ਪੀਐੱਮਇੰਡੀਆ
| ਪ੍ਰਧਾਨ ਮੰਤਰੀ ਅਤੇ ਨਿਮਨ ਮੰਤਰਾਲਿਆਂ ਦੇ ਇੰਚਾਰਜ ਵੀ ਹਨ:
ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ; ਪਰਮਾਣੂ ਊਰਜਾ ਵਿਭਾਗ; ਪੁਲਾੜ ਵਿਭਾਗ; ਸਾਰੇ ਮਹੱਤਵਪੂਰਨ ਨੀਤੀਗਤ ਮੁੱਦੇ; ਅਤੇ ਹੋਰ ਸਾਰੇ ਵਿਭਾਗ, ਜੋ ਕਿਸੇ ਮੰਤਰੀ ਨੂੰ ਐਲੋਕੇਟ ਨਹੀਂ ਕੀਤੇ ਗਏ ਹਨ। |
||
|
ਕੈਬਨਿਟ ਮੰਤਰੀ |
||
| 1 | ਸ਼੍ਰੀ ਰਾਜ ਨਾਥ ਸਿੰਘ [ 626KB ] |
ਰੱਖਿਆ ਮੰਤਰੀ |
| 2 | ਸ਼੍ਰੀ ਅਮਿਤ ਸ਼ਾਹ [ 726KB ] |
ਗ੍ਰਹਿ ਮੰਤਰੀ; ਅਤੇ
ਸਹਿਕਾਰਤਾ ਮੰਤਰੀ |
| 3 | ਸ਼੍ਰੀ ਨਿਤਿਨ ਜੈਰਾਮ ਗਡਕਰੀ [ 3407KB ] |
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ |
| 4 | ਸ਼੍ਰੀ ਜਗਤ ਪ੍ਰਕਾਸ਼ ਨੱਡਾ [ 2050KB ] |
ਸਿਹਤ ਤੇ ਪਰਿਵਾਰ ਭਲਾਈ ਮੰਤਰੀ; ਅਤੇ
ਰਸਾਇਣ ਤੇ ਖਾਦ ਮੰਤਰੀ |
| 5 | ਸ਼੍ਰੀ ਸ਼ਿਵਰਾਜ ਸਿੰਘ ਚੌਹਾਨ [ 501KB ] |
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ; ਅਤੇ
ਗ੍ਰਾਮੀਣ ਵਿਕਾਸ ਮੰਤਰੀ |
| 6 | ਸ਼੍ਰੀਮਤੀ ਨਿਰਮਲਾ ਸੀਤਾਰਮਣ [ 2029KB ] |
ਵਿੱਤ ਮੰਤਰੀ; ਅਤੇ
ਕਾਰਪੋਰੇਟ ਮਾਮਲੇ ਮੰਤਰੀ |
| 7 | ਡਾ. ਸੁਬਰਾਮਣਯਮ ਜੈਸ਼ੰਕਰ [ 1417KB ] |
ਵਿਦੇਸ਼ ਮੰਤਰੀ |
| 8 | ਸ਼੍ਰੀ ਮਨੋਹਰ ਲਾਲ [ 1578KB ] |
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ; ਅਤੇ ਬਿਜਲੀ ਮੰਤਰੀ |
| 9 | ਸ਼੍ਰੀ ਐੱਚ.ਡੀ. ਕੁਮਾਰਸਵਾਮੀ [ 2420KB ] |
ਭਾਰੀ ਉਦਯੋਗ ਮੰਤਰੀ; ਅਤੇ ਇਸਪਾਤ ਮੰਤਰੀ |
| 10 | ਸ਼੍ਰੀ ਪੀਯੂਸ਼ ਗੋਇਲ [ 723KB ] |
ਵਣਜ ਅਤੇ ਉਦਯੋਗ ਮੰਤਰੀ |
| 11 | ਸ਼੍ਰੀ ਧਰਮੇਂਦਰ ਪ੍ਰਧਾਨ [ 4075KB ] |
ਸਿੱਖਿਆ ਮੰਤਰੀ |
| 12 | ਸ਼੍ਰੀ ਜੀਤਨ ਰਾਮ ਮਾਂਝੀ [ 2045KB ] |
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ |
| 13 | ਸ਼੍ਰੀ ਰਾਜੀਵ ਰੰਜਨ ਸਿੰਘ ਉਰਫ (ਲਲਨ ਸਿੰਘ) [ 1160KB ] |
ਪੰਚਾਇਤੀ ਰਾਜ ਮੰਤਰੀ; ਅਤੇ
ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰੀ |
| 14 | ਸ਼੍ਰੀ ਸਰਬਾਨੰਦ ਸੋਨੋਵਾਲ [ 1851KB ] |
ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ |
| 15 | ਡਾ. ਵੀਰੇਂਦਰ ਕੁਮਾਰ [ 1060KB ] |
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ |
| 16 | ਸ਼੍ਰੀ ਕਿੰਜਰਾਪੂ ਰਾਮਮੋਹਨ ਨਾਇਡੂ [ 2240KB ] |
ਸ਼ਹਿਰੀ ਹਵਾਬਾਜ਼ੀ ਮੰਤਰੀ |
| 17 | ਸ਼੍ਰੀ ਪ੍ਰਹਲਾਦ ਜੋਸ਼ੀ [ 1515KB ] |
ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ; ਅਤੇ
ਨਵੀਨ ਤੇ ਅਖੁੱਟ ਊਰਜਾ ਮੰਤਰੀ |
| 18 | ਸ਼੍ਰੀ ਜੁਆਲ ਓਰਾਮ [ 2500KB ] |
ਕਬਾਇਲੀ ਮਾਮਲੇ ਮੰਤਰੀ |
| 19 | ਸ਼੍ਰੀ ਗਿਰੀਰਾਜ ਸਿੰਘ [ 712KB ] |
ਕੱਪੜਾ ਮੰਤਰੀ |
| 20 | ਸ਼੍ਰੀ ਅਸ਼ਵਿਨੀ ਵੈਸ਼ਣਵ [ 311KB ] |
ਰੇਲਵੇ ਮੰਤਰੀ;
ਸੂਚਨਾ ਤੇ ਪ੍ਰਸਾਰਣ ਮੰਤਰੀ; ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ |
| 21 | ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ [ 2009KB ] |
ਸੰਚਾਰ ਮੰਤਰੀ; ਅਤੇ
ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ |
| 22 | ਸ਼੍ਰੀ ਭੂਪੇਂਦਰ ਯਾਦਵ [ 682KB ] |
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ |
| 23 | ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ [ 1665KB ] |
ਸੱਭਿਆਚਾਰ ਮੰਤਰੀ; ਅਤੇ
ਟੂਰਿਜ਼ਮ ਮੰਤਰੀ |
| 24 | ਸ਼੍ਰੀਮਤੀ ਅੰਨਪੂਰਣਾ ਦੇਵੀ [ 2284KB ] |
ਮਹਿਲਾ ਅਤੇ ਬਾਲ ਵਿਕਾਸ ਮੰਤਰੀ |
| 25 | ਸ਼੍ਰੀ ਕਿਰੇਨ ਰਿਜਿਜੂ [ 1486KB ] |
ਸੰਸਦੀ ਮਾਮਲੇ ਮੰਤਰੀ; ਅਤੇ
ਘੱਟਗਿਣਤੀ ਮਾਮਲੇ ਮੰਤਰੀ |
| 26 | ਸ਼੍ਰੀ ਹਰਦੀਪ ਸਿੰਘ ਪੁਰੀ [ 872KB ] |
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ |
| 27 | ਡਾ. ਮਨਸੁਖ ਮਾਂਡਵੀਯਾ [ 2492KB ] |
ਕਿਰਤ ਅਤੇ ਰੋਜ਼ਗਾਰ ਮੰਤਰੀ; ਅਤੇ
ਯੁਵਾ ਮਾਮਲੇ ਤੇ ਖੇਡ ਮੰਤਰੀ |
| 28 | ਸ਼੍ਰੀ ਜੀ. ਕਿਸ਼ਨ ਰੈੱਡੀ [ 1427KB ] |
ਕੋਲਾ ਮੰਤਰੀ;
ਅਤੇ ਖਾਨ ਮੰਤਰੀ |
| 29 | ਸ਼੍ਰੀ ਚਿਰਾਗ ਪਾਸਵਾਨ [ 323KB ] |
ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰੀ |
| 30 | ਸ਼੍ਰੀ ਸੀ.ਆਰ ਪਾਟਿਲ [ 3588KB ] |
ਜਲ ਸ਼ਕਤੀ ਮੰਤਰੀ |
|
ਰਾਜ ਮੰਤਰੀ (ਸੁਤੰਤਰ ਚਾਰਜ) |
||
| 1 | ਰਾਓ ਇੰਦਰਜੀਤ ਸਿੰਘ [ 2372KB ] |
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ);
ਯੋਜਨਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਸੱਭਿਆਚਾਰ ਮੰਤਰਾਲੇ ਦੇ ਰਾਜ ਮੰਤਰੀ |
| 2 | ਡਾ. ਜਿਤੇਂਦਰ ਸਿੰਘ [ 1360KB ] |
ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ);
ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ; ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ; ਪਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ |
| 3 | ਸ਼੍ਰੀ ਅਰਜੁਨ ਰਾਮ ਮੇਘਵਾਲ [ 0KB ] |
ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ
ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 4 | ਸ਼੍ਰੀ ਜਾਧਵ ਪ੍ਰਤਾਪਰਾਓ ਗਣਪਤਰਾਓ [ 2206KB ] |
ਆਯੁਸ਼ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 5 | ਸ਼੍ਰੀ ਜਯੰਤ ਚੌਧਰੀ [ 4174KB ] |
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ
ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ। |
|
ਰਾਜ ਮੰਤਰੀ |
||
| 1 | ਸ਼੍ਰੀ ਜਿਤਿਨ ਪ੍ਰਸਾਦ [ 1685KB ] |
ਵਣਜ ਅਤੇ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਵਿੱਚ ਰਾਜ ਮੰਤਰੀ |
| 2 | ਸ਼੍ਰੀ ਸ਼੍ਰੀਪਾਦ ਯੈਸੋ ਨਾਇਕ [ 2647KB ] |
ਬਿਜਲੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਨਵੀਨ ਤੇ ਅਖੁੱਟ ਊਰਜਾ ਮੰਤਰਾਲੇ ਵਿੱਚ ਰਾਜ ਮੰਤਰੀ |
| 3 | ਸ਼੍ਰੀ ਪੰਕਜ ਚੌਧਰੀ [ 2117KB ] |
ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ |
| 4 | ਸ਼੍ਰੀ ਕ੍ਰਿਸ਼ਨ ਪਾਲ [ 1949KB ] |
ਸਹਿਕਾਰਤਾ ਮੰਤਰਾਲੇ ਵਿੱਚ ਰਾਜ ਮੰਤਰੀ |
| 5 | ਸ਼੍ਰੀ ਰਾਮਦਾਸ ਅਠਾਵਲੇ [ 1784KB ] |
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਵਿੱਚ ਰਾਜ ਮੰਤਰੀ |
| 6 | ਸ਼੍ਰੀ ਰਾਮ ਨਾਥ ਠਾਕੁਰ [ 2779KB ] |
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 7 | ਸ਼੍ਰੀ ਨਿਤਯਾਨੰਦ ਰਾਏ [ 3309KB ] |
ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ |
| 8 | ਸ਼੍ਰੀਮਤੀ ਅਨੁਪ੍ਰਿਯਾ ਪਟੇਲ [ 2614KB ] |
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਰਸਾਇਣ ਤੇ ਖਾਦ ਮੰਤਰਾਲੇ ਵਿੱਚ ਰਾਜ ਮੰਤਰੀ |
| 9 | ਸ਼੍ਰੀ ਵੀ. ਸੋਮੰਨਾ [ 1678KB ] |
ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਰੇਲਵੇ ਮੰਤਰਾਲੇ ਵਿੱਚ ਰਾਜ ਮੰਤਰੀ |
| 10 | ਡਾ. ਚੰਦਰ ਸ਼ੇਖਰ ਪੈੱਮਾਸਾਨੀ [ 950KB ] |
ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸੰਚਾਰ ਮੰਤਰਾਲੇ ਵਿੱਚ ਰਾਜ ਮੰਤਰੀ |
| 11 | ਪ੍ਰੋ. ਐੱਸ.ਪੀ ਸਿੰਘ ਬਘੇਲ [ 3588KB ] |
ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਪੰਚਾਇਤੀ ਰਾਜ ਮੰਤਰਾਲੇ ਵਿੱਚ ਰਾਜ ਮੰਤਰੀ |
| 12 | ਸੁਸ਼੍ਰੀ ਸ਼ੋਭਾ ਕਰੰਦਲਾਜੇ [ 342KB ] |
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਿੱਚ ਰਾਜ ਮੰਤਰੀ |
| 13 | ਸ਼੍ਰੀ ਕੀਰਤੀਵਰਧਨ ਸਿੰਘ [ 2966KB ] |
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ |
| 14 | ਸ਼੍ਰੀ ਬੀ.ਐੱਲ ਵਰਮਾ [ 2176KB ] |
ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸਮਾਜਿਕ ਨਿਆਂ ਅਤੇ ਸ਼ਕਤੀਕਰਣ ਮੰਤਰਾਲੇ ਵਿੱਚ ਰਾਜ ਮੰਤਰੀ |
| 15 | ਸ਼੍ਰੀ ਸ਼ਾਂਤਨੂ ਠਾਕੁਰ [ 1334KB ] |
ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰਾਲੇ ਵਿੱਚ ਰਾਜ ਮੰਤਰੀ |
| 16 | ਸ਼੍ਰੀ ਸੁਰੇਸ਼ ਗੋਪੀ [ 1450KB ] |
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਟੂਰਿਜ਼ਮ ਮੰਤਰਾਲੇ ਵਿੱਚ ਰਾਜ ਮੰਤਰੀ |
| 17 | ਡਾ. ਐੱਲ ਮੁਰੂਗਨ [ 1955KB ] |
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 18 | ਸ਼੍ਰੀ ਅਜੈ ਟਮਟਾ [ 777KB ] |
ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ |
| 19 | ਸ਼੍ਰੀ ਬੰਦੀ ਸੰਜੈ ਕੁਮਾਰ [ 1466KB ] |
ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ |
| 20 | ਸ਼੍ਰੀ ਕਮਲੇਸ਼ ਪਾਸਵਾਨ [ 2893KB ] |
ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
| 21 | ਸ਼੍ਰੀ ਭਾਗੀਰਥ ਚੌਧਰੀ [ 826KB ] |
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
| 22 | ਸ਼੍ਰੀ ਸਤੀਸ਼ ਚੰਦਰ ਦੂਬੇ [ 3011KB ] |
ਕੋਲਾ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਖਾਨ ਮੰਤਰਾਲੇ ਵਿੱਚ ਰਾਜ ਮੰਤਰੀ |
| 23 | ਸ਼੍ਰੀ ਸੰਜੈ ਸੇਠ [ 1769KB ] |
ਰੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ |
| 24 | ਸ਼੍ਰੀ ਰਵਨੀਤ ਸਿੰਘ [ 585KB ] |
ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਰੇਲਵੇ ਮੰਤਰਾਲੇ ਵਿੱਚ ਰਾਜ ਮੰਤਰੀ |
| 25 | ਸ਼੍ਰੀ ਦੁਰਗਾਦਾਸ ਉਇਕੇ [ 3540KB ] |
ਕਬਾਇਲੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 26 | ਸ਼੍ਰੀਮਤੀ ਰਕਸ਼ਾ ਨਿਖਿਲ ਖਡਸੇ [ 1250KB ] |
ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵਿੱਚ ਰਾਜ ਮੰਤਰੀ |
| 27 | ਸ਼੍ਰੀ ਸੁਕਾਂਤਾ ਮਜੂਮਦਾਰ [ 1176KB ] |
ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
| 28 | ਸ਼੍ਰੀਮਤੀ ਸਾਵਿੱਤਰੀ ਠਾਕੁਰ [ 451KB ] |
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
| 29 | ਸ਼੍ਰੀ ਤੋਖਨ ਸਾਹੂ [ 413KB ] |
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
| 30 | ਸ਼੍ਰੀ ਰਾਜ ਭੂਸ਼ਣ ਚੌਧਰੀ [ 365KB ] |
ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ |
| 31 | ਸ਼੍ਰੀ ਭੂਪਤੀ ਰਾਜੂ ਸ੍ਰੀਨਿਵਾਸ ਵਰਮਾ [ 1990KB ] |
ਭਾਰੀ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਇਸਪਾਤ ਮੰਤਰਾਲੇ ਵਿੱਚ ਰਾਜ ਮੰਤਰੀ |
| 32 | ਸ਼੍ਰੀ ਹਰਸ਼ ਮਲਹੋਤਰਾ [ 196KB ] |
ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ |
| 33 | ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬਾਂਭਣੀਆ [ 379KB ] |
ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਵਿੱਚ ਰਾਜ ਮੰਤਰੀ |
| 34 | ਸ਼੍ਰੀ ਮੁਰਲੀਧਰ ਮੋਹੋਲ [ 5990KB ] |
ਸਹਿਕਾਰਤਾ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਰਾਜ ਮੰਤਰੀ |
| 35 | ਸ਼੍ਰੀ ਜੌਰਜ ਕੁਰੀਅਨ [ 1045KB ] |
ਘੱਟਗਿਣਤੀ ਮਾਮਲੇ ਦੇ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਵਿੱਚ ਰਾਜ ਮੰਤਰੀ |
| 36 | ਸ਼੍ਰੀ ਪਬਿੱਤਰ ਮਾਰਘੇਰਿਟਾ [ 1184KB ] |
ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਕੱਪੜਾ ਮੰਤਰਾਲੇ ਵਿੱਚ ਰਾਜ ਮੰਤਰੀ |
ਪ੍ਰਧਾਨ ਮੰਤਰੀ |
|---|---|---|
(Page last updated as on 28.01.2025)