Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

18ਵੇਂ ਭਾਰਤ-ਰੂਸ ਸਲਾਨਾ ਸਿਖ਼ਰ ਸੰਮੇਲਨ ਦੌਰਾਨ ਹਸਤਾਖਰ ਕੀਤੇ ਸਹਿਮਤੀ-ਪੱਤਰਾਂ/ਸਮਝੌਤਿਆਂ ਦੀ ਸੂਚੀ (2 ਜੂਨ, 2017)


 

ਲੜੀ ਨੰ.

ਸਹਿਮਤੀਪੱਤਰਾਂ/ਸਮਝੌਤਿਆਂ ਦੇ ਸਿਰਲੇਖ

1.

ਭਾਰਤ ਗਣਰਾਜ ਦੀ ਸਰਕਾਰ ਤੇ ਰੂਸੀ ਸੰਘ ਦੀ ਸਰਕਾਰ ਵਿਚਾਲੇ 5 ਦਸੰਬਰ, 2008 ਨੂੰ ਹੋਏ ਸਮਝੌਤੇ ਦਾ ਪ੍ਰੋਟੋਕੋਲ ਨੰਬਰ 2

2.

ਰੇਲਵੇ ਲਈ ‘ਇੱਕ ਵਿਸ਼ੇਸ਼ ਉਦੇਸ਼ ਵਾਹਨ’ ਦੀ ਸਥਾਪਨਾ ਲਈ ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਲਿਮਿਟੇਡ ਅਤੇ ਜੁਆਇੰਟ ਸਟਾਕ ਕੰਪਨੀ ”ਕਾਸਕੇਡ – ਟੈਕਨੋਲੋਜੀਸ” ਵਿਚਾਲੇ ਸਮਝੌਤਾ

3.

ਰੂਸੀ ਬਰਾਮਦ ਸਹਿਯੋਗ ਬਾਰੇ ਐੱਸ.ਆਰ.ਈ.ਆਈ. ਇਨਫ਼੍ਰਾਸਟਰੱਕਚਰ ਫ਼ਾਈਨਾਂਸ ਲਿਮਿਟੇਡ ਅਤੇ ਸਟੇਟ ਕਾਰਪੋਰੇਸ਼ਨ ‘ਵਿਕਾਸ ਅਤੇ ਵਿਦੇਸ਼ ਮਾਮਲਿਆਂ ਲਈ ਬੈਂਕ (ਕਨੇਸ਼ਇਕੌਨੋਮਬੈਂਕ)’ ਬਾਰੇ ਸਹਿਮਤੀ-ਪੱਤਰ ਅਤੇ ਭਾਰਤ-ਰੂਸ ਪੂੰਜੀ ਵਸਤਾਂ ਦੀ ਫ਼ਾਈਨਾਂਸਿੰਗ/ਲੀਜ਼ਿੰਗ ਕਾਰੋਬਾਰ ਦੇ ਵਿਕਾਸ ਵਿੱਚ ਸ਼ਮੂਲੀਅਤ

4.

‘ਜੇ.ਆਈ.ਟੀ.ਐੱਫ਼. ਅਰਬਨ ਇਨਫ਼੍ਰਾਸਟਰੱਕਚਰ ਸਰਵਿਸੇਜ਼ ਲਿਮਿਟੇਡ’ (ਭਾਰਤ ਗਣਰਾਜ), ‘ਜਿੰਦਲ ਰੇਲ ਇਨਫ਼੍ਰਾਸਟਰੱਕਚਰ ਲਿਮਿਟੇਡ’ (ਭਾਰਤ ਗਣਰਾਜ), ਸਾਂਝੀ ਸਟਾਕ ਕੰਪਨੀ ‘ਰਸ਼ੀਅਨ ਐਕਸਪੋਰਟ ਸੈਂਟਰ’ (ਰੂਸੀ ਸੰਘ) ਅਤੇ ਸੀਮਤ ਦੇਣਦਾਰੀ ਕੰਪਨੀ ਪ੍ਰਬੰਧ ਕੰਪਨੀ ‘ਰੇਲ-ਟ੍ਰਾਂਸ-ਹੋਲਡਿੰਗ’ (ਰੂਸੀ ਸੰਘ) ਵਿਚਾਲੇ ਸਹਿਯੋਗ ਲਈ ਸਮਝੌਤਾ

5.

ਰਾਸ਼ਟਰੀ ਨਿਵੇਸ਼ ਪ੍ਰੋਤਸਾਹਨ ਏਜੰਸੀ ‘ਇਨਵੈਸਟ ਇੰਡੀਆ’ ਅਤੇ ਭਾਰਤ ਤੇ ਰੂਸ ‘ਚ ਨਿਵੇਸ਼ ਪ੍ਰੋਤਸਾਹਨ ਨਾਲ ਸਬੰਧਤ ‘ਬਿਜ਼ਨਸ ਕੌਂਸਲ ਫ਼ਾਰ ਕੋਆਪ੍ਰੇਸ਼ਨ  ਵਿਦ ਇੰਡੀਆ’ ਵਿਚਾਲੇ ਸਹਿਮਤੀ-ਪੱਤਰ

6.

ਰਾਸ਼ਟਰੀ ਨਿਵੇਸ਼ ਪ੍ਰੋਤਸਾਹਨ ਏਜੰਸੀ ‘ਇਨਵੈਸਟ ਇੰਡੀਆ’ ਅਤੇ ਰੌਸਕਾਂਗਰਸ ਫ਼ਾਊਂਡੇਸ਼ਨ ਵਿਚਾਲੇ ਸਹਿਯੋਗ ਸਮਝੌਤਾ

7.

‘ਸਨ ਗਰੁੱਪ ਪ੍ਰਾਈਵੇਟ ਲਿਮਿਟੇਡ’ ਅਤੇ ਸਾਂਝੀ ਸਟਾਕ ਕੰਪਨੀ ‘ਪ੍ਰਾਇਬਰ’ ਵਿਚਾਲੇ ਸਹਿਮਤੀ-ਪੱਤਰ

 

****

AKT/NT