ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਿਸ਼ੀ ਵਾਲਮੀਕਿ ਜਯੰਤੀ ਦੇ ਮੌਕੇ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਦੇ ਨੇਕ ਵਿਚਾਰ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦੇ ਮੂਲ ਤੱਤ ਰਹੇ ਹਨ, ਜੋ ਹਰ ਯੁੱਗ ਵਿੱਚ ਰਾਸ਼ਟਰ ਦਾ ਪੋਸ਼ਣ ਅਤੇ ਅਤੇ ਇਸ ਨੂੰ ਪ੍ਰਫੁੱਲਤ ਕਰਦੇ ਰਹਿਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਮਨੁੱਖਤਾ ਲਈ ਉਨ੍ਹਾਂ ਦੇ ਅਨਮੋਲ ਸੁਨੇਹੇ ਦੇਸ਼ਵਾਸੀਆਂ ਲਈ ਸਦਾ ਮਾਰਗ-ਦਰਸ਼ਕ ਬਣੇ ਰਹਿਣਗੇ।
ਸ਼੍ਰੀ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜੋ ਮਹਾਰਿਸ਼ੀ ਵਾਲਮੀਕਿ ਦੀ ਡੂੰਘੀ ਹਮਦਰਦੀ ਨੂੰ ਉਜਾਗਰ ਕਰਦਾ ਹੈ, ਜਿਸ ਨੇ ਪਹਿਲੇ ਸਲੋਕ ਨੂੰ ਜਨਮ ਦਿੱਤਾ ਅਤੇ ਰਾਮਾਇਣ ਦੀ ਨੀਂਹ ਰੱਖੀ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਸਾਂਝਾ ਕੀਤਾ:
“ਆਪ ਸਭ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਉਨ੍ਹਾਂ ਦੇ ਸਦੀਵੀ ਵਿਚਾਰ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਦੇ ਮੂਲ ਤੱਤ ਰਹੇ ਹਨ, ਜੋ ਹਰ ਯੁੱਗ ਵਿੱਚ ਰਾਸ਼ਟਰ ਨੂੰ ਪ੍ਰਫੁੱਲਤ ਕਰਦੇ ਰਹਿਣਗੇ। ਮਨੁੱਖਤਾ ਲਈ ਉਨ੍ਹਾਂ ਦੇ ਅਨਮੋਲ ਸੁਨੇਹੇ ਦੇਸ਼ਵਾਸੀਆਂ ਲਈ ਹਮੇਸ਼ਾ ਮਾਰਗ ਦਰਸ਼ਕ ਬਣੇ ਰਹਿਣਗੇ।”
आप सभी को महर्षि वाल्मीकि जयंती की असीम शुभकामनाएं। उनके सद्विचार भारतीय संस्कृति और विरासत के मूल तत्व रहे हैं, जो हर युग में राष्ट्र को पुष्पित-पल्लवित करते रहेंगे। मानवता के लिए उनके अनमोल संदेश देशवासियों के लिए सदैव पथ-प्रदर्शक बने रहेंगे।
— Narendra Modi (@narendramodi) October 26, 2026
“तामभ्यगच्छद्रुदितप्रवादात्कविः कुशेध्माहरणाय यातः।
निषादविद्धाण्डजदर्शनोत्थः श्लोकत्वमापद्यत यस्य शोकः॥”
ਜਦੋਂ ਮਹਾਰਿਸ਼ੀ ਵਾਲਮੀਕਿ ਕੁਸ਼ ਘਾਹ ਅਤੇ ਹਵਨ ਲਈ ਲੱਕੜ ਇਕੱਠੀ ਕਰਨ ਗਏ, ਤਾਂ ਉਨ੍ਹਾਂ ਨੇ ਕ੍ਰੌਂਚ ਮਾਦਾ ਪੰਛੀ ਦੀ ਦਰਦ ਭਰੀ ਆਵਾਜ਼ ਸੁਣੀ। ਉਨ੍ਹਾਂ ਦੇ ਪਵਿੱਤਰ ਦਿਲ ਵਿੱਚ ਜਾਗੀ ਹਮਦਰਦੀ ਨੇ ਇੱਕ ਸਲੋਕ ਦੇ ਰੂਪ ਵਿੱਚ ਪ੍ਰਗਟਾਵਾ ਲਿਆ। ਇਹੀ ਸਲੋਕ ਰਾਮਾਇਣ ਦੀ ਨੀਂਹ ਬਣੀ, ਜੋ ਸਰਬ-ਗਿਆਨੀ ਮਹਾਰਿਸ਼ੀ ਵਾਲਮੀਕਿ ਦੀ ਹਮਦਰਦੀ, ਸਬਰ, ਤਪੱਸਿਆ ਅਤੇ ਗਿਆਨ ਨੂੰ ਦਰਸਾਉਂਦੇ ਹਨ।
तामभ्यगच्छद्रुदितप्रवादात्कविः कुशेध्माहरणाय यातः।
निषादविद्धाण्डजदर्शनोत्थः श्लोकत्वमापद्यत यस्य शोकः॥ https://t.co/5A5PP39t0Z
— Narendra Modi (@narendramodi) October 26, 2026
***
ਐੱਮਜੇਪੀਐੱਸ/ਐੱਸਐੱਸ/ਪੀਆਰਕੇ
आप सभी को महर्षि वाल्मीकि जयंती की असीम शुभकामनाएं। उनके सद्विचार भारतीय संस्कृति और विरासत के मूल तत्व रहे हैं, जो हर युग में राष्ट्र को पुष्पित-पल्लवित करते रहेंगे। मानवता के लिए उनके अनमोल संदेश देशवासियों के लिए सदैव पथ-प्रदर्शक बने रहेंगे।
— Narendra Modi (@narendramodi) October 26, 2026
तामभ्यगच्छद्रुदितप्रवादात्कविः कुशेध्माहरणाय यातः। निषादविद्धाण्डजदर्शनोत्थः श्लोकत्वमापद्यत यस्य शोकः॥ https://t.co/5A5PP39t0Z
— Narendra Modi (@narendramodi) October 26, 2026