ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਰੇ ਦੇਵਤਿਆਂ ਦੀ ਸਾਂਝੀ ਦੈਵੀ ਸ਼ਕਤੀ ਦੀ ਪ੍ਰਤੀਕ ਮਾਂ ਅੰਬਿਕਾ ਅੱਗੇ ਅਰਦਾਸ ਕਰਦਿਆਂ ਸੰਸਕ੍ਰਿਤ ‘ਸੁਭਾਸ਼ਿਤਮ ਸਾਂਝਾ ਕੀਤਾ ਅਤੇ ਸਾਰਿਆਂ ਦੇ ਕਲਿਆਣ ਅਤੇ ਖ਼ੁਸ਼ਹਾਲੀ ਲਈ ਉਨ੍ਹਾਂ ਦਾ ਅਸ਼ੀਰਵਾਦ ਮੰਗਿਆ।”
“देव्या यया ततमिदं जगदात्मशक्त्या निश्शेषदेवगणशक्तिसमूहमूर्त्या।
तामम्बिकामखिलदेवमहर्षिपूज्यां भक्त्या नताः स्म विदधातु शुभानि सा नः॥”
“ਇਸ ਸਲੋਕ ਵਿੱਚ ਸਾਰੇ ਦੇਵਤਿਆਂ ਅਤੇ ਮਹਾਨ ਰਿਸ਼ੀਆਂ ਵੱਲੋਂ ਪੂਜਣਯੋਗ ਮਾਂ ਅੰਬਿਕਾ ਦੀ ਦੈਵੀ ਸ਼ਕਤੀ ਨੂੰ ਧਿਆਇਆ ਗਿਆ ਹੈ, ਤਾਂ ਜੋ ਉਨ੍ਹਾਂ ਦਾ ਅਸ਼ੀਰਵਾਦ ਸਾਰਿਆਂ ਲਈ ਖ਼ੁਸ਼ਹਾਲੀ ਅਤੇ ਸੁੱਖ ਲਿਆਵੇ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਵਿੱਚ ਕਿਹਾ:”
देव्या यया ततमिदं जगदात्मशक्त्या निश्शेषदेवगणशक्तिसमूहमूर्त्या।
तामम्बिकामखिलदेवमहर्षिपूज्यां भक्त्या नताः स्म विदधातु शुभानि सा नः॥
देव्या यया ततमिदं जगदात्मशक्त्या निश्शेषदेवगणशक्तिसमूहमूर्त्या।
तामम्बिकामखिलदेवमहर्षिपूज्यां भक्त्या नताः स्म विदधातु शुभानि सा नः॥ https://t.co/fejtBMSBTM
— Narendra Modi (@narendramodi) October 12, 2026
***********
ਐੱਮਜੇਪੀਐੱਸ/ਐੱਸਐੱਸ/ਵੀਜੇ
देव्या यया ततमिदं जगदात्मशक्त्या निश्शेषदेवगणशक्तिसमूहमूर्त्या। तामम्बिकामखिलदेवमहर्षिपूज्यां भक्त्या नताः स्म विदधातु शुभानि सा नः॥ https://t.co/fejtBMSBTM
— Narendra Modi (@narendramodi) October 12, 2026