ਮੁੱਖ ਸਮੱਗਰੀ ਵੱਲ ਜਾਓ
A
-
A
A
+
A
A
Search
Search
ਭਾਸ਼ਾ
Choose a language
English
Hindi
Urdu
Tamil
Marathi
Bengali
Malayalam
Gujarati
Telugu
Kannada
Odia
Punjabi
Assamese
Manipuri
ਸੂਚੀ
ਮੁੱਖ ਪੰਨਾ
ਨਿਊਜ਼
ਨਿਊਜ਼ ਅੱਪਡੇਟ
ਮੀਡੀਆ ਕਵਰੇਜ
ਮਨ ਕੀ ਬਾਤ
ਪ੍ਰਧਾਨ ਮੰਤਰੀ ਦਫ਼ਤਰ
ਪ੍ਰਧਾਨ ਮੰਤਰੀ ਦਾ ਸੰਦੇਸ਼
ਪਾਰਦਰਸ਼ਤਾ ਲਈ ਖੋਜ
ਸੂਚਨਾ ਦਾ ਅਧਿਕਾਰ (ਆਰ.ਟੀ.ਆਈ.)
ਅਧਿਕਾਰੀਆਂ ਦੀ ਸੂਚੀ
ਪ੍ਰਧਾਨ ਮੰਤਰੀ ਦਾ ਇੰਟਰਵਿਊ
ਪ੍ਰਧਾਨ ਮੰਤਰੀ ਦੇ ਫੰਡ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼
ਰਾਸ਼ਟਰੀ ਰੱਖਿਆ ਕੋਸ਼
ਪੀਐੱਮ ਕੇਅਰਸ ਫੰਡ
ਪ੍ਰਧਾਨ ਮੰਤਰੀ ਦੇ ਦੌਰੇ
ਅੰਤਰਰਾਸ਼ਟਰੀ ਦੌਰੇ
ਘਰੇਲੂ ਦੌਰੇ
ਆਪਣੇ ਪ੍ਰਧਾਨ ਮੰਤਰੀ ਨੂੰ ਜਾਣੋ
ਪ੍ਰਧਾਨ ਮੰਤਰੀ ਬਾਰੇ ਜਾਣੋ
ਸਾਬਕਾ ਪ੍ਰਧਾਨ ਮੰਤਰੀ
ਗਵਰਨੈਂਸ ਟਰੈਕ ਰਿਕਾਰਡ
ਇੱਕ ਸਾਲ
ਦੋ ਸਾਲ
ਤਿੰਨ ਸਾਲ
ਚਾਰ ਸਾਲ
ਮੀਡੀਆ ਲਾਇਬ੍ਰੇਰੀ
ਫੋਟੋ ਗੈਲਰੀ
ਲਾਈਵ / ਵੀਡੀਓ ਦੇਖੋ
ਪ੍ਰਧਾਨ ਮੰਤਰੀ ਦੇ ਭਾਸ਼ਣ
ਪ੍ਰਧਾਨ ਮੰਤਰੀ ਦੇ ਭਾਸ਼ਣ(ਵੀਡੀਓ)
ਇੰਫੋਗ੍ਰਾਫਿਕਸ ਤੇ ਹਵਾਲੇ (ਕਥਨ)
ਮਹਾਰਥੀ
ਪੁਰਾਲੇਖ
ਸੋਸ਼ਲ ਮੀਡੀਆ ਅੱਪਡੇਟ
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ
ਰਿਪੋਰਟਾਂ
ਈ-ਪੁਸਤਕਾਂ
ਕੇਂਦਰੀ ਮੰਤਰੀ ਪਰਿਸ਼ਦ ਦੇ ਵਿਭਾਗ
ਪੀਐੱਮਓ ਮੋਬਾਈਲ ਐਪ ਡਾਊਨਲੋਡ ਕਰੋ
ਸੂਚੀ ਬੰਦ ਕਰੋ
HOME
ਪੀਐੱਮਇੰਡੀਆ
ਕਿਰਗਿਜ਼ਸਤਾਨ ਗਣਰਾਜ ਦੇ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ (ਦਸੰਬਰ 20, 2016)
The President of the Republic of Kyrgyzstan, Mr. Almazbek Sharshenovich Atambayev being received by the President, Shri Pranab Mukherjee and the Prime Minister, Shri Narendra Modi, at the ceremonial reception, at Rashtrapati Bhavan, in New Delhi on December 20, 2016.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 20 ਦਸੰਬਰ, 2016 ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤੀ ਸਮਾਰੋਹ ਦੌਰਾਨ ਕਿਰਗਿਜ਼ਸਤਾਨ ਗਣਰਾਜ ਦੇ ਰਾਸ਼ਟਰਪਤੀ ਸ੍ਰੀ ਅਲਮਜ਼ਬੇਕ ਸ਼ਰਸ਼ੇਨੋਵਿਕ ਅਤਮਬਾਯੇਵ (Mr. Almazbek Sharshenovich Atambayev) ਨਾਲ|
The President, Shri Pranab Mukherjee and the Prime Minister, Shri Narendra Modi with the President of the Republic of Kyrgyzstan, Mr. Almazbek Sharshenovich Atambayev, at the ceremonial reception, at Rashtrapati Bhavan, in New Delhi on December 20, 2016.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 20 ਦਸੰਬਰ, 2016 ਨੂੰ ਨਵੀਂ ਦਿੱਲੀ ਵਿੱਚ ਹੈਦਰਾਬਾਦ ਹਾਊਸ ਵਿਖੇ ਕਿਰਗਿਜ਼ਸਤਾਨ ਗਣਰਾਜ ਦੇ ਰਾਸ਼ਟਰਪਤੀ ਸ੍ਰੀ ਅਲਮਜ਼ਬੇਕ ਸ਼ਰਸ਼ੇਨੋਵਿਕ ਅਤਮਬਾਯੇਵ (Mr. Almazbek Sharshenovich Atambayev) ਨਾਲ ਮੁਲਾਕਾਤ ਕਰਦੇ ਹੋਏ|

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕਿਰਗਿਜ਼ਸਤਾਨ ਗਣਰਾਜ ਦੇ ਰਾਸ਼ਟਰਪਤੀ ਸ੍ਰੀ ਅਲਮਜ਼ਬੇਕ ਸ਼ਰਸ਼ੇਨੋਵਿਕ ਅਤਮਬਾਯੇਵ (Mr. Almazbek Sharshenovich Atambayev) 20 ਦਸੰਬਰ, 2016 ਨੂੰ ਨਵੀਂ ਦਿੱਲੀ ਵਿੱਚ ਹੈਦਰਾਬਾਦ ਹਾਊਸ ਵਿਖੇ ਵਫਦ ਪੱਧਰ ਦੀ ਗੱਲਬਾਤ ਸਮੇਂ|
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕਿਰਗਿਜ਼ਸਤਾਨ ਗਣਰਾਜ ਦੇ ਰਾਸ਼ਟਰਪਤੀ ਸ੍ਰੀ ਅਲਮਜ਼ਬੇਕ ਸ਼ਰਸ਼ੇਨੋਵਿਕ ਅਤਮਬਾਯੇਵ (Mr. Almazbek Sharshenovich Atambayev) ਦੀ ਮੌਜੂਦਗੀ ਵਿੱਚ 20 ਦਸੰਬਰ, 2016 ਨੂੰ ਹੈਦਰਾਬਾਦ ਹਾਊਸ, ਨਵੀਂ ਦਿੱਲੀ ਵਿਖੇ ਸਮਝੌਤਿਆਂ ਦਾ ਅਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ|

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਦਸੰਬਰ, 2016 ਨੂੰ ਹੈਦਰਾਬਾਦ ਹਾਊਸ, ਨਵੀਂ ਦਿੱਲੀ ਵਿਖੇ ਕਿਰਗਿਜ਼ਸਤਾਨ ਗਣਰਾਜ ਦੇ ਰਾਸ਼ਟਰਪਤੀ ਸ੍ਰੀ ਅਲਮਜ਼ਬੇਕ ਸ਼ਰਸ਼ੇਨੋਵਕਿ ਅਤਮਬਾਯੇਵ (Mr. Almazbek Sharshenovich Atambayev) ਨੂੰ ਭਾਰਤੀ ਕਵਿਤਾਵਾਂ ਦਾ ਇੱਕ ਕਿਰਗਿਜ਼ ਅਨੁਵਾਦ ਦਿੰਦੇ ਹੋਏ।
ਕਿਰਗਿਜ਼ਸਤਾਨ ਗਣਰਾਜ ਦੇ ਰਾਸ਼ਟਰਪਤੀ ਸ੍ਰੀ ਅਲਮਜ਼ਬੇਕ ਸ਼ਰਸ਼ੇਨੋਵਕਿ ਅਤਮਬਾਯੇਵ (Mr. Almazbek Sharshenovich Atambayev) 20 ਦਸੰਬਰ, 2016 ਨੂੰ ਹੈਦਰਾਬਾਦ ਹਾਊਸ, ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਕਿਰਗਿਜ਼ ਮਹਾਂਕਾਵਿ ਮਾਨਸ, ਦਾ ਇੱਕ ਹਿੰਦੀ ਅਨੁਵਾਦ (Hindi translation of Kyrgyz epic Manas) ਦਿੰਦੇ ਹੋਏ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕਿਰਗਿਜ਼ਸਤਾਨ ਗਣਰਾਜ ਦੇ ਰਾਸ਼ਟਰਪਤੀ ਸ੍ਰੀ ਅਲਮਜ਼ਬੇਕ ਸ਼ਰਸ਼ੇਨੋਵਿਕ ਅਤਮਬਾਯੇਵ (Mr. Almazbek Sharshenovich Atambayev) 20 ਦਸੰਬਰ, 2016 ਨੂੰ ਹੈਦਰਾਬਾਦ ਹਾਊਸ, ਨਵੀਂ ਦਿੱਲੀ ਵਿਖੇ ਸਾਂਝੇ ਪ੍ਰੈੱਸ ਬਿਆਨ ਸਮੇਂ||

ਕਿਰਗਿਜ਼ਸਤਾਨ ਗਣਰਾਜ ਦੇ ਰਾਸ਼ਟਰਪਤੀ ਸ੍ਰੀ ਅਲਮਜ਼ਬੇਕ ਸ਼ਰਸ਼ੇਨੋਵਿਕ ਅਤਮਬਾਯੇਵ (Mr. Almazbek Sharshenovich Atambayev) 20 ਦਸੰਬਰ, 2016 ਨੂੰ ਹੈਦਰਾਬਾਦ ਹਾਊਸ, ਨਵੀਂ ਦਿੱਲੀ ਵਿਖੇ ਯਾਤਰੀ ਪੁਸਤਕ `ਤੇ ਦਸਤਖਤ ਕਰਦੇ ਹੋਏ| ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਦਿਖਾਈ ਦੇ ਰਹੇ ਹਨ।