ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਭਾਰਤ ਦੀ ਅਗਵਾਈ ਨੂੰ ਮਿਲੀ ਮਾਨਤਾ ਦਾ ਸਵਾਗਤ ਕੀਤਾ, ਜਿਵੇਂ ਕਿ ਸਰਬੀਆ ਦੇ ਰਾਸ਼ਟਰਪਤੀ, ਮਹਾਮਹਿਮ ਅਲੈਗਜ਼ੈਂਡਰ ਵੁਚਿਕ ਵੱਲੋਂ ਪ੍ਰਗਟ ਕੀਤਾ ਗਿਆ। ਆਪਣੇ ਸੰਦੇਸ਼ ਵਿੱਚ ਸਰਬੀਆਈ ਰਾਸ਼ਟਰਪਤੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਇੰਡੀਆ ਏਆਈ ਇੰਪੈਕਟ ਸਮਿਟ’ ਸਿਰਫ਼ ਇੱਕ ਕਾਨਫ਼ਰੰਸ ਨਹੀਂ ਹੈ—ਇਹ ਇੱਕ ਫ਼ੈਸਲਾਕੁਨ ਪਲ ਹੈ, ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਆਲਮੀ ਸੰਵਾਦ ਦੇ ਕੇਂਦਰ ਵਿੱਚ ਭਾਰਤ ਨੂੰ ਮਜ਼ਬੂਤੀ ਨਾਲ ਸਥਾਪਤ ਕਰਦਾ ਹੈ।
ਪੀਐੱਮਓ ਇੰਡੀਆ ਹੈਂਡਲ ਨੇ ਐੱਕਸ ‘ਤੇ ਕਿਹਾ:
“ਸਰਬੀਆ ਦੇ ਰਾਸ਼ਟਰਪਤੀ @predsednikrs ਲਿਖਦੇ ਹਨ ਕਿ ਇੰਡੀਆ ਏਆਈ ਇੰਪੈਕਟ ਸਮਿਟ ਸਿਰਫ਼ ਇੱਕ ਕਾਨਫ਼ਰੰਸ ਤੋਂ ਕਿਤੇ ਵੱਧ ਹੈ। ਉਹ ਵਿਸਥਾਰ ਨਾਲ ਦੱਸਦੇ ਹਨ ਕਿ ਕਿਸ ਤਰ੍ਹਾਂ ਇਹ ਸਮਿਟ ਭਾਰਤ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਆਲਮੀ ਸੰਵਾਦ ਦੇ ਕੇਂਦਰ ਵਿੱਚ ਮਜ਼ਬੂਤੀ ਨਾਲ ਸਥਾਪਤ ਕਰਦੀ ਹੈ।”
President @predsednikrs of Serbia writes that the India AI Impact Summit is more than a conference. He elaborates how the Summit places India firmly at the centre of the global discourse on artificial intelligence. https://t.co/ap2lRU23Jg
— PMO India (@PMOIndia) February 17, 2026
“ਸਰਬੀਆ ਗਣਰਾਜ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੁਚਿਕ ਦਾ ਇੱਕ ਚੰਗਾ ਲੇਖ, ਜਿਸ ਵਿੱਚ ਉਹ ਏਆਈ ਬਾਰੇ ਗੱਲ ਕਰਦੇ ਹਨ, ਬੇਸ਼ੱਕ, ਪਰ ਨਾਲ ਹੀ ਭਾਰਤ ਪ੍ਰਤੀ ਉਨ੍ਹਾਂ ਦੇ ਪਿਆਰ, ਏਆਈ ਵਿੱਚ ਭਾਰਤ ਦੀਆਂ ਤਰੱਕੀਆਂ ਅਤੇ ਮਜ਼ਬੂਤ ਭਾਰਤ-ਸਰਬੀਆ ਸਬੰਧਾਂ ਨੂੰ ਉਜਾਗਰ ਕਰਦਾ ਹੈ! @predsednikrs”
A fine article by President Aleksandar Vučić of the Republic of Serbia, in which he talks about AI, of course, but at the same time highlights his fondness for India, India’s strides in AI and strong India-Serbia relations! @predsednikrs https://t.co/5k4yAEUMwI
— Narendra Modi (@narendramodi) February 18, 2026
*****
ਐੱਮਜੇਪੀਐੱਸ/ਐੱਸਆਰ