ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਮੇਕ ਇਨ ਇੰਡੀਆ’ ਪਹਿਲਕਦਮੀ ਦੇ 12 ਸਾਲ ਪੂਰੇ ਹੋਣ ’ਤੇ ਇਸ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਕਾਰਨ ਭਾਰਤ ਵਿੱਚ ਵਸਤੂਆਂ ਦਾ ਨਿਰਮਾਣ ਵਧਿਆ ਹੈ, ਭਾਰਤ ਵਿੱਚ ਨਿਵੇਸ਼ ਵਧਿਆ ਹੈ ਅਤੇ ਭਾਰਤ ਤੋਂ ਬਰਾਮਦ ਵਿੱਚ ਵੀ ਵਾਧਾ ਹੋਇਆ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਇਹ ਬਦਲਾਅ ਸਾਰੇ ਖੇਤਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਪੋਸਟ ਕੀਤਾ:
“ਭਾਰਤ ਵਿੱਚ ਵੱਧ ਨਿਰਮਾਣ।
ਭਾਰਤ ਵਿੱਚ ਵੱਧ ਨਿਵੇਸ਼।
ਭਾਰਤ ਤੋਂ ਵੱਧ ਬਰਾਮਦ।
ਇੱਕ ਅਜਿਹਾ ਬਦਲਾਅ ਜੋ ਸਾਰੇ ਖੇਤਰਾਂ ਵਿੱਚ ਦਿਖਾਈ ਦੇ ਰਿਹਾ ਹੈ!
#12YearsOfMakeInIndia”
More made in India.
More investment in India.
More exports from India.
A transformation visible across sectors!
#12YearsOfMakeInIndia https://t.co/qSzZV7RIJZ
— Narendra Modi (@narendramodi) September 25, 2026
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
More made in India.
— Narendra Modi (@narendramodi) September 25, 2026
More investment in India.
More exports from India.
A transformation visible across sectors! #12YearsOfMakeInIndia pic.twitter.com/qSzZV7RIJZ