ਪੀਐੱਮਇੰਡੀਆ
|
ਲੜੀ ਨੰਬਰ |
ਸਮਝੌਤੇ ਦਾ ਨਾਮ |
ਭਾਰਤ ਵੱਲੋਂ ਦਸਤਖਤਕਰਤਾ |
ਈਯੂ ਵੱਲੋਂ ਦਸ਼ਤਖਤਕਰਤਾ |
|
1. |
ਯੂਰਪੀ ਕਮਿਸ਼ਨ ਅਤੇ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਬੋਰਡ (ਐੱਸ ਈ ਆਰ ਬੀ) ਅਤੇ ਭਾਰਤੀ ਖੋਜਕਾਰਾਂ ਦੇ ਬੋਰਡ ਜਿਸ ਦੀ ਮੇਜ਼ਬਾਨੀ ਯੂਰਪ ਵਿਚ ਯੂਰਪੀ ਖੋਜ ਕੌਂਸਲ ਵੱਲੋਂ ਕੀਤੀ ਜਾਵੇਗੀ |
ਡਾ. ਆਰ ਸ਼ਰਮਾ (ਐੱਸ ਈ ਆਰ ਬੀ ਸਕੱਤਰ) |
ਸ੍ਰੀ ਥਾਮਸ ਕੋਜ਼ਲੋਵਸਕੀ (ਈ ਯੂ ਰਾਜਦੂਤ) |
|
2. |
ਬੰਗਲੌਰ ਮੈਟਰੋ ਰੇਲ ਪ੍ਰੋਜੈਕਟ ਫੇਸ-2— ਲਾਈਨ ਆਰ 6 ਲਈ ਵਿੱਤੀ ਕਾਂਟਰੈਕਟ, ਕੁਲ 500 ਮਿਲੀਅਨ ਯੂਰੋ ਦੇ ਕਰਜ਼ੇ ਵਿਚੋਂ ਇਸ ਉੱਤੇ 300 ਮਿਲੀਅਨ ਯੂਰੋ ਲੱਗਣੇ ਹਨ। |
ਸ੍ਰੀ ਸੁਭਾਸ਼ ਚੰਦਰ ਗਰਗ (ਸਕੱਤਰ, ਡੀ ਈ ਏ) |
ਸ੍ਰੀ ਐਂਡਰਿਊ ਮੈਕਡਾਵਲ (ਉਪ ਪ੍ਰਧਾਨ ਈ ਆਈ ਬੀ) |
|
3. |
ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਅੰਤਰਿਮ ਸਕੱਤਰੇਤ ਅਤੇ ਯੂਰਪੀਅਨ ਇਨਵੈਸਟਮੈਂਟ ਬੈਂਕ ਦਰਮਿਆਨ ਸਾਂਝਾ ਐਲਾਨਨਾਮਾ |
ਸ੍ਰੀ ਉਪੇਂਦਰ ਤ੍ਰਿਪਾਠੀ (ਸੈਕ੍ਰੇਟਰੀ ਜਨਰਲ, ਆਈ ਐੱਸ ਏ ਸਕੱਤਰੇਤ) |
ਸ੍ਰੀ ਐਂਡਰਿਊ ਮੈਕਡਾਵਲ (ਉਪ ਪ੍ਰਧਾਨ ਈ ਆਈ ਬੀ) |
***
AKT/SH/VK