ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਗ਼ਰੀਬੀ ਵਿਰੁੱਧ ਭਾਰਤ ਦੀ ਲੜਾਈ ਕਿਵੇਂ ਦੇਸ਼ ਭਰ ਵਿੱਚ ਲੋਕਾਂ ਦੇ ਜੀਵਨ ਨੂੰ ਬਦਲ ਰਹੀ ਹੈ।
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਸਥਾਈ ਰਾਹਤ ਦੇਣ ਦੀ ਬਜਾਏ ਗ਼ਰੀਬੀ ਨੂੰ ਕਾਇਮ ਰੱਖਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਮਕਾਨ, ਸਿਹਤ ਸੰਭਾਲ, ਸਾਫ਼ ਪਾਣੀ, ਬੈਂਕਿੰਗ ਅਤੇ ਉੱਦਮਤਾ ਤੱਕ ਪਹੁੰਚ ਰਾਹੀਂ, ਉਨ੍ਹਾਂ ਕਰੋੜਾਂ ਪਰਿਵਾਰਾਂ ਵੱਲੋਂ ਕੀਤੀ ਗਈ ਤਰੱਕੀ ਅਤੇ ਪੇਂਡੂ ਮਹਿਲਾਵਾਂ ਦੀ ਵਧ ਰਹੀ ਆਰਥਿਕ ਭਾਗੀਦਾਰੀ ਦਾ ਜ਼ਿਕਰ ਕੀਤਾ ਹੈ।”
ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟ ਕੀਤਾ;
ਬੁਨਿਆਦੀ ਲੋੜਾਂ ਤੋਂ ਲੈ ਕੇ ਰੋਜ਼ੀ-ਰੋਟੀ ਦੇ ਨਵੇਂ ਮੌਕਿਆਂ ਤੱਕ, ਗ਼ਰੀਬੀ ਵਿਰੁੱਧ ਭਾਰਤ ਦੀ ਲੜਾਈ ਦੇਸ਼ ਭਰ ਵਿੱਚ ਲੋਕਾਂ ਦੇ ਜੀਵਨ ਨੂੰ ਬਦਲ ਰਹੀ ਹੈ!
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ @nsitharaman ਲਿਖਦੇ ਹਨ ਕਿ ਪ੍ਰਧਾਨ ਮੰਤਰੀ @narendramodi ਦੀ ਅਗਵਾਈ ਹੇਠ ਅਸਥਾਈ ਰਾਹਤ ਦੇਣ ਦੀ ਬਜਾਏ ਗ਼ਰੀਬੀ ਨੂੰ ਕਾਇਮ ਰੱਖਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਮਕਾਨ, ਸਿਹਤ ਸੰਭਾਲ, ਸਾਫ਼ ਪਾਣੀ, ਬੈਂਕਿੰਗ ਅਤੇ ਉੱਦਮਤਾ ਤੱਕ ਪਹੁੰਚ ਰਾਹੀਂ, ਉਨ੍ਹਾਂ ਕਰੋੜਾਂ ਪਰਿਵਾਰਾਂ ਵੱਲੋਂ ਕੀਤੀ ਗਈ ਤਰੱਕੀ ਅਤੇ ਪੇਂਡੂ ਮਹਿਲਾਵਾਂ ਦੀ ਵਧ ਰਹੀ ਆਰਥਿਕ ਭਾਗੀਦਾਰੀ ਦਾ ਜ਼ਿਕਰ ਕੀਤਾ ਹੈ।
From necessities to new livelihood opportunities, India’s fight against poverty is changing lives across the country!
Union Finance Minister Smt. @nsitharaman writes about how PM @narendramodi’s leadership has shifted the focus from temporary relief to addressing the barriers that perpetuate poverty.
Through access to housing, healthcare, clean water, banking and entrepreneurship, she traces the progress made by crores of households and the growing economic participation of rural women.
Do read!
https://t.co/2vENShs72L
— PMO India (@PMOIndia) November 23, 2026
*****
ਐੱਮਜੇਪੀਐੱਸ/ਐੱਸਐੱਸ/ਵੀਜੇ
From necessities to new livelihood opportunities, India's fight against poverty is changing lives across the country! Union Finance Minister Smt. @nsitharaman writes about how PM @narendramodi's leadership has shifted the focus from temporary relief to addressing the barriers that perpetuate poverty. Through access to housing, healthcare, clean water, banking and entrepreneurship, she traces the progress made by crores of households and the growing economic participation of rural women. Do read! https://t.co/2vENShs72L
— PMO India (@PMOIndia) November 23, 2026