Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੰਬੋਡੀਆ ਦੇ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੌਰਾਨ ਦਸਤਖਤ ਕੀਤੇ ਸਹਿਮਤੀ ਪੱਤਰਾਂ / ਸਮਝੌਤਿਆਂ ਦੀ ਸੂਚੀ (27 ਜਨਵਰੀ, 2018)


 

1.

ਸਾਲ 2018-2022 ਲਈ ਕੰਬੋਡੀਆ ਨਾਲ ਸੱਭਿਆਚਾਰਕ ਐਕਸ਼ਚੇਜ਼ ਪ੍ਰੋਗਰਾਮ। ਸੀਈਪੀ ਭਾਰਤ ਅਤੇ ਕੰਬੋਡੀਆ ਦਰਮਿਆਨ ਸੱਭਿਆਚਾਰਕ ਸੰਬੰਧਾਂ ਨੂੰ ਹੁਲਾਰਾ ਦੇਣ ਅਤੇ ਦੋਸਤਾਨਾ ਸਬੰਧਾਂ ਨੂੰ ਮਜ਼ਬੂਤ ਕਰਨ ਵਾਸਤੇ ਹੈ।

ਭਾਰਤੀ ਪੱਖ:
ਡਾ. ਮਹੇਸ਼ ਸ਼ਰਮਾ, ਰਾਜ ਮੰਤਰੀ (ਸੁਤੰਤਰ ਚਾਰਜ) ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ
ਕੰਬੋਡੀਆ ਪੱਖ:
ਸ਼੍ਰੀਮਤੀ ਫਇਉਰਿੰਗ ਸੈਕੋਨਾ (PHOEURNG Sackona) ਸੱਭਿਆਚਾਰ ਅਤੇ ਲਲਿਤ ਕਲਾ ਮੰਤਰੀ, ਕੰਬੋਡੀਆ ਸਰਕਾਰ

2.

ਸਟੰਗ ਸਵਾ ਹਾਵ (Stung Sva Hab) ਵਾਟਰ ਰਿਸੋਰਸ ਡਿਵੈਲਪਮੈਂਟ ਪ੍ਰੋਜੈਕਟ ਲਈ $ 36.92 ਮਿਲੀਅਨ ਅਮਰੀਕੀ ਡਾਲਰ ਦਾ ਵਿੱਤ ਪ੍ਰਦਾਨ ਕਰਨ ਲਈ ਐਗਜ਼ਿਮ ਬੈਂਕ, ਭਾਰਤ ਸਰਕਾਰ ਅਤੇ ਕੰਬੋਡੀਆ ਸਰਕਾਰ ਦਰਮਿਆਨ ਕ੍ਰੈਡਿਟ ਲਾਈਨ ਐਗਰੀਮੈਂਟ ।

ਭਾਰਤੀ ਪੱਖ:
ਸ਼੍ਰੀਮਤੀ ਪ੍ਰੀਤੀ ਸਰਨ ਸਕੱਤਰ (ਪੂਰਬ) ਵਿਦੇਸ਼ ਮੰਤਰਾਲਾ
ਕੰਬੋਡੀਆ ਪੱਖ:
ਸ਼੍ਰੀ ਫਾਨ ਫੱਲਾ(Mr. PHAN Phalla) ਅੰਡਰ ਸੈਕਟਰੀ ਆਵ੍ ਸਟੇਟ, ਅਰਥ ਵਿਵਸਥਾ ਅਤੇ ਵਿੱਤ ਮੰਤਰਾਲਾ, ਕੰਬੋਡੀਆ ਸਰਕਾਰ

3.

ਅਪਰਾਧਿਕ ਮਾਮਲੇ ਵਿੱਚ  ਸਹਿਯੋਗ ਤੇ ਆਪਸੀ ਕਾਨੂੰਨੀ ਸਹਾਇਤਾ ਜ਼ਰੀਏ ਮੁੱਕਦਮੇ ਚਲਾਉਣ ਵਿੱਚ ਦੋਹਾਂ ਦੇਸ਼ਾਂ ਦੀ ਪ੍ਰਭਾਵਿਕਤਾ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।

ਭਾਰਤੀ ਪੱਖ:
ਸ਼੍ਰੀਮਤੀ ਪ੍ਰੀਤੀ ਸਰਨ ਸਕੱਤਰ (ਪੂਰਬ) ਵਿਦੇਸ਼ ਮੰਤਰਾਲਾ
ਕੰਬੋਡੀਆ ਪੱਖ:
ਸ਼੍ਰੀ ਸੀਂਗ ਲੈਪਰੇਸੇ (SIENG Lapresse) ਸਰਕਾਰ ਦੇ ਅਡਵਾਈਜ਼ਰ ਤੇ ਟਰਾਂਸਨੈਸ਼ਨਲ ਕ੍ਰਾਈਮ ਦੇ ਇੰਚਾਰਜ ਮਨਿਸਟਰੀ ਆਵ੍ ਇੰਟੀਰੀਅਰ (ਐੱਮਐੱਲਏਟੀ), ਕੰਬੋਡੀਆ ਸਰਕਾਰ

4.

ਮਨੁੱਖੀ ਤਸਕਰੀ ਰੋਕਥਾਮ ਲਈ ਸਹਿਯੋਗ `ਤੇ ਸਮਝੌਤਾ। ਇਹ ਮਨੁੱਖੀ ਤਸਕਰੀ ਨਾਲ ਸਬੰਧਤ ਬਚਾਅ ਅਤੇ ਵਾਪਸੀ ਦੇ ਮੁੱਦਿਆਂ ‘ਤੇ ਦੁਵੱਲੇ ਸਹਿਯੋਗ ਨੂੰ ਵਧਾਉਣ ਦੀ ਕੋਸ਼ਿਸ਼ ਹੈ।

ਭਾਰਤੀ ਪੱਖ:
ਸ਼੍ਰੀਮਤੀ ਪ੍ਰੀਤੀ ਸਰਨ ਸਕੱਤਰ (ਪੂਰਬ) ਵਿਦੇਸ਼ ਮੰਤਰਾਲਾ
ਕੰਬੋਡੀਆ ਪੱਖ:
ਸ਼੍ਰੀ  ਚੌ ਬਨ ਇੰਗ (CHOU Bun Eng)ਸੈਕਟਰੀ ਆਵ੍ ਸਟੇਟ, ਮਨਿਸਟਟ੍ਰੀ ਆਵ੍ ਇੰਟੀਰੀਅਰ, (ਹਿਊਮਨ ਟ੍ਰੈਫਿਕਿੰਗ) ਕੰਬੋਡੀਆ ਸਰਕਾਰ

ਲੜੀ ਨੰ: ਸਮਝੌਤਾ / ਸਹਿਮਤੀ ਪੱਤਰ/ਸੰਧੀ ਅਤੇ ਸਹਿਮਤੀ ਪੱਤਰ ਦਾ ਉਦੇਸ਼ ਮੰਤਰੀਆਂ ਦੇ ਨਾਮ / ਅਧਿਕਾਰੀ ਜਿਨ੍ਹਾਂ ਨੇ ਭਾਰਤ ਅਤੇ ਕੰਬੋਡੀਆ ਵੱਲੋਂ ਸਮਝੌਤਿਆਂ ਦਾ ਅਦਾਨ-ਪ੍ਰਦਾਨ ਕੀਤਾ

 

 

***

ਏਕੇਟੀ/ਐੱਸਐੱਚ