Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹੈਨਕੌਕ ਪ੍ਰਾਸਪੈਕਟਿੰਗ ਗਰੁੱਪ, ਰਾਏ ਹਿੱਲ, ਐੱਸ. ਕਿਡਮੈਨ ਐਂਡ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਸ਼੍ਰੀਮਤੀ ਜੀਨਾ ਰਾਏਨਹਾਰਟ ਏਓ ਦੇ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਹੈਨਕੌਕ ਪ੍ਰਾਸਪੈਕਟਿੰਗ ਗਰੁੱਪ, ਰਾਏ ਹਿੱਲ, ਐੱਸ. ਕਿਡਮੈਨ ਐਂਡ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਸ਼੍ਰੀਮਤੀ ਜੀਨਾ ਰਾਏਨਹਾਰਟ ਏਓ ਦੇ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 23 ਮਈ 2023 ਨੂੰ ਸਿਡਨੀ, ਆਸਟ੍ਰੇਲੀਆ ਵਿੱਚ ਹੈਨਕੌਕ ਪ੍ਰੌਸਪੈਕਟਿੰਗ ਗਰੁੱਪ, ਰਾਏ ਹਿੱਲ, ਐੱਸ. ਕਿਡਮੈਨ ਐਂਡ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਸ਼੍ਰੀਮਤੀ ਜੀਨਾ ਰਾਏਨਹਾਰਟ ਏਓ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਭਾਰਤ ਦੇ ਪਰਿਵਰਤਨਕਾਰੀ ਸੁਧਾਰਾਂ ਅਤੇ ਪਹਿਲਾਂ ’ਤੇ ਚਾਨਣਾ ਪਾਇਆ ਅਤੇ ਉਨ੍ਹਾਂ ਨੇ ਖਣਨ ਅਤੇ ਖਣਿਜ ਖੇਤਰ ਵਿੱਚ ਟੈਕਨਾਲੋਜੀ, ਨਿਵੇਸ਼ ਅਤੇ ਕੌਸ਼ਲ ਵਿਕਾਸ ਵਿੱਚ ਭਾਗੀਦਾਰ ਬਣਨ ਦੇ ਲਈ ਸੱਦਾ ਦਿੱਤਾ।

*****

ਡੀਐੱਸ/ਟੀਐੱਸ