ਅਲੈਗਜ਼ੈਂਡਰ ਸਟੱਬ, ਫਿਨਲੈਂਡ ਦੇ ਰਾਸ਼ਟਰਪਤੀ
( Mar 05, 2026 )
ਮੈਂ ਤੁਹਾਨੂੰ (ਪ੍ਰਧਾਨ ਮੰਤਰੀ ਮੋਦੀ) ਤੁਹਾਡੀ ਲੀਡਰਸ਼ਿਪ ਦੇ ਲਈ ਵਧਾਈ ਦੇਣਾ ਚਾਹੁੰਦਾ ਹਾਂ। ਭਾਰਤ ਦੀ ਮੇਰਾ ਆਖਰੀ ਦੌਰਾ 2013 ਵਿੱਚ ਵਪਾਰ ਮੰਤਰੀ ਵਜੋਂ ਹੋਇਆ ਸੀ, ਅਤੇ ਜੋ ਬਦਲਾਅ ਮੈਂ ਹੁਣੇ ਨਵੀਂ ਦਿੱਲੀ ਦੀਆਂ ਸੜਕਾਂ 'ਤੇ ਦੇਖੇ ਹਨ ਅਤੇ ਸ਼ਾਇਦ ਕੁਝ ਦਿਨਾਂ ਵਿੱਚ ਮੁੰਬਈ ਵਿੱਚ ਵੀ ਬਹੁਤ ਕੁਝ ਦੇਖਾਂਗਾ, ਉਹ ਸਾਫ਼ ਦਿਖ ਰਿਹਾ ਹੈ। ਇਹ ਇੱਕ ਆਰਥਿਕ ਚਮਤਕਾਰ ਹੈ ਜੋ ਅਸੀਂ ਦੇਖ ਰਹੇ ਹਾਂ।





