Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੁਰਸ਼ਾਂ ਦੇ ਜੈਵਲਿਨ ਥਰੋ ਫਾਈਨਲ (Men’s Javelin Throw Final) ਵਿੱਚ ਸਵਰਣ ਤਮਗਾ ਜਿੱਤਣ ’ਤੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਕਾਰਤਾ – ਪਾਲੇਮਬੰਗ, ਇੰਡੋਨੇਸ਼ੀਆ (Jakarta – Palembang, Indonesia) ਵਿਖੇ 18ਵੀਆਂ ਏਸ਼ੀਆਈ ਖੇਡਾਂ, 2018 ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋ ਫਾਈਨਲ ਵਿੱਚ ਸਵਰਣ ਤਮਗਾ ਜਿੱਤਣ ‘ਤੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਨੀਰਜ ਚੋਪੜਾ ਮੈਦਾਨ ’ਚ ਹੋਣ ਤਾਂ ਉਨ੍ਹਾਂ ਤੋਂ ਬਿਹਤਰੀਨ ਉਮੀਦ ਕਰੋ। ਇਹ ਨੌਜਵਾਨ, ਪੁਰਸ਼ਾਂ ਦੇ ਜੈਵਲਿਨ ਥਰੋ ਫਾਈਨਲ ਵਿੱਚ ਸਵਰਣ ਤਮਗਾ ਜਿੱਤ ਕੇ ਭਾਰਤ ਨੂੰ ਖੁਸ਼ੀ ਦਿੰਦਾ ਹੈ। ਅਸੀਂ ਉਨ੍ਹਾਂ ਨੂੰ ਇੱਕ ਨਵਾਂ ਰਾਸ਼ਟਰੀ ਰਿਕਾਰਡ ਸਥਾਪਤ ਕਰਨ ਲਈ ਵੀ ਵਧਾਈ ਦਿੰਦੇ ਹਾਂ”।

***

ਏਕੇਟੀ/ਕੇਪੀ