ਮੁੱਖ ਸਮੱਗਰੀ ਵੱਲ ਜਾਓ
A
-
A
A
+
A
A
Search
Search
ਭਾਸ਼ਾ
Choose a language
English
Hindi
Urdu
Tamil
Marathi
Bengali
Malayalam
Gujarati
Telugu
Kannada
Odia
Punjabi
Assamese
Manipuri
ਸੂਚੀ
ਮੁੱਖ ਪੰਨਾ
ਨਿਊਜ਼
ਨਿਊਜ਼ ਅੱਪਡੇਟ
ਮੀਡੀਆ ਕਵਰੇਜ
ਮਨ ਕੀ ਬਾਤ
ਪ੍ਰਧਾਨ ਮੰਤਰੀ ਦਫ਼ਤਰ
ਪ੍ਰਧਾਨ ਮੰਤਰੀ ਦਾ ਸੰਦੇਸ਼
ਪਾਰਦਰਸ਼ਤਾ ਲਈ ਖੋਜ
ਸੂਚਨਾ ਦਾ ਅਧਿਕਾਰ (ਆਰ.ਟੀ.ਆਈ.)
ਅਧਿਕਾਰੀਆਂ ਦੀ ਸੂਚੀ
ਪ੍ਰਧਾਨ ਮੰਤਰੀ ਦਾ ਇੰਟਰਵਿਊ
ਪ੍ਰਧਾਨ ਮੰਤਰੀ ਦੇ ਫੰਡ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼
ਰਾਸ਼ਟਰੀ ਰੱਖਿਆ ਕੋਸ਼
ਪੀਐੱਮ ਕੇਅਰਸ ਫੰਡ
ਪ੍ਰਧਾਨ ਮੰਤਰੀ ਦੇ ਦੌਰੇ
ਅੰਤਰਰਾਸ਼ਟਰੀ ਦੌਰੇ
ਘਰੇਲੂ ਦੌਰੇ
ਆਪਣੇ ਪ੍ਰਧਾਨ ਮੰਤਰੀ ਨੂੰ ਜਾਣੋ
ਪ੍ਰਧਾਨ ਮੰਤਰੀ ਬਾਰੇ ਜਾਣੋ
ਸਾਬਕਾ ਪ੍ਰਧਾਨ ਮੰਤਰੀ
ਗਵਰਨੈਂਸ ਟਰੈਕ ਰਿਕਾਰਡ
ਇੱਕ ਸਾਲ
ਦੋ ਸਾਲ
ਤਿੰਨ ਸਾਲ
ਚਾਰ ਸਾਲ
ਮੀਡੀਆ ਲਾਇਬ੍ਰੇਰੀ
ਫੋਟੋ ਗੈਲਰੀ
ਲਾਈਵ / ਵੀਡੀਓ ਦੇਖੋ
ਪ੍ਰਧਾਨ ਮੰਤਰੀ ਦੇ ਭਾਸ਼ਣ
ਪ੍ਰਧਾਨ ਮੰਤਰੀ ਦੇ ਭਾਸ਼ਣ(ਵੀਡੀਓ)
ਇੰਫੋਗ੍ਰਾਫਿਕਸ ਤੇ ਹਵਾਲੇ (ਕਥਨ)
ਮਹਾਰਥੀ
ਪੁਰਾਲੇਖ
ਸੋਸ਼ਲ ਮੀਡੀਆ ਅੱਪਡੇਟ
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ
ਰਿਪੋਰਟਾਂ
ਈ-ਪੁਸਤਕਾਂ
ਕੇਂਦਰੀ ਮੰਤਰੀ ਪਰਿਸ਼ਦ ਦੇ ਵਿਭਾਗ
ਪੀਐੱਮਓ ਮੋਬਾਈਲ ਐਪ ਡਾਊਨਲੋਡ ਕਰੋ
ਸੂਚੀ ਬੰਦ ਕਰੋ
HOME
ਪੀਐੱਮਇੰਡੀਆ
ਮੀਡੀਆ ਕਵਰੇਜ
ਕਦੇ ਚੇਚਕ ਦਾ ਟੀਕਾ ਬਣਾਉਣ ਵਿੱਚ ਵੀ ਪਿੱਛੇ ਸੀ ਭਾਰਤ, ਅੱਜ ਫਾਰਮਾ ਸੈਕਟਰ ਵਿੱਚ ਹਾਸਲ ਕੀਤੀ ਅਜਿਹੀ ਉਪਲਬਧੀ ਜਿਸ ਨੂੰ ਦੁਨੀਆ ਨਜ਼ਰਅੰਦਾਜ਼ ਨਹੀਂ ਕਰ ਸਕਦੀ
08 Aug, 2026
ਭਾਰਤ ਦੇ ਫਾਰਮਾਸਿਊਟੀਕਲ ਉਦਯੋਗ ਨੇ 30 ਮਈ, 2026 ਨੂੰ USFDA ਵੱਲੋਂ ਜ਼ੈਨਿਚ ਨੂੰ ਮਨਜ਼ੂਰੀ ਦੇ ਨਾਲ ਇੱਕ ਇਤਿਹਾਸਿਕ ਉਪਲਬਧੀ ਹਾਸਲ ਕੀਤੀ।
ਭਾਰਤ ਦੁਨੀਆ ਦੀ ਫਾਰਮੇਸੀ ਬਣਿਆ ਰਹੇਗਾ, ਜਦਕਿ ਕਿਫ਼ਾਇਤੀ ਇਨੋਵੇਸ਼ਨ ਲਈ ਇੱਕ ਕੇਂਦਰ ਬਣ ਰਿਹਾ ਹੈ: ਸੁਦਰਸ਼ਨ ਜੈਨ, ਸਕੱਤਰ ਜਨਰਲ, ਆਈਪੀਏ
ਭਾਰਤ ਦੀ ਫਾਰਮਾਸਿਊਟੀਕਲ ਯਾਤਰਾ ਹਮੇਸ਼ਾ ਇੱਕ ਉਦੇਸ਼ ਵੱਲੋਂ ਚਲਾਈ ਗਈ ਹੈ: ਮਰੀਜ਼ਾਂ ਨੂੰ ਦਵਾਈਆਂ ਤੱਕ ਪਹੁੰਚ ਵਿੱਚ ਸੁਧਾਰ: ਸੁਦਰਸ਼ਨ ਜੈਨ, ਸਕੱਤਰ ਜਨਰਲ, ਆਈਪੀਏ
ਇਸਰੋ ਨੇ ਜੰਮੂ ਤੇ ਕਸ਼ਮੀਰ ਵਿੱਚ ਸੈਟੇਲਾਈਟ-ਅਧਾਰਿਤ ਸੇਵਾਵਾਂ ਦਾ ਵਿਸਤਾਰ ਕੀਤਾ
08 Aug, 2026
ਇਸਰੋ ਨੇ ਪਿਛਲੇ ਪੰਜ ਸਾਲਾਂ ਵਿੱਚ ਜੰਮੂ ਤੇ ਕਸ਼ਮੀਰ ਵਿੱਚ ਸੈਟੇਲਾਈਟ-ਅਧਾਰਿਤ ਸੇਵਾਵਾਂ ਦਾ ਵਿਸਤਾਰ ਕੀਤਾ ਹੈ: ਪੁਲਾੜ ਵਿਭਾਗ
ਜੰਮੂ ਤੇ ਕਸ਼ਮੀਰ ਵਿੱਚ ਬਾਰਾਂ ਕਮਿਊਨੀਕੇਸ਼ਨ ਸੈਟੇਲਾਈਟ ਦੂਰਸੰਚਾਰ ਅਤੇ ਬ੍ਰੌਡਬੈਂਡ ਕਵਰੇਜ ਪ੍ਰਦਾਨ ਕਰ ਰਹੇ ਹਨ: ਪੁਲਾੜ ਵਿਭਾਗ
ਇਸਰੋ ਦਾ SILAAS ਜੰਮੂ ਤੇ ਕਸ਼ਮੀਰ ਵਿੱਚ ਆਪਦਾ ਤਿਆਰੀ ਨੂੰ ਮਜ਼ਬੂਤ ਕਰਨ ਲਈ ਪਿੰਡ-ਪੱਧਰੀ ਜ਼ਮੀਨ ਖਿਸਕਣ ਦੀਆਂ ਚੇਤਾਵਨੀਆਂ ਪ੍ਰਦਾਨ ਕਰਦਾ ਹੈ: ਪੁਲਾੜ ਵਿਭਾਗ
ਲੱਦਾਖ ਨੇ ਬਰਫ਼ੀਲੇ ਤੇਂਦੁਏ ਦੀ ਭਾਲ ਲਈ ਭਾਰਤ ਦੀ ਪਹਿਲੀ ਉੱਚ-ਉਚਾਈ ਵਾਲੀ ਸਫਾਰੀ ਖੋਲ੍ਹੀ
08 Aug, 2026
ਲੱਦਾਖ ਗਾਈਡਡ ਬਰਫ਼ੀਲੇ ਤੇਂਦੁਏ ਅਤੇ ਪੰਛੀਆਂ ਨੂੰ ਦੇਖਣ ਦੇ ਅਨੁਭਵਾਂ ਲਈ ਭਾਰਤ ਦੀ ਪਹਿਲੀ ਉੱਚ-ਉਚਾਈ ਵਾਲੀ ਜੰਗਲੀ ਜੀਵ ਸਫਾਰੀ ਪੇਸ਼ ਕਰੇਗਾ।
ਜੰਗਲੀ ਜੀਵ ਸਫਾਰੀ ਹੇਮਿਸ ਨੈਸ਼ਨਲ ਪਾਰਕ, ਚਾਂਗਥਾਂਗ ਅਤੇ ਕਾਰਾਕੋਰਮ ਵਾਈਲਡਲਾਈਫ ਸੈਂਚੂਰੀ ਸਮੇਤ ਖੇਤਰਾਂ ਨੂੰ ਕਵਰ ਕਰੇਗੀ: ਰਿਪੋਰਟ
ਲੱਦਾਖ ਦੀ ਪਹਿਲੀ ਉੱਚ-ਉਚਾਈ ਵਾਲੀ ਜੰਗਲੀ ਜੀਵ ਸਫਾਰੀ ਦਾ ਉਦੇਸ਼ ਜੰਗਲੀ ਜੀਵ ਸੰਭਾਲ਼ ਅਤੇ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਦੇ ਹੋਏ ਟਿਕਾਊ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ ਹੈ।
ਭਾਰਤ ਨੇ 300-ਗੀਗਾਵਾਟ ਗ਼ੈਰ-ਜੀਵਾਸ਼ਮ ਸਮਰੱਥਾ ਦਾ ਅੰਕੜਾ ਪਾਰ ਕੀਤਾ; ਛੇ ਮਹੀਨਿਆਂ ਵਿੱਚ 30.58 ਗੀਗਾਵਾਟ ਅਖੁੱਟ ਊਰਜਾ ਜੋੜੀ: ਜੋਸ਼ੀ
08 Aug, 2026
ਭਾਰਤ ਨੇ 300 ਗੀਗਾਵਾਟ ਸਥਾਪਿਤ ਗ਼ੈਰ-ਜੀਵਾਸ਼ਮ ਈਂਧਣ ਊਰਜਾ ਸਮਰੱਥਾ ਨੂੰ ਪਾਰ ਕਰ ਲਿਆ ਹੈ: ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ
ਭਾਰਤ ਨੇ ਜਨਵਰੀ-ਜੂਨ 2026 ਦੌਰਾਨ 30.58 ਗੀਗਾਵਾਟ ਅਖੁੱਟ ਊਰਜਾ ਦੀ ਸਮਰੱਥਾ ਵਿੱਚ ਵਾਧਾ ਕੀਤਾ, ਜਿਸ ਵਿੱਚ 26.34 ਗੀਗਾਵਾਟ ਸੂਰਜੀ ਅਤੇ 4.2 ਗੀਗਾਵਾਟ ਤੋਂ ਵੱਧ ਹਵਾ ਸ਼ਾਮਲ ਹੈ: ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ
ਪ੍ਰਧਾਨ ਮੰਤਰੀ ਸੂਰਯ ਘਰ: ਮੁਫਤ ਬਿਜਲੀ ਯੋਜਨਾ ਦੇ ਲਾਭਾਰਥੀਆਂ ਦੀ ਗਿਣਤੀ 50 ਲੱਖ ਨੂੰ ਪਾਰ ਕਰ ਗਈ ਹੈ: ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ
ਰਾਸ਼ਟਰੀ ਹੈਂਡਲੂਮ ਦਿਵਸ: ਪ੍ਰਧਾਨ ਮੰਤਰੀ ਮੋਦੀ ਦੇ ਭਾਰਤੀ ਹੈਂਡਲੂਮ ਟੈਕਸਟਾਈਲ ਪ੍ਰਤੀ ਸਦੀਵੀ ਪਿਆਰ ‘ਤੇ ਇੱਕ ਨਜ਼ਰ
08 Aug, 2026
ਪ੍ਰਧਾਨ ਮੰਤਰੀ ਮੋਦੀ ਨੇ ਰਵਾਇਤੀ ਪੱਗਾਂ, ਸ਼ਾਲਾਂ, ਸਟੋਲ ਅਤੇ ਜੈਕੇਟਾਂ ਦੀ ਆਪਣੀ ਚੋਣ ਰਾਹੀਂ ਭਾਰਤ ਦੀਆਂ ਵਿਭਿੰਨ ਹੈਂਡਲੂਮ ਪਰੰਪਰਾਵਾਂ ਨੂੰ ਲਗਾਤਾਰ ਪ੍ਰਦਰਸ਼ਿਤ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਵਾਰ-ਵਾਰ ਨਾਗਰਿਕਾਂ ਨੂੰ ਵੋਕਲ ਫੌਰ ਲੋਕਲ ਜਿਹੀਆਂ ਪਹਿਲਕਦਮੀਆਂ ਰਾਹੀਂ ਭਾਰਤੀ ਹੈਂਡਲੂਮ ਉਤਪਾਦਾਂ ਨੂੰ ਖਰੀਦ ਕੇ ਸਥਾਨਕ ਕਾਰੀਗਰਾਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅੰਤਰਰਾਸ਼ਟਰੀ ਸਮਾਗਮਾਂ ਦੌਰਾਨ ਆਪਣੇ ਪਹਿਰਾਵੇ ਵਿੱਚ ਰਵਾਇਤੀ ਭਾਰਤੀ ਕੱਪੜਿਆਂ ਨੂੰ ਸ਼ਾਮਲ ਕਰਕੇ ਵਿਸ਼ਵ ਮੰਚਾਂ 'ਤੇ ਭਾਰਤ ਦੀ ਹੈਂਡਲੂਮ ਵਿਰਾਸਤ ਨੂੰ ਉਤਸ਼ਾਹਿਤ ਕੀਤਾ ਹੈ।
2026 ਦੀ ਦੂਜੀ ਤਿਮਾਹੀ ਵਿੱਚ ਭਾਰਤ Airbnb ਦੇ ਸਭ ਤੋਂ ਤੇਜ਼ੀ ਨਾਲ ਵਧਦੇ ਬਜ਼ਾਰਾਂ ਵਿੱਚ ਸ਼ਾਮਲ ਰਿਹਾ
08 Aug, 2026
ਭਾਰਤ 2026 ਦੀ ਦੂਜੀ ਤਿਮਾਹੀ ਵਿੱਚ Airbnb ਦੇ ਸਭ ਤੋਂ ਤੇਜ਼ੀ ਨਾਲ ਵਧਦੇ ਮੂਲ ਬਜ਼ਾਰਾਂ ਵਿੱਚੋਂ ਇੱਕ ਰਿਹਾ: ਰਿਪੋਰਟ
2026 ਦੀ ਦੂਜੀ ਤਿਮਾਹੀ ਵਿੱਚ ਭਾਰਤ ਵਿੱਚ ਪਹਿਲੀ ਵਾਰ Airbnb ‘ਤੇ ਬੁੱਕਿੰਗ ਕਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦੁੱਗਣੀ ਤੋਂ ਜ਼ਿਆਦਾ ਹੋ ਗਈ: ਰਿਪੋਰਟ
2026 ਦੀ ਦੂਜੀ ਤਿਮਾਹੀ ਵਿੱਚ Airbnb 'ਤੇ ਭਾਰਤ ਤੋਂ ਓਰਿਜਿਨ ਨੈੱਟ ਨਾਈਟਸ ਬੁੱਕਿੰਗ ਵਿੱਚ ਸਾਲ-ਦਰ-ਸਾਲ 60% ਦਾ ਵਾਧਾ ਹੋਇਆ: ਰਿਪੋਰਟ
ਲਾਂਚ ਤੋਂ ਬਾਅਦ ਟੈਲੀ-ਮਾਨਸ (Tele-MANAS) ਹੈਲਪਲਾਈਨ ਵੱਲੋਂ 42 ਲੱਖ ਤੋਂ ਵੱਧ ਕਾਲਾਂ ਦਾ ਪ੍ਰਬੰਧਨ ਕੀਤਾ ਗਿਆ: ਕੇਂਦਰ
08 Aug, 2026
ਟੈਲੀ-ਮਾਨਸ ਮੈਂਟਲ ਹੈਲਥ ਹੈਲਪਲਾਈਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 42 ਲੱਖ ਤੋਂ ਵੱਧ ਕਾਲਾਂ ਦਾ ਪ੍ਰਬੰਧਨ ਕੀਤਾ ਗਿਆ ਹੈ: ਕੇਂਦਰ
27 ਜੁਲਾਈ ਤੱਕ, 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 53 ਟੈਲੀ-ਮਾਨਸ ਸੈੱਲ ਸਥਾਪਿਤ ਕੀਤੇ ਗਏ ਸਨ: ਰਾਜ ਮੰਤਰੀ ਪ੍ਰਤਾਪਰਾਓ ਜਾਧਵ
ਰਾਜਾਂ ਵੱਲੋਂ ਚੁਣੀ ਗਈ ਭਾਸ਼ਾ ਦੇ ਅਧਾਰ 'ਤੇ ਟੈਲੀ-ਮਾਨਸ ਸੇਵਾਵਾਂ 20 ਭਾਸ਼ਾਵਾਂ ਵਿੱਚ ਉਪਲਬਧ ਹਨ: ਰਾਜ ਮੰਤਰੀ ਪ੍ਰਤਾਪਰਾਓ ਜਾਧਵ
ਈਪੀਐੱਫਓ ਨੇ ਵਿੱਤ ਵਰ੍ਹੇ 26 ਵਿੱਚ 8.3 ਕਰੋੜ ਦਾਅਵਿਆਂ ਦਾ ਨਿਪਟਾਰਾ ਕੀਤਾ; ਚੈੱਕ ਲੀਫ਼ ਅਪਲੋਡ ਸੁਧਾਰਾਂ ਨਾਲ 7 ਕਰੋੜ ਮੈਂਬਰਾਂ ਨੂੰ ਲਾਭ ਹੋਇਆ: ਸਰਕਾਰ
08 Aug, 2026
ਈਪੀਐੱਫਓ ਨੇ ਵਿੱਤ ਵਰ੍ਹੇ 2025-26 ਦੌਰਾਨ 83,094,388 ਦਾਅਵਿਆਂ ਦਾ ਨਿਪਟਾਰਾ ਕੀਤਾ, ਜੋ ਕਿ ਵਿੱਤ ਵਰ੍ਹੇ 2024-25 ਵਿੱਚ 60,159,608 ਦਾਅਵਿਆਂ ਤੋਂ ਇੱਕ ਮਹੱਤਵਪੂਰਨ ਵਾਧਾ ਹੈ: ਸਰਕਾਰ
ਈਪੀਐੱਫਓ ਨੇ ਇੱਕ ਯੋਗ ਮੈਂਬਰ ਵੱਲੋਂ ਔਨਲਾਈਨ ਦਾਅਵੇ ਜਮ੍ਹਾਂ ਕਰਨ 'ਤੇ ਰੱਦ ਕੀਤੇ ਚੈੱਕ ਜਾਂ ਪ੍ਰਮਾਣਿਤ ਬੈਂਕ ਪਾਸਬੁੱਕ ਦੀ ਤਸਵੀਰ ਅਪਲੋਡ ਕਰਨ ਦੀ ਜ਼ਰੂਰਤ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ।
ਦਸਤਾਵੇਜ਼ਾਂ ਦੀ ਜ਼ਰੂਰਤ ਨੂੰ ਹਟਾਉਣ ਨਾਲ ਮਾੜੀ-ਗੁਣਵੱਤਾ ਵਾਲੇ ਅਪਲੋਡਾਂ ਕਾਰਨ ਦਾਅਵੇ ਨੂੰ ਰੱਦ ਕਰਨ ਅਤੇ ਔਨਲਾਈਨ ਦਾਅਵੇ ਦੀ ਪ੍ਰਕਿਰਿਆ ਨਾਲ ਸਬੰਧਿਤ ਸ਼ਿਕਾਇਤਾਂ ਨੂੰ ਘਟਾਉਣ ਵਿੱਚ ਮਦਦ ਮਿਲੀ ਹੈ: ਸਰਕਾਰ
ਗਲੋਬਲ ਇਲੈਕਟ੍ਰੀਫਿਕੇਸ਼ਨ ਦੀ ਲਹਿਰ ਨਾਲ ਭਾਰਤ ਦੇ ਮੈਟਲ ਐਕਸਪੋਰਟ ਨੂੰ ਵੱਡਾ ਫਾਇਦਾ
08 Aug, 2026
ਭਾਰਤ ਦੀ ਸੋਲਰ ਸੈੱਲ ਮੈਨੂਫੈਕਚਰਿੰਗ ਸਮਰੱਥਾ ਮੌਜੂਦਾ 32 ਗੀਗਾਵਾਟ ਤੋਂ ਇੱਕ ਸਾਲ ਦੇ ਅੰਦਰ 100 ਗੀਗਾਵਾਟ ਤੱਕ ਵਧਣ ਦੀ ਉਮੀਦ ਹੈ: ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਸੰਤੋਸ਼ ਸਾਰੰਗੀ
ਸਰਕਾਰ ਦੇਸ਼ ਵਿੱਚ ਪੋਲੀਸਿਲਿਕਨ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਹਾਇਤਾ ਯੋਜਨਾ 'ਤੇ ਕੰਮ ਕਰ ਰਹੀ ਹੈ: ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਸੰਤੋਸ਼ ਸਾਰੰਗੀ
ਸਰਕਾਰ ਸ਼ਿਪਿੰਗ ਉਦਯੋਗ ਨੂੰ ਗ੍ਰੀਨ ਮੀਥੇਨੌਲ ਸਪਲਾਈ ਦਾ ਸਮਰਥਨ ਕਰਨ ਲਈ ਕਈ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ: ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਕੱਤਰ ਸੰਤੋਸ਼ ਸਾਰੰਗੀ
Loading