ਕੇਰਲਮ ਦੇ ਰਾਜਪਾਲ ਸ਼੍ਰੀ ਓਮ ਪ੍ਰਕਾਸ਼ ਮਾਥੁਰ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ‘ਤੇ ਲਿਖਿਆ:
“ਕੇਰਲਮ ਦੇ ਰਾਜਪਾਲ ਸ਼੍ਰੀ @OmMathur_Raj ਨੇ ਪ੍ਰਧਾਨ ਮੰਤਰੀ @narendramodi ਨਾਲ ਮੁਲਾਕਾਤ ਕੀਤੀ।”
Governor of Keralam, Shri @OmMathur_Raj met Prime Minister @narendramodi. https://t.co/elBH0uMz7i
— PMO India (@PMOIndia) November 4, 2026
*******
ਐੱਮਜੇਪੀਐੱਸ/ਐੱਸਐੱਸ/ਐੱਸਟੀ
Governor of Keralam, Shri @OmMathur_Raj met Prime Minister @narendramodi. https://t.co/elBH0uMz7i
— PMO India (@PMOIndia) November 4, 2026