Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੈਦਲ ਸੈਨਾ ਦਿਹਾੜੇ ‘ਤੇ ਪੈਦਲ ਸੈਨਾ ਦੀ ਬਹਾਦਰੀ ਅਤੇ ਸਮਰਪਣ ਦਾ ਸਨਮਾਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਦਲ ਸੈਨਾ ਦਿਹਾੜੇ ਦੇ ਮੌਕੇ ‘ਤੇ ਪੈਦਲ ਸੈਨਾ ਦੇ ਬਹਾਦਰ ਸੈਨਿਕਾਂ ਦਾ ਸਨਮਾਨ ਕੀਤਾ।

ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ:

“ਪੈਦਲ ਸੈਨਾ ਦਿਹਾੜੇ ‘ਤੇ, ਅਸੀਂ ਪੈਦਲ ਸੈਨਾ ਦੇ ਅਟੁੱਟ ਸਾਹਸ ਅਤੇ ਸਮਰਪਣ ਦਾ ਸਨਮਾਨ ਕਰਦੇ ਹਾਂ। ਸਾਡੇ ਦੇਸ਼ ਦੀ ਰੱਖਿਆ ਲਈ ਉਨ੍ਹਾਂ ਦੀ ਵਚਨਬੱਧਤਾ ਤਾਕਤ ਅਤੇ ਕੁਰਬਾਨੀ ਇੱਕ ਮਿਸਾਲ ਹੈ। ਹਰੇਕ ਸੈਨਿਕ ਬਹਾਦਰੀ ਅਤੇ ਸੇਵਾ ਦੇ ਸਰਬਉੱਚ ਆਦਰਸ਼ਾਂ ਦਾ ਪ੍ਰਤੀਕ ਹੈ, ਜੋ ਹਰੇਕ ਭਾਰਤੀ ਨੂੰ ਪ੍ਰੇਰਿਤ ਕਰਦਾ ਹੈ।

@adgpi”

************

ਐੱਮਜੇਪੀਐੱਸ/ ਐੱਸਆਰ