ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਪੱਸਿਆ, ਤਿਆਗ ਅਤੇ ਦ੍ਰਿੜ੍ਹ ਸੰਕਲਪ ਦੀ ਪ੍ਰਤੀਕ ਮਾਂ ਬ੍ਰਹਮਚਾਰਿਣੀ ਦੀ ਪੂਜਾ-ਅਰਚਨਾ ਕੀਤੀ। ਸ਼੍ਰੀ ਮੋਦੀ ਨੇ ਅਰਦਾਸ ਕੀਤੀ ਕਿ ਮਾਂ ਬ੍ਰਹਮਚਾਰਿਣੀ ਸਾਰਿਆਂ ਨੂੰ ਹਿੰਮਤ ਅਤੇ ਆਤਮ-ਸੰਯਮ ਦਾ ਅਸ਼ੀਰਵਾਦ ਦੇਣ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਕਿਹਾ:
“ਨਰਾਤਿਆਂ ਦਾ ਦੂਜਾ ਦਿਨ ਤਪ, ਤਿਆਗ ਅਤੇ ਸੰਕਲਪ ਦੀ ਪ੍ਰਤੀਕ ਮਾਂ ਬ੍ਰਹਮਚਾਰਿਣੀ ਦੀ ਉਪਾਸਨਾ ਨੂੰ ਸਮਰਪਿਤ ਹੈ। ਉਹ ਸਾਰਿਆਂ ਨੂੰ ਹਿੰਮਤ ਅਤੇ ਸੰਯਮ ਦਾ ਅਸ਼ੀਰਵਾਦ ਪ੍ਰਦਾਨ ਕਰਨ।”
नवरात्रि का दूसरा दिन तप, त्याग और संकल्प की प्रतीक मां ब्रह्मचारिणी की आराधना को समर्पित है। वे सभी को साहस और संयम का आशीर्वाद प्रदान करें।
https://t.co/1BvgKcVxVU
— Narendra Modi (@narendramodi) October 12, 2026
************
ਐੱਮਜੇਪੀਐੱਸ/ਐੱਸਐੱਸ/ਵੀਜੇ
नवरात्रि का दूसरा दिन तप, त्याग और संकल्प की प्रतीक मां ब्रह्मचारिणी की आराधना को समर्पित है। वे सभी को साहस और संयम का आशीर्वाद प्रदान करें। https://t.co/1BvgKcVxVU
— Narendra Modi (@narendramodi) October 12, 2026