ਪੀਐੱਮਇੰਡੀਆ
ਸ਼੍ਰੀ ਨਰੇਂਦਰ ਮੋਦੀ [ 965KB ] |
ਪ੍ਰਧਾਨ ਮੰਤਰੀ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ; ਪ੍ਰਮਾਣੂ ਊਰਜਾ ਵਿਭਾਗ; ਪੁਲਾੜ ਵਿਭਾਗ ਦੇ ਇੰਚਾਰਜ; ਸਾਰੇ ਅਹਿਮ ਨੀਤੀ ਮੁੱਦੇ; ਅਤੇ ਹੋਰ ਸਾਰੇ ਅਜਿਹੇ ਵਿਭਾਗ ਜਿਹੜੇ ਕਿਸੇ ਵੀ ਮੰਤਰੀ ਨੂੰ ਨਹੀਂ ਦਿੱਤੇ ਗਏ ਹਨ |
|
ਕੈਬਿਨੇਟ ਮੰਤਰੀ |
||
| 1 | ਸ਼੍ਰੀ ਰਾਜ ਨਾਥ ਸਿੰਘ | ਗ੍ਰਹਿ ਮੰਤਰੀ |
| 2 | ਸ਼੍ਰੀਮਤੀ ਸੁਸ਼ਮਾ ਸਵਰਾਜ [ 654KB ] |
ਵਿਦੇਸ਼ ਮੰਤਰੀ |
| 3 | ਸ਼੍ਰੀ ਅਰੁਣ ਜੇਟਲੀ [ 4731KB ] |
ਵਿੱਤ ਮੰਤਰੀ; ਅਤੇ ਕਾਰਪੋਰੇਟ ਮਾਮਲੇ ਮੰਤਰੀ |
| 4 | ਸ਼੍ਰੀ ਨਿਤਿਨ ਜੈਰਾਮ ਗਡਕਰੀ [ 2130KB ] |
ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ; ਜਹਾਜ਼ਰਾਨੀ ਮੰਤਰੀ; ਅਤੇ ਜਲ ਸੰਸਾਧਨ, ਨਦੀ ਵਿਕਾਸ ਤੇ ਗੰਗਾ ਕਾਇਆਕਲਪ ਮੰਤਰੀ |
| 5 | ਸ਼੍ਰੀ ਸੁਰੇਸ਼ ਪ੍ਰਭੂ [ 2197KB ] |
ਵਣਜ ਤੇ ਉਦਯੋਗ ਮੰਤਰੀ; ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ |
| 6 | ਸ਼੍ਰੀ ਡੀ.ਵੀ. ਸਦਾਨੰਦ ਗੌੜਾ [ 132KB ] |
ਅੰਕੜੇ ਤੇ ਪ੍ਰੋਗਰਾਮ ਲਾਗੂਕਰਨ ਮੰਤਰੀ ਰਸਾਇਣ ਤੇ ਖਾਦ ਮੰਤਰੀ |
| 7 | ਸੁਸ਼੍ਰੀ ਉਮਾ ਭਾਰਤੀ [ 1626KB ] |
ਪੇਅਜਲ ਅਤੇ ਸੈਨੀਟੇਸ਼ਨ ਮੰਤਰੀ |
| 8 | ਸ਼੍ਰੀ ਰਾਮਵਿਲਾਸ ਪਾਸਵਾਨ [ 931KB ] |
ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ |
| 9 | ਸ਼੍ਰੀਮਤੀ ਮੇਨਕਾ ਸੰਜੈ ਗਾਂਧੀ [ 699KB ] |
ਮਹਿਲਾ ਤੇ ਬਾਲ ਵਿਕਾਸ ਮੰਤਰੀ |
| 10 | ਸ਼੍ਰੀ ਅਨੰਤ ਕੁਮਾਰ [ 3132KB ] [ਸਵਰਗੀ] |
ਰਸਾਇਣ ਤੇ ਖਾਦ ਮੰਤਰੀ; ਅਤੇ ਸੰਸਦੀ ਮਾਮਲੇ ਮੰਤਰੀ |
| 11 | ਸ਼੍ਰੀ ਰਵੀ ਸ਼ੰਕਰ ਪ੍ਰਸਾਦ [ 2255KB ] |
ਕਾਨੂੰਨ ਤੇ ਨਿਆਂ ਮੰਤਰੀ; ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ |
| 12 | ਸ਼੍ਰੀ ਜਗਤ ਪ੍ਰਕਾਸ਼ ਨੱਡਾ [ 2839KB ] |
ਸਿਹਤ ਤੇ ਪਰਿਵਾਰ ਭਲਾਈ ਮੰਤਰੀ |
| 13 | ਸ਼੍ਰੀ ਅਨੰਤ ਗੀਤੇ [ 1993KB ] |
ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰੀ |
| 14 | ਸ਼੍ਰੀਮਤੀ ਹਰਸਿਮਰਤ ਕੌਰ ਬਾਦਲ [ 4041KB ] |
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ |
| 15 | ਸ਼੍ਰੀ ਨਰੇਂਦਰ ਸਿੰਘ ਤੋਮਰ [ 1145KB ] |
ਗ੍ਰਾਮੀਣ ਵਿਕਾਸ ਮੰਤਰੀ; ਪੰਚਾਇਤੀ ਰਾਜ ਮੰਤਰੀ; ਅਤੇ ਖਾਣ ਮੰਤਰੀ |
| 16 | ਸ਼੍ਰੀ ਚੌਧਰੀ ਬੀਰੇਂਦਰ ਸਿੰਘ [ 1497KB ] |
ਇਸਪਾਤ ਮੰਤਰੀ |
| 17 | ਸ਼੍ਰੀ ਜੁਏਲ ਓਰਾਂਵ [ 3697KB ] |
ਕਬਾਇਲੀ ਮਾਮਲੇ ਮੰਤਰੀ |
| 18 | ਸ਼੍ਰੀ ਰਾਧਾ ਮੋਹਨ ਸਿੰਘ [ 1461KB ] |
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ |
| 19 | ਸ਼੍ਰੀ ਥਾਵਰ ਚੰਦ ਗਹਲੋਤ [ 2133KB ] |
ਸਮਾਜਕ ਨਿਆਂ ਤੇ ਸਸ਼ਕਤੀਕਰਨ ਮੰਤਰੀ |
| 20 | ਸ਼੍ਰੀ ਸਮ੍ਰਿਤੀ ਜ਼ੁਬਿਨ ਇਰਾਨੀ [ 3987KB ] |
ਟੈਕਸਟਾਈਲ ਮੰਤਰੀ ਸੂਚਨਾ ਤੇ ਪ੍ਰਸਾਰਣ ਮੰਤਰੀ |
| 21 | ਡਾ. ਹਰਸ਼ ਵਰਧਨ [ 229KB ] |
ਵਿਗਿਆਨ ਤੇ ਟੈਕਨੋਲੋਜੀ ਮੰਤਰੀ; ਪ੍ਰਿਥਵੀ ਵਿਗਿਆਨ ਮੰਤਰੀ; ਅਤੇ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰੀ |
| 22 | ਸ਼੍ਰੀ ਪ੍ਰਕਾਸ਼ ਜਾਵਡੇਕਰ [ 619KB ] |
ਮਾਨਵ ਸੰਸਾਧਨ ਵਿਕਾਸ ਮੰਤਰੀ |
| 23 | ਸ਼੍ਰੀ ਧਰਮੇਂਦਰ ਪ੍ਰਧਾਨ [ 3279KB ] |
ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ; ਅਤੇ ਹੁਨਰ ਵਿਕਾਸ ਤੇ ਉੱਦਮਤਾ ਮੰਤਰੀ |
| 24 | ਸ਼੍ਰੀ ਪੀਯੂਸ਼ ਗੋਇਲ [ 493KB ] |
ਰੇਲ ਮੰਤਰੀ; ਕੋਲਾ ਮੰਤਰੀ; |
| 25 | ਸ਼੍ਰੀਮਤੀ ਨਿਰਮਲਾ ਸੀਤਾਰਮਣ [ 1679KB ] |
ਰੱਖਿਆ ਮੰਤਰੀ |
| 26 | ਸ਼੍ਰੀ ਮੁਖ਼ਤਾਰ ਅੱਬਾਸ ਨਕਵੀ [ 1218KB ] |
ਘੱਟ ਗਿਣਤੀ ਮਾਮਲੇ ਮੰਤਰੀ |
| 27 | ਸ਼੍ਰੀ ਐੱਮ. ਵੈਂਕਈਆ ਨਾਇਡੂ [ 885KB ] [18.07.2017 ਨੂੰ ਚਾਰਜ ਤਿਆਗਿਆ] |
ਸੂਚਨਾ ਤੇ ਪ੍ਰਸਾਰਣ ਮੰਤਰੀ; ਅਤੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ |
| 28 | ਸ਼੍ਰੀ ਕਲਰਾਜ ਮਿਸ਼ਰਾ [02.09.2017 ਨੂੰ ਚਾਰਜ ਤਿਆਗਿਆ] |
ਸੂਖ਼ਮ, ਲਘੂ ਅਤੇ ਮੀਡੀਅਮ ਉੱਦਮ ਮੰਤਰੀ |
| 29 | ਸ਼੍ਰੀ ਅਸ਼ੋਕ ਗਜਪਤੀ ਰਾਜੂ ਪੁਸਾਪਤੀ [ 1667KB ] [09.03.2018 ਨੂੰ ਚਾਰਜ ਤਿਆਗਿਆ] |
ਸ਼ਹਿਰੀ ਹਵਾਬਾਜ਼ੀ ਮੰਤਰੀ |
| ਰਾਜ ਮੰਤਰੀ (ਸੁਤੰਤਰ ਚਾਰਜ) | ||
| 1 | ਸ਼੍ਰੀ ਰਾਓ ਇੰਦਰਜੀਤ ਸਿੰਘ [ 2101KB ] |
ਯੋਜਨਾਬੰਦੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਰਸਾਇਣ ਤੇ ਖਾਦ ਮੰਤਰਾਲੇ ਵਿੱਚ ਰਾਜ ਮੰਤਰੀ |
| 2 | ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ [ 3489KB ] |
ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) |
| 3 | ਸ਼੍ਰੀ ਸ਼੍ਰੀਪਦ ਯੈਸੋ ਨਾਇਕ [ 3011KB ] |
ਆਯੁਰਵੇਦ, ਯੋਗ ਤੇ ਪ੍ਰਾਕ੍ਰਿਤਿਕ ਚਿਕਿਤਸਾ, ਯੂਨਾਨੀ, ਸਿੱਧ, ਹੋਮਿਓਪੈਥੀ (ਆਯੁਸ਼) ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) |
| 4 | ਡਾ. ਜਿਤੇਂਦਰ ਸਿੰਘ [ 1407KB ] |
ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ; ਪਰਸੋਨਲ, ਜਨਤਕ ਸਿ਼ਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ ਵਿੱਚ ਰਾਜ ਮੰਤਰੀ; ਪ੍ਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ |
| 5 | ਡਾ. ਮਹੇਸ਼ ਸ਼ਰਮਾ [ 1955KB ] |
ਸੱਭਿਆਚਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਿੱਚ ਰਾਜ ਮੰਤਰੀ |
| 6 | ਸ਼੍ਰੀ ਗਿਰੀਰਾਜ ਸਿੰਘ [ 841KB ] |
ਸੂਖ਼ਮ, ਲਘੂ ਅਤੇ ਮੀਡੀਅਮ ਉੱਦਮ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) |
| 7 | ਸ਼੍ਰੀ ਮਨੋਜ ਸਿਨਹਾ [ 859KB ] |
ਸੰਚਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਰੇਲਵੇ ਮੰਤਰਾਲੇ ਵਿੱਚ ਰਾਜ ਮੰਤਰੀ |
| 8 | ਕਰਨਲ ਰਾਜਯਵਰਧਨ ਸਿੰਘ ਰਾਠੌੜ [ 1436KB ] |
ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) |
| 9 | ਸ਼੍ਰੀ ਰਾਜ ਕੁਮਾਰ ਸਿੰਘ [ 607KB ] |
ਬਿਜਲੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) |
| 10 | ਸ਼੍ਰੀ ਹਰਦੀਪ ਸਿੰਘ ਪੁਰੀ [ 1221KB ] |
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) |
| 11 | ਸ਼੍ਰੀ ਅਲਫੌਂਸ ਕਨੰਨਥਾਨਮ [ 1970KB ] |
ਸੈਰ-ਸਪਾਟਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਵਿੱਚ ਰਾਜ ਮੰਤਰੀ |
| 12 | ਸ਼੍ਰੀ ਬੰਡਾਰੂ ਦੱਤਾਤ੍ਰੇਯ [02.09.2017 ਨੂੰ ਚਾਰਜ ਤਿਆਗਿਆ] |
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) |
| 13 | ਸ਼੍ਰੀ ਰਾਜੀਵ ਪ੍ਰਤਾਪ ਰੂਡੀ [02.09.2017 ਨੂੰ ਚਾਰਜ ਤਿਆਗਿਆ] |
ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) |
ਰਾਜ ਮੰਤਰੀ |
||
| 1 | ਸ਼੍ਰੀ ਵਿਜੈ ਗੋਇਲ [ 1991KB ] |
ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਅੰਕੜੇ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵਿੱਚ ਰਾਜ ਮੰਤਰੀ |
| 2 | ਸ਼੍ਰੀ ਰਾਧਾਕ੍ਰਿਸ਼ਨਨ ਪੀ [ 1636KB ] |
ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਜਹਾਜ਼ਰਾਨੀ ਮੰਤਰਾਲੇ ਵਿੱਚ ਰਾਜ ਮੰਤਰੀ |
| 3 | ਸ਼੍ਰੀ ਐੱਸ. ਐੱਸ. ਆਹਲੂਵਾਲੀਆ [ 1794KB ] |
ਪੇਅਜਲ ਅਤੇ ਸੈਨੀਟੇਸ਼ਨ ਮੰਤਰਾਲੇ ਵਿੱਚ ਰਾਜ ਮੰਤਰੀ |
| 4 | ਸ਼੍ਰੀ ਰਮੇਸ਼ ਚੰਦੱਪਾ ਜਿਗਾਜਿਨਾਗੀ [ 838KB ] |
ਪੇਅਜਲ ਅਤੇ ਸੈਨੀਟੇਸ਼ਨ ਮੰਤਰਾਲੇ ਵਿੱਚ ਰਾਜ ਮੰਤਰੀ |
| 5 | ਸ਼੍ਰੀ ਰਾਮਦਾਸ ਅਠਾਵਲੇ [ 1575KB ] |
ਸਮਾਜਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵਿੱਚ ਰਾਜ ਮੰਤਰੀ |
| 6 | ਸ਼੍ਰੀ ਵਿਸ਼ਨੂ ਦੇਵ ਸਾਈ [ 1563KB ] |
ਇਸਪਾਤ ਮੰਤਰਾਲੇ ਵਿੱਚ ਰਾਜ ਮੰਤਰੀ |
| 7 | ਸ਼੍ਰੀ ਰਾਮ ਕ੍ਰਿਪਾਲ ਯਾਦਵ [ 968KB ] |
ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
| 8 | ਸ਼੍ਰੀ ਹੰਸਰਾਜ ਗੰਗਾਰਾਮ ਅਹੀਰ [ 2480KB ] |
ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ |
| 9 | ਸ਼੍ਰੀ ਹਰਿਭਾਈ ਪਾਰਥੀਭਾਈ ਚੌਧਰੀ [ 1289KB ] |
ਖਾਣਾਂ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਕੋਲਾ ਮੰਤਰਾਲੇ ਵਿੱਚ ਰਾਜ ਮੰਤਰੀ |
| 10 | ਸ਼੍ਰੀ ਰਾਜੇਨ ਗੋਹੈਨ [ 1315KB ] |
ਰੇਲਵੇ ਮੰਤਰਾਲੇ ਵਿੱਚ ਰਾਜ ਮੰਤਰੀ |
| 11 | ਜਨਰਲ (ਰਿਟਾਇਰਡ) ਵੀ.ਕੇ. ਸਿੰਘ [ 677KB ] |
ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ |
| 12 | ਸ਼੍ਰੀ ਪਰਸ਼ੋਤਮ ਰੁਪਾਲਾ [ 3892KB ] |
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਪੰਚਾਇਤੀ ਰਾਜ ਮੰਤਰਾਲੇ ਵਿੱਚ ਰਾਜ ਮੰਤਰੀ |
| 13 | ਸ਼੍ਰੀ ਕ੍ਰਿਸ਼ਨ ਪਾਲ [ 1872KB ] |
ਸਮਾਜਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵਿੱਚ ਰਾਜ ਮੰਤਰੀ |
| 14 | ਸ਼੍ਰੀ ਜਸਵੰਤਸਿੰਹ ਸੁਮਨਭਾਈ ਭਾਭੋਰ [ 2101KB ] |
ਕਬਾਇਲੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 15 | ਸ਼੍ਰੀ ਸ਼ਿਵ ਪ੍ਰਤਾਪ ਸ਼ੁਕਲਾ [ 863KB ] |
ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ |
| 16 | ਸ਼੍ਰੀ ਅਸ਼ਵਿਨੀ ਕੁਮਾਰ ਚੌਬੇ [ 1591KB ] |
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 17 | ਸ਼੍ਰੀ ਸੁਦਰਸ਼ਨ ਭਗਤ [ 868KB ] |
ਕਬਾਇਲੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 18 | ਸ਼੍ਰੀ ਉਪੇਂਦਰ ਕੁਸ਼ਵਾਹਾ [11.12.2018 ਨੂੰ ਚਾਰਜ ਤਿਆਗਿਆ] |
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
| 19 | ਸ਼੍ਰੀ ਕਿਰੇਨ ਰਿਜਿਜੂ [ 1495KB ] |
ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ |
| 20 | ਡਾ. ਵੀਰੇਂਦਰ ਕੁਮਾਰ [ 977KB ] |
ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਘੱਟ ਗਿਣਤੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 21 | ਸ਼੍ਰੀ ਅਨੰਤ ਕੁਮਾਰ ਹੈਗੜੇ [ 1867KB ] |
ਹੁਨਰ ਵਿਕਾਸ ਤੇ ਉੱਦਮਤਾ ਮੰਤਰਾਲੇ ਵਿੱਚ ਰਾਜ ਮੰਤਰੀ |
| 22 | ਸ਼੍ਰੀ ਐੱਮ. ਜੇ. ਅਕਬਰ [ 1075KB ] [17.10.2018 ਨੂੰ ਚਾਰਜ ਤਿਆਗਿਆ] |
ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ |
| 23 | ਸਾਧਵੀ ਨਿਰੰਜਨ ਜਯੋਤੀ [ 949KB ] |
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ |
| 24 | ਸ਼੍ਰੀ ਜਯੰਤ ਸਿਨਹਾ [ 2367KB ] |
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਰਾਜ ਮੰਤਰੀ |
| 25 | ਸ਼੍ਰੀ ਬਾਬੁਲ ਸੁਪ੍ਰਿਯੋ [ 5031KB ] |
ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰਾਲੇ ਵਿੱਚ ਰਾਜ ਮੰਤਰੀ |
| 26 | ਸ਼੍ਰੀ ਵਿਜੈ ਸਾਂਪਲਾ [ 1210KB ] |
ਸਮਾਜਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵਿੱਚ ਰਾਜ ਮੰਤਰੀ |
| 27 | ਸ਼੍ਰੀ ਅਰਜੁਨ ਰਾਮ ਮੇਘਵਾਲ [ 1538KB ] |
ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ; ਜਲ ਸੰਸਾਧਨ, ਨਦੀ ਵਿਕਾਸ ਤੇ ਗੰਗਾ ਕਾਇਆਕਲਪ ਮੰਤਰਾਲੇ ਵਿੱਚ ਰਾਜ ਮੰਤਰੀ |
| 28 | ਸ਼੍ਰੀ ਅਜੈ ਟਮਟਾ [ 1557KB ] |
ਟੈਕਸਟਾਈਲ ਮੰਤਰਾਲੇ ਵਿੱਚ ਰਾਜ ਮੰਤਰੀ |
| 29 | ਸ਼੍ਰੀਮਤੀ ਕ੍ਰਿਸ਼ਨਾ ਰਾਜ [ 470KB ] |
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 30 | ਸ਼੍ਰੀ ਮਨਸੁਖ ਐੱਲ. ਮੰਡਾਵੀਆ [ 2659KB ] |
ਸੜਕੀ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ; ਜਹਾਜ਼ਰਾਨੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਰਸਾਇਣ ਤੇ ਖਾਦ ਮੰਤਰਾਲੇ ਵਿੱਚ ਰਾਜ ਮੰਤਰੀ |
| 31 | ਸ਼੍ਰੀਮਤੀ ਅਨੁਪ੍ਰਿਯਾ ਪਟੇਲ [ 2570KB ] |
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 32 | ਸ਼੍ਰੀ ਸੀ.ਆਰ. ਚੌਧਰੀ [ 2218KB ] |
ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਵਣਜ ਤੇ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ |
| 33 | ਸ਼੍ਰੀ ਪੀ.ਪੀ. ਚੌਧਰੀ [ 1330KB ] |
ਕਾਨੂੰਨ ਤੇ ਨਿਆਂ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 34 | ਡਾ. ਸੁਭਾਸ਼ ਰਾਮਰਾਓ ਭਾਮਰੇ [ 1952KB ] |
ਰੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ |
| 35 | ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ [ 1155KB ] |
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 36 | ਡਾ. ਸੱਤਿਆ ਪਾਲ ਸਿੰਘ [ 1195KB ] |
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ; ਜਲ ਸੰਸਾਧਨ, ਨਦੀ ਵਿਕਾਸ ਤੇ ਗੰਗਾ ਕਾਇਆਕਲਪ ਮੰਤਰਾਲੇ ਵਿੱਚ ਰਾਜ ਮੰਤਰੀ |
| 37 | ਸ਼੍ਰੀ ਫੱਗਣ ਸਿੰਘ ਕੁਲਸਤੇ [02.09.2017 ਨੂੰ ਚਾਰਜ ਤਿਆਗਿਆ] |
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 38 | ਡਾ ਸੰਜੀਵ ਕੁਮਾਰ ਬਲਿਯਾਨ [ 1610KB ] [02.09.2017 ਨੂੰ ਚਾਰਜ ਤਿਆਗਿਆ] |
ਜਲ ਸੰਸਾਧਨ, ਦਰਿਆ ਵਿਕਾਸ ਤੇ ਗੰਗਾ ਕਾਇਆਕਲਪ ਮੰਤਰਾਲੇ ਵਿੱਚ ਰਾਜ ਮੰਤਰੀ |
| 39 | ਡਾ. ਮਹੇਂਦਰ ਨਾਥ ਪਾਂਡੇ [02.09.2017 ਨੂੰ ਚਾਰਜ ਤਿਆਗਿਆ] |
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
| 40 | ਸ਼੍ਰੀ ਵਾਈ. ਐੱਸ. ਚੌਧਰੀ [ 1125KB ] [09.03.2018 ਨੂੰ ਚਾਰਜ ਤਿਆਗਿਆ] |
ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਵਿੱਚ ਰਾਜ ਮੰਤਰੀ |
ਪ੍ਰਧਾਨ ਮੰਤਰੀ |
|---|---|---|
(ਪੇਜ ਪਿਛਲੀ ਵਾਰ 27.02.2019 ਨੂੰ ਅੱਪਡੇਟ ਕੀਤਾ ਗਿਆ।)