ਪੀਐੱਮਇੰਡੀਆ
ਤੁਸੀਂ ਇਸ ਵੈੱਬਸਾਈਟ ਵੱਲੋਂ ਉਪਲਬਧੀ ਕਰਵਾਈ ਗਈ ਕੋਈ ਵੀ ਜਾਣਕਾਰੀ ਵੱਖ-ਵੱਖ ਤਰ੍ਹਾਂ ਦੇ ਫਾਈਲ ਫਾਰਮੈਟਾਂ, ਜਿਵੇਂ ਕਿ ਪੋਰਟੇਬਲ ਡਾਕੂਮੈਂਟ ਫਾਰਮੈਟ (PDF), ਵਰਡ, ਐਕਸਲ ਅਤੇ ਪਾਵਰਪੁਆਇੰਟ ਵਿੱਚ ਦੇਖ ਸਕਦੇ ਹੋ। ਜਾਣਕਾਰੀ ਪ੍ਰਾਪਤ ਕਰਨ ਦੇ ਲਈ ਤੁਹਾਡੇ ਬ੍ਰਾਊਜ਼ਰ ਵਿੱਚ ਲੋੜੀਂਦਾ ਪਲੱਗ-ਇਨ ਜਾਂ ਸੌਫਟਵੇਅਰ ਦਾ ਹੋਣਾ ਜ਼ਰੂਰੀ ਹੈ। ਉਦਾਹਰਣ ਵਜੋਂ, ਫਲੈਸ਼ ਫਾਈਲਾਂ ਨੂੰ ਦੇਖਣ ਲਈ ਅਡੋਬ ਫਲੈਸ਼ ਸੌਫਟਵੇਅਰ ਦਾ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡੇ ਕੰਪਿਊਟਰ ਵਿੱਚ ਇਹ ਸੌਫਟਵੇਅਰ ਨਹੀਂ ਹੈ, ਤਾਂ ਤੁਸੀਂ ਇਸ ਨੂੰ ਇੰਟਰਨੈੱਟ ਤੋਂ ਮੁਫ਼ਤ ਵਿੱਚ ਡਾਊਨਲੋਡ ਕਰ ਸਕਦੇ ਹੋ। ਵੱਖ-ਵੱਖ ਤਰ੍ਹਾਂ ਦੀਆਂ ਫਾਈਲਾਂ ਦੇਖਣ ਦੇ ਲਈ ਜ਼ਰੂਰੀ ਪਲੱਗ-ਇਨਸ ਨਾਲ ਸਬੰਧਿਤ ਟੇਬਲ ਲਿਸਟ ਹੇਠਾਂ ਪ੍ਰਦਾਨ ਕੀਤੀ ਗਈ ਹੈ।
ਵੱਖ-ਵੱਖ ਤਰ੍ਹਾਂ ਦੀਆਂ ਫਾਈਲਾਂ ਦੇ ਲਈ ਪਲੱਗ-ਇਨ
| ਦਸਤਾਵੇਜ਼ ਕਿਸਮ | ਡਾਊਨਲੋਡ ਲਈ ਪਲੱਗਇਨ |
|---|---|
| ਪੋਰਟੇਬਲ ਡਾਕੂਮੈਂਟ ਫਾਰਮੈਟ (PDF) ਫਾਈਲਾਂ | ਅਡੋਬ ਐਕਰੋਬੈਟ ਰੀਡਰਇੱਕ ਪੀਡੀਐੱਫ ਫਾਈਲ ਨੂੰ ਔਨਲਾਈਨ ਐੱਚਟੀਐੱਮਐੱਲ ਜਾਂ ਟੈਕਸਟ ਫਾਰਮੈਟ ਵਿੱਚ ਬਦਲੋ (ਗ਼ੈਰ-ਸਰਕਾਰੀ ਲਿੰਕ) |
| ਵਰਡ ਫਾਈਲਾਂ | ਵਰਡ ਵਿਊਅਰ (2003 ਤੱਕ ਕਿਸੇ ਵੀ ਵਰਜ਼ਨ ਵਿੱਚ)ਵਰਡ ਲਈ ਮਾਈਕ੍ਰੋਸੌਫਟ ਆਫ਼ਿਸ ਕੰਪੈਟਿਬਿਲਿਟੀ ਪੈਕ (2007 ਵਰਜ਼ਨ ਲਈ) (ਗ਼ੈਰ-ਸਰਕਾਰੀ ਲਿੰਕ) |
| ਐਕਸਲ ਫਾਈਲਾਂ | ਐਕਸਲ ਵਿਊਅਰ 2003 (2003 ਤੱਕ ਕਿਸੇ ਵੀ ਵਰਜ਼ਨ ਵਿੱਚ)ਐਕਸਲ ਲਈ ਮਾਈਕ੍ਰੋਸੌਫਟ ਆਫ਼ਿਸ ਕੰਪੈਟਿਬਿਲਿਟੀ ਪੈਕ (2007 ਵਰਜ਼ਨ ਲਈ) (ਗ਼ੈਰ-ਸਰਕਾਰੀ ਲਿੰਕ) |
| ਪਾਵਰਪੁਆਇੰਟ ਪ੍ਰੈਜ਼ੈਨਟੇਸ਼ਨਸ | ਪਾਵਰਪੁਆਇੰਟ ਵਿਊਅਰ 2003 (2003 ਤੱਕ ਕਿਸੇ ਵੀ ਵਰਜ਼ਨ ਵਿੱਚ)ਪਾਵਰਪੁਆਇੰਟ ਲਈ ਮਾਈਕ੍ਰੋਸੌਫਟ ਆਫ਼ਿਸ ਕੰਪੈਟਿਬਿਲਿਟੀ ਪੈਕ (2007 ਵਰਜ਼ਨ ਲਈ) (ਗ਼ੈਰ-ਸਰਕਾਰੀ ਲਿੰਕ) |
ਵੱਖ-ਵੱਖ ਫਾਈਲ ਫਾਰਮੈਟਾਂ ਵਿੱਚ ਜਾਣਕਾਰੀ ਦੇਖਣਾ
ਵੱਖ-ਵੱਖ ਸਕ੍ਰੀਨ ਰੀਡਰਾਂ ਤੱਕ ਪਹੁੰਚ ਸਬੰਧੀ ਜਾਣਕਾਰੀ ਪ੍ਰਦਾਨ ਕਰਦਾ ਹੈ।
ਪੋਰਟਲ ਦੀ ਜਾਣਕਾਰੀ ਵੱਖ-ਵੱਖ ਸਕ੍ਰੀਨ ਰੀਡਰਾਂ, ਜਿਵੇਂ ਕਿ JAWS, NVDA, SAFA, ਸੁਪਰਨੋਵਾ ਅਤੇ ਵਿੰਡੋ-ਆਈਜ਼ ਨਾਲ ਪਹੁੰਚਯੋਗ ਹੈ।
ਹੇਠ ਦਿੱਤੀ ਸਾਰਣੀ ਵਿੱਚ ਵੱਖ-ਵੱਖ ਸਕ੍ਰੀਨ ਰੀਡਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ:
ਵੱਖ-ਵੱਖ ਸਕ੍ਰੀਨ ਰੀਡਰਾਂ ਨਾਲ ਸਬੰਧਿਤ ਜਾਣਕਾਰੀ
| ਸਕ੍ਰੀਨ ਰੀਡਰ | ਵੈੱਬਸਾਈਟ | ਫ੍ਰੀ/ਕਮਰਸ਼ੀਅਲ |
| ਸਕ੍ਰੀਨ ਐਕਸੈੱਸ ਫੌਰ ਆਲ (SAFA) | https://www.nabdelhi.in/ (ਗ਼ੈਰ-ਸਰਕਾਰੀ ਲਿੰਕ) | ਫ੍ਰੀ |
| ਨਾਨ ਵਿਜ਼ੂਅਲ ਡੈਸਕਟੌਪ ਐਕਸੈੱਸ (NVDA) | https://www.nvaccess.org/ (ਗ਼ੈਰ-ਸਰਕਾਰੀ ਲਿੰਕ) | ਫ੍ਰੀ |
| ਹਾਲ (Hal) | https://yourdolphin.com/ScreenReader(ਗ਼ੈਰ-ਸਰਕਾਰੀ ਲਿੰਕ) | ਕਮਰਸ਼ੀਅਲ |
| ਜੇਏਡਬਲਿਊਐੱਸ (JAWS) | https://www.freedomscientific.com/(ਗ਼ੈਰ-ਸਰਕਾਰੀ ਲਿੰਕ) | ਕਮਰਸ਼ੀਅਲ |
| ਸੁਪਰਨੋਵਾ | https://yourdolphin.com/SuperNova(ਗ਼ੈਰ-ਸਰਕਾਰੀ ਲਿੰਕ) | ਕਮਰਸ਼ੀਅਲ |
| Window-Eyes | https://vispero.com/?utm_source=gwmicro.com&utm_medium=referral&utm_campaign=parked(Non-Govt. Link) | ਕਮਰਸ਼ੀਅਲ |