ ਗਰੁੱਪ ਦੀ ਪਹਿਲੀ ਮੀਟਿੰਗ – 26 ਫਰਵਰੀ (ਬਿਊਨਸ ਆਇਰਸ, ਅਰਜਨਟਾਈਨਾ)
ਆਰਥਕ ਅਤੇ ਵਪਾਰਕ ਮੁੱਦਿਆਂ ਬਾਰੇ ਕਾਨਟੈਕਟ ਗਰੁੱਪ (ਸੀਜੀਈਟੀਆਈ) ਦੀ 17ਵੀਂ ਮੀਟਿੰਗ – 28 ਫਰਵਰੀ ਤੋਂ 2 ਮਾਰਚ (ਜੋਹਾਨਸਬਰਗ)
ਬ੍ਰਿਕਸ ਦੇ ਦਫਤਰਾਂ ਦੇ 9ਵੇਂ ਤਕਨੀਕੀ ਰਾਸ਼ਟਰੀ ਅੰਕੜਾ ਦਫਤਰਾਂ ਦੀ ਮੀਟਿੰਗ – 13 ਤੋਂ 15 ਮਾਰਚ (ਪਰਿਟੋਰੀਆ)
ਬ੍ਰਿਕਸ ਬਾਂਡ ਫੰਡ (ਬੀਬੀਐੱਫ) ਦੇ ਵਰਕਿੰਗ ਗਰੁੱਪ ਦੀ ਮੀਟਿੰਗ – 17 ਤੋਂ 20 ਮਾਰਚ (ਬਿਊਨਸ ਆਇਰਸ)
ਕਸਟਮ ਮਾਹਰਾਂ ਦੀ ਮੀਟਿੰਗ – 16 ਤੋਂ 17 ਅਪ੍ਰੈਲ (ਡਰਬਨ)
ਕਸਟਮਜ਼ ਸਹਿਯੋਗ ਕਮੇਟੀ ਦੀ ਦੂਜੀ ਮੀਟਿੰਗ – 18 ਤੋਂ 19 ਅਪ੍ਰੈਲ (ਡਰਬਨ)
ਬੀਬੀਐੱਫ ਵਰਕਿੰਗ ਗਰੁੱਪ ਅਤੇ ਬ੍ਰਿਕਸ ਦੀ ਸੀਆਰਏ ਸਟੈਂਡਿੰਗ ਕਮੇਟੀ ਦੀ ਮੀਟਿੰਗ – 18 ਤੋਂ 20 ਅਪ੍ਰੈਲ (ਵਾਸ਼ਿੰਗਟਨ ਡੀਸੀ ਯੂਐੱਸਏ)
ਕਾਊਂਟਰ ਟੈਰੋਰਿਜ਼ਮ ਵਰਕਿੰਗ ਗਰੁੱਪ – 19 ਤੋਂ 20 ਅਪ੍ਰੈਲ (ਵਾਈਟ ਰਿਵਰ ਨੈਲਸਪਰੂਟ)
ਬ੍ਰਿਕਸ ਦੇ ਸ਼ੇਰਪਾਜ਼ / ਸਾਉਸ ਸ਼ੇਰਪਾਜ਼ ਦੀ ਦੂਜੀ ਮੀਟਿੰਗ – 24 ਤੋਂ 26 ਅਪ੍ਰੈਲ (ਬੇਲਾਬੇਲਾ, ਲਿੰਪੋਪੋ)
ਕਿਰਤ ਅਤੇ ਰੋਜ਼ਗਾਰ ਕਾਰਜਕਾਰੀ ਗਰੁੱਪ (ਈਡਬਲਿਊਜੀ) ਦੀ ਪਹਿਲੀ ਮੀਟਿੰਗ – 7 ਤੋਂ 10 ਮਈ (ਮਪੂਮਲੰਗਾ)
ਬ੍ਰਿਕਸ ਇੰਟਲੈੱਕਚੁਅਲ ਪ੍ਰਾਪਰਟੀ ਰਾਈਟਸ ਕੋ-ਆਪ੍ਰੇਸ਼ਨ ਮੈਕਾਨਿਜ਼ਮ ਦੀ ਦੂਜੀ ਮੀਟਿੰਗ – 10 ਮਈ (ਪੂਰਬੀ ਲੰਡਨ)
ਬ੍ਰਿਕਸ ਈ-ਕਾਮਰਸ ਵਰਕਿੰਗ ਗਰੁੱਪ ਦੀ ਦੂਸਰੀ ਮੀਟਿੰਗ – 10 ਮਈ (ਪੂਰਬੀ ਲੰਡਨ)
ਬ੍ਰਿਕਸ ਟ੍ਰੇਡ ਪਰਮੋਸ਼ਨ ਵਰਕਿੰਗ ਗਰੁੱਪ ਦੀ ਦੂਜੀ ਮੀਟਿੰਗ – 10 ਮਈ (ਪੂਰਬੀ ਲੰਡਨ)
ਟੈਕਨੀਕਲ ਰੈਗੂਲੇਸ਼ਨਜ਼, ਸਟੈਂਡਰਡਜ਼, ਕਨਫਰਮਿਟੀ ਅਸੈੱਸਮੈਂਟ, ਮੀਟਰੋਲੋਜੀ ਐਂਡ ਐਕਰੀਡੇਸ਼ਨ ਦੇ ਤਕਨੀਕੀ ਮਾਹਰਾਂ ਦੀ ਮੀਟਿੰਗ – 10 ਮਈ (ਪੂਰਬੀ ਲੰਡਨ)
ਵਪਾਰ ਅਤੇ ਸੇਵਾ ਅੰਕੜਿਆਂ ਬਾਰੇ ਵਰਕਸ਼ਾਪ – 10 ਮਈ (ਪੂਰਬੀ ਲੰਡਨ)
ਆਰਥਕ ਅਤੇ ਵਪਾਰ ਮੁੱਦਿਆਂ ਬਾਰੇ ਕਾਨਟੈਕਟ ਗਰੁੱਪ (ਸੀ ਜੀ ਈ ਟੀ ਆਈ) ਦੀ 18ਵੀਂ ਮੀਟਿੰਗ -11 ਤੋਂ 12 ਮਈ (ਪੂਰਬੀ ਲੰਦਨ)
ਬ੍ਰਿਕਸ ਵਾਤਾਵਰਣ ਮਾਮਲਿਆਂ ਦੇ ਵਰਕਿੰਗ ਗਰੁੱਪ ਦੀ ਮੀਟਿੰਗ-14 ਤੋਂ 16 ਮਈ (ਪਰਿਟੋਰੀਆ)
ਸਕਿਓਰਟੀ ਇਨ ਦ ਯੂਜ਼ ਆਵ੍ ਆਈਸੀਟੀਜ਼ ਵਰਕਿੰਗ ਗਰੁੱਪ -16 ਤੋਂ 17 ਮਈ (ਕੇਪ ਟਾਊਨ)
ਬ੍ਰਿਕਸ ਦੇ ਵਾਤਾਵਰਣ ਮਾਮਲਿਆਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ-17 ਮਈ (ਡਰਬਨ)
ਬ੍ਰਿਕਸ ਦੇ ਊਰਜਾ ਨਿਪੁੰਨਤਾ ਅਤੇ ਊੁਰਜਾ ਬੱਚਤ ਵਰਕਿੰਗ ਗਰੁੱਪ ਦੀ ਮੀਟਿੰਗ-17 ਤੋਂ 18 ਮਈ (ਕੇਪ ਟਾਊਨ)
ਬ੍ਰਿਕਸ ਥਿੰਕ ਟੈਂਕ ਕੌਂਸਲ (ਬੀਟੀਟੀਸੀ) ਦੀ ਮੀਟਿੰਗ -28 ਮਈ ਪਾਰਕ ਟਾਊਨ)
ਬ੍ਰਿਕਸ ਦੇ ਅਕੈਡਮਿਕ ਫੋਰਮ-28 ਤੋਂ 31 ਮਈ (ਜੋਹਾਨਸਬਰਗ)
ਕੁਆਲਟੀ ਇਨਫਰਾਸਟ੍ਰਕਚਰ (ਸਟੈਂਡਰਡਜ਼ ਐਕਰੀਡੇਸ਼ਨ ਐਂਡ ਮੀਟਰੌਲੋਜੀ ਬਾਡੀਜ਼) ਦੀ ਮੀਟਿੰਗ-16 ਮਈ (ਗੌਟੇਂਗ)
ਵਰਲਡ ਹੈਲਥ ਅਸੈਂਬਲੀ ਦੇ ਹਾਸ਼ੀਏ ਉੱਤੇ ਬ੍ਰਿਕਸ ਸਿਹਤ ਬਾਰੇ ਮੀਟਿੰਗ-ਮਈ (ਜਨੇਵਾ, ਸਵਿਟਜ਼ਰਲੈਂਡ)
ਬ੍ਰਿਕਸ ਸ਼ੇਰਪਾ/ਸਾਉਸ-ਸ਼ੇਰਪਾ ਦੀ ਤੀਸਰੀ ਮੀਟਿੰਗ-2ਤੋਂ 3 ਜੂਨ (ਪਰਿਟੋਰੀਆ)
ਟੈਕਸ ਮਾਮਲਿਆਂ ਦੇ ਮਾਹਰਾਂ ਦੀ ਮੀਟਿੰਗ-18 ਤੋਂ 19 ਜੂਨ (ਕੇਪ ਟਾਊਨ)
ਮੱਧ ਪੂਰਬ ਅਤੇ ਉੱਤਰੀ ਅਫਰੀਕਾ (ਮੇਨਾ) ਬਾਰੇ ਸੀਨੀਅਰ ਅਧਿਕਾਰੀਆਂ/ ਮਾਹਰਾਂ ਦੀ ਚੌਥੀ ਮੀਟਿੰਗ -19 ਜੂਨ (ਪਰਿਟੋਰੀਆ)
ਖੇਤੀ ਸਹਿਯੋਗ ਬਾਰੇ ਵਰਕਿੰਗ ਗਰੁੱਪ ਦੀ ਅੱਠਵੀਂ ਮੀਟਿੰਗ-20 ਜੂਨ (ਨੇਲਸਪਰੂਟ)
ਖੇਤੀ ਫੀਲਡ ਦੌਰੇ-22 ਜੂਨ
ਸਿਵਲ ਸੁਸਾਇਟੀ ਆਰਗੇਨਾਈਜ਼ੇਸ਼ਨਜ਼ (ਸੀਐੱਸਓਜ਼ ਦੀ ਮੀਟਿੰਗ -25 ਤੋਂ 26 ਜੂਨ (ਜੋਹਾਨਸਬਰਗ)
ਸਿਵਲ ਬ੍ਰਿਕਸ-25 ਤੋਂ 27 ਜੂਨ -ਪਾਰਕਟਾਊਨ, ਜੋਹਾਨਸਬਰਗ
ਕਸਟਮਜ਼ ਕੋਆਪਰੇਸ਼ਨ ਕਮੇਟੀ ਦੀ ਤੀਸਰੀ ਮੀਟਿੰਗ-26 ਜੂਨ (ਬਰਸਲਜ਼, ਬੈਲਜੀਅਮ)
ਬ੍ਰਿਕਸ ਐਂਟੀ ਕਰਪਸ਼ਨ ਵਰਕਿੰਗ ਗਰੁੱਪ ਦੀ ਦੂਜੀ ਮੀਟਿੰਗ-26 ਜੂਨ (ਪੈਰਿਸ, ਫਰਾਂਸ)
ਚੌਥਾ ਯੰਗ ਡਿਪਲੋਮੈਟਸ ਫੋਰਮ-25 ਤੋਂ 29 ਜੂਨ (ਪਰਿਟੋਰੀਆ)
ਤੀਸਰਾ ਬ੍ਰਿਕਸ ਯੰਗ ਸਾਇੰਟਿਸਟ ਫੋਰਮ-25 ਤੋਂ 29 ਜੂਨ (ਡਰਬਨ ਆਈਸੀਸੀ)
ਬ੍ਰਿਕਸ ਫਰੈਂਡਸ਼ਿਪ ਸਿਟੀਜ਼ ਐਂਡ ਲੋਕਲ ਗੌਰਮਿੰਟ ਕੋਆਪ੍ਰੇਸ਼ਨ ਫੋਰਮ-28 ਤੋਂ 29 ਜੂਨ (ਪੂਰਬੀ ਲੰਦਨ)
ਚੌਥੀ ਬ੍ਰਿਕਸ ਐੱਸਟੀਆਈ ਵਰਕਿੰਗ ਗਰੁੱਪ ਮੀਟਿੰਗ ਆਵ੍ ਫੰਡਿੰਗ ਪਾਰਟੀਜ਼-30 ਜੂਨ (ਡਰਬਨ)
8ਵੀਂ ਬ੍ਰਿਕਸ ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ (ਐੱਸਟੀਆਈ)-2 ਜੁਲਾਈ (ਡਰਬਨ)
ਸਨਅਤੀ ਮਾਹਰਾਂ ਦੀ ਤੀਸਰੀ ਮੀਟਿੰਗ-3 ਜੁਲਾਈ(ਮਗਾਲੀਸਬਰਗ)
ਗਵਰਨੈਂਸ ਬਾਰੇ ਦੂਸਰਾ ਬ੍ਰਿਕਸ ਸੈਮੀਨਾਰ -3 ਤੋਂ 4 ਜੁਲਾਈ (ਜੋਹਾਨਸਬਰਗ)
ਆਰਥਕ ਅਤੇ ਵਪਾਰ ਮੁੱਦਿਆਂ ਉੱਤੇ ਕਾਨਟੈਕਟ ਗਰੁੱਪ (ਸੀਜੀਈਟੀਆਈ) ਦੀ 19ਵੀਂ ਮੀਟਿੰਗ – 2 ਤੋਂ 4 ਜੁਲਾਈ (ਗੌਟੇਗ)
ਬ੍ਰਿਕਸ ਨੈੱਟਵਰਕ ਯੂਨੀਵਰਸਿਟੀ ਕਾਨਫਰੰਸ – 5 ਤੋਂ 7 ਜੁਲਾਈ (ਸਟੈੱਲਨਬੌਸ਼)
ਸਿੱਖਿਆ ਦੇ ਸੀਨੀਅਰ ਬ੍ਰਿਕਸ ਅਧਿਕਾਰੀਆਂ ਦੀ ਮੀਟਿੰਗ – 9 ਜੁਲਾਈ (ਕੇਪ ਟਾਊਨ)
ਚੌਥਾ ਬ੍ਰਿਕਸ ਯੂਥ ਸੰਮੇਲਨ – 16 ਤੋਂ 21 ਜੁਲਾਈ (ਬਲੋਮਫੋਨਟੇਨ, ਫਰੀ ਸਟੇਟ)
ਤੀਸਰੀਆਂ ਬ੍ਰਿਕਸ ਖੇਡਾਂ – 17 ਤੋਂ 22 ਜੁਲਾਈ (ਜੋਹਾਨਸਬਰਗ)
ਬ੍ਰਿਕਸ ਦੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਮੀਟਿੰਗ – 18 ਤੋਂ 19 ਜੁਲਾਈ (ਡਰਬਨ)
ਬੀਬੀਐੱਫ ਵਰਕਿੰਗ ਗਰੁੱਪ ਦੀ ਮੀਟਿੰਗ ਅਤੇ ਬ੍ਰਿਕਸ ਸੀਆਰਏ ਸਟੈਂਡਿੰਗ ਕਮੇਟੀ ਦੀ ਮੀਟਿੰਗ – 19 ਤੋਂ 22 ਜੁਲਾਈ (ਅਰਜਨਟਾਈਨਾ)
ਬ੍ਰਿਕਸ ਬਿਜ਼ਨਸ ਕੌਂਸਲ ਦੀ ਸਲਾਨਾ ਮੀਟਿੰਗ – 22 ਤੋਂ 23 ਜੁਲਾਈ (ਡਰਬਨ)
ਤੀਸਰਾ ਬ੍ਰਿਕਸ ਫਿਲਮ ਮੇਲਾ 2018 – 22 ਤੋਂ 28 ਜੁਲਾਈ (ਡਰਬਨ)
ਚੌਥੀ ਬ੍ਰਿਕਸ ਸ਼ੇਰਪਾ /ਸਾਉਜ਼ ਸ਼ੇਰਪਾ ਮੀਟਿੰਗ – 20 ਤੋਂ 24 ਜੁਲਾਈ (ਜੋਹਾਨਸਬਰਗ)
ਬ੍ਰਿਕਸ ਬਿਜ਼ਨਸ ਫੋਰਮ – 25 ਜੁਲਾਈ (ਸੈਂਡਟਨ)
ਬ੍ਰਿਕਸ ਆਈਸੀਐਮ ਚੇਅਰਮੈਨਾਂ ਦੀ ਸਲਾਨਾ ਮੀਟਿੰਗ – 25 ਤੋਂ 26 ਜੁਲਾਈ (ਕੇਪ ਟਾਊਨ)
ਬ੍ਰਿਕਸ ਫਾਇਨੈਂਸ਼ਲ ਫੋਰਮ – 25 ਤੋਂ 26 ਜੁਲਾਈ (ਕੇਪ ਟਾਊਨ)
ਦੱਖਣੀ ਅਫਰੀਕਾ ਦੀ ਬ੍ਰਿਕਸ ਚੇਅਰਸ਼ਿਪ 2018 ਦੀਆਂ ਬਾਕੀ ਸਰਗਰਮੀਆਂ
ਬ੍ਰਿਕਸ ਦੇ ਆਗੂਆਂ ਦੀ ਗੈਰ ਰਸਮੀ ਮੀਟਿੰਗ (ਬਿਊਨਸ ਆਇਰਸ, ਅਰਜਨਟਾਈਨਾ)
ਮੰਤਰੀਆਂ ਦੀਆਂ ਮੀਟਿੰਗਾਂ
ਬ੍ਰਿਕਸ ਸਪੋਰਟਸ ਕੌਂਸਲ ਦੇ ਮੰਤਰੀਆਂ ਦੀ ਮੀਟਿੰਗ
ਬ੍ਰਿਕਸ ਦੇ ਕਿਰਤ ਅਤੇ ਰੋਜ਼ਗਾਰ ਮੰਤਰੀਆਂ (ਐੱਲਈਐੱਮਐੱਮ) ਦੀ ਮੀਟਿੰਗ (ਡਰਬਨ)
ਬ੍ਰਿਕਸ ਦੇ ਵਿਦੇਸ਼ ਮਾਮਲਿਆਂ / ਅੰਤਰਰਾਸ਼ਟਰੀ ਸਬੰਧਾਂ ਬਾਰੇ ਮੰਤਰੀਆਂ ਦੀ ਮੀਟਿੰਗ (ਨਿਊਯਾਰਕ, ਯੂਐੱਸਏ)
ਬ੍ਰਿਕਸ ਦੇ ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਗਵਰਨਰਜ਼ ਦੀ ਮੀਟਿੰਗ
ਬ੍ਰਿਕਸ ਸੈਰ ਸਪਾਟੇ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ (ਗੌਟੈਂਗ)
ਸੀਨੀਅਰ ਅਧਿਕਾਰੀਆਂ ਦੀਆਂ ਅਤੇ ਖੇਤਰੀ ਮੀਟਿੰਗਾਂ
ਦੂਸਰੇ ਕਿਰਤ ਅਤੇ ਰੋਜ਼ਗਾਰ ਵਰਕਿੰਗ ਗਰੁੱਪ (ਈਡਬਲਿਊਜੀ) ਦੀ ਮੀਟਿੰਗ (ਡਰਬਨ)
ਬ੍ਰਿਕਸ ਟੀਬੀ ਰਿਸਰਚ ਨੈੱਟਵਰਕ (ਡਰਬਨ)
ਤੀਸਰਾ ਬ੍ਰਿਕਸ ਮੀਡੀਆ ਫੋਰਮ
ਆਈਸੀਟੀ ਵਿੱਚ ਸਹਿਯੋਗ ਬਾਰੇ ਤੀਸਰਾ ਬ੍ਰਿਕਸ ਵਰਕਿੰਗ ਗਰੁੱਪ
ਬ੍ਰਿਕਸ ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ ਵਿਮੈੱਨਜ਼ ਫੋਰਮ (ਪਰਿਟੋਰੀਆ)
ਐਗਰੀ-ਬਿਜ਼ਨਸ ਰੋਡਸ਼ੋਅ
ਅਫਰੀਕਾ ਵਿੱਚ ਵਿਕਾਸ ਵਿੱਤ ਬਾਰੇ ਬ੍ਰਿਕਸ ਕਾਨਫਰੰਸ (ਨੈਲਸਨ ਮੰਡੇਲਾ ਯੂਨੀਵਰਸਿਟੀ, ਪੋਰਟ ਐਲਿਜ਼ਬਥ)
ਬ੍ਰਿਕਸ ਲੀਗਲ ਫੋਰਮ (ਕੇਪ ਟਾਊਨ)
ਬ੍ਰਿਕਸ ਦੇ ਸੱਭਿਆਚਾਰ ਮਾਮਲਿਆਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ
ਬ੍ਰਿਕਸ ਸੱਭਿਆਚਾਰਕ ਮੇਲਾ (ਵੱਖ ਵੱਖ ਸ਼ਹਿਰਾਂ ਵਿੱਚ )
ਬ੍ਰਿਕਸ ਵਰਕਿੰਗ ਗਰੁੱਪਸ ਦੀਆਂ ਮੀਟਿੰਗਾਂ (ਕੰਪੀਟੀਸ਼ਨ)
ਮੁਕਾਬਲੇ ਕਰਵਾਉਣ ਵਾਲੇ ਅਧਿਕਾਰੀਆਂ ਦੇ ਮੁਖੀਆਂ ਦੀ ਮੀਟਿੰਗ (ਪਰਿਟੋਰੀਆ)
ਪ੍ਰਬੰਧਨ ਅਤੇ ਸੁਧਾਰਾਂ ਬਾਰੇ ਤੀਸਰਾ ਬ੍ਰਿਕਸ ਐੱਸਓਈ ਫੋਰਮ (ਡਰਬਨ)
ਚੌਥੀ ਬਿਜ਼ਨਸ ਟੂ ਬਿਜ਼ਨੈੱਸ (ਉਦਯੋਗਿਕ ਗੱਲਬਾਤ) ਮੀਟਿੰਗ (ਡਰਬਨ)
ਆਈਸੀਟੀ ਆਯੋਗ ਬਾਰੇ ਤੀਸਰੇ ਵਰਕਿੰਗ ਗਰੁੱਪ (ਸੀਨੀਅਰ ਅਧਿਕਾਰੀਆਂ) ਦੀ ਮੀਟਿੰਗ (ਡਰਬਨ)
ਬ੍ਰਿਕਸ ਸ਼ੇਰਪਾਜ਼/ ਸ਼ਾਉਸ ਸ਼ੇਰਪਾਜ਼ ਦੀ ਪੰਜਵੀਂ ਮੀਟਿੰਗ (ਨਿਊਯਾਰਕ ਯੂਐਸਏ)
ਦੂਸਰਾ ਬ੍ਰਿਕਸ ਸਕਿੱਲ ਮੁਕਾਬਲਾ (ਜੋਹਾਨਸਬਰਗ)
ਬ੍ਰਿਕਸ ਸੀਆਰਏ ਗਵਰਨਿੰਗ ਕੌਂਸਲ ਦੀ ਮੀਟਿੰਗ ਅਤੇ ਬ੍ਰਿਕਸ ਬੀਐੱਫ ਵਰਕਿੰਗ ਗਰੁੱਪ ਦੀ ਮੀਟਿੰਗ (ਬਾਲੀ, ਇੰਡੋਨੇਸ਼ੀਆ)
ਬਾਇਓਮੈਡਿਕਲ ਅਤੇ ਬਾਇਓ ਟੈਕਨੋਲੋਜੀ ਬਾਰੇ ਬ੍ਰਿਕਸ ਦੇ ਐੱਸਟੀਆਈ ਵਰਕਿੰਗ ਗਰੁੱਪ ਦੀ ਦੂਸਰੀ ਮੀਟਿੰਗ (ਕੇਪ ਟਾਊਨ)
ਤੀਸਰੀ ਬ੍ਰਿਕਸ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ 2018 (ਡਰਬਨ)
ਬ੍ਰਿਕਸ ਪਾਲਸੀ ਪਲੈਨਿੰਗ ਕੰਸਲਟੇਸ਼ਨ ਦਾ ਚੌਥਾ ਦੌਰ
ਜੀਓਸਪੇਸ਼ੀਅਲ ਸਾਇੰਸਿਜ਼ ਐਂਡ ਇਟਸ ਐਪਲੀਕੇਸ਼ਨਜ਼ ਬਾਰੇ ਬ੍ਰਿਕਸ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ (ਪਰਿਟੋਰੀਆ)
ਕੁਦਰਤੀ ਆਫਤਾਂ ਤੋਂ ਬਚਾਅ ਅਤੇ ਉਨ੍ਹਾਂ ਦੀ ਮਾਨੀਟ੍ਰਿੰਗ ਬਾਰੇ ਬ੍ਰਿਕਸ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ (ਪਰਿਟੋਰੀਆ)
ਬ੍ਰਿਕਸ ਨੈਸ਼ਨਲ ਸਟੈਟਿਸਟੀਕਲ ਆਫਿਸ ਦੀ ਮੀਟਿੰਗ
ਬ੍ਰਿਕਸ ਪੁਲਾੜ ਏਜੰਸੀਆਂ ਦਾ ਫੋਰਮ (ਪਰਿਟੋਰੀਆ)
ਬ੍ਰਿਕਸ ਐਸਟ੍ਰਾਨੌਮੀ ਕਾਨਫਰੰਸ (ਸਦਰਲੈਂਡ ਸਾਲਟ – ਸਦਰਨ ਅਫਰੀਕਨ ਲਾਰਜ ਟੈਲੀਸਕੋਪ)
ਬ੍ਰਿਕਸ ਸ਼ੇਰਪਾਜ਼ /ਸਾਉਸ ਸ਼ੇਰਪਾਜ਼ ਦੀ ਛੇਵੀਂ ਮੀਟਿੰਗ (ਬਿਊਨਸ ਆਇਰਸ, ਅਰਜਨਟਾਈਨਾ)
ਬ੍ਰਿਕਸ ਐੱਸਟੀਆਈ ਬ੍ਰੋਕਰੇਜ ਈਵੈਂਟ
ਬ੍ਰਿਕਸ ਸਾਇੰਸ ਅਕੈਡਮੀਜ਼ ਡਾਇਲਾਗ (ਜੋਹਾਨਸਬਰਗ)
ਤੀਸਰਾ ਬ੍ਰਿਕਸ ਵਾਟਰ ਫੋਰਮ (ਪਰਿਟੋਰੀਆ)
ਬ੍ਰਿਕਸ ਐਸਟੀਆਈ ਅਡਵਾਈਜ਼ਰੀ ਕੌਂਸਲ ਰਾਊਂਡ ਟੇਬਲ (ਪਰਿਟੋਰੀਆ)
ਬ੍ਰਿਕਸ ਐੱਸਟੀਆਈ ਟੈਕਨੋਲੋਜੀ ਟ੍ਰਾਂਸਫਰ ਐਂਡ ਐੱਸਐੱਮਐੱਮਈ ਫੋਰਮ (ਪਰਿਟੋਰੀਆ)
ਬ੍ਰਿਕਸ ਸ਼ੇਰਪਾਜ਼ ਸਾਉਸ ਸ਼ੇਰਪਾਜ਼ ਦੀ 7ਵੀਂ ਮੀਟਿੰਗ
ਅਬਾਦੀ ਸਬੰਧੀ ਮਾਮਲਿਆਂ ਬਾਰੇ ਬ੍ਰਿਕਸ ਦੇ ਅਧਿਕਾਰੀਆਂ ਅਤੇ ਮਾਹਰਾਂ ਦੀ ਮੀਟਿੰਗ (ਪਿਲੰਸਬਰਗ, ਰਸਟਨਬਰਗ)
***
AKT/SH/AK