Search

ਪੀਐੱਮਇੰਡੀਆਪੀਐੱਮਇੰਡੀਆ

ਪ੍ਰਧਾਨ ਮੰਤਰੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਕੇਪੀ ਸ਼ਰਮਾ ਓਲੀ ਨੇ ਭਾਰਤ ਦੇ ਮੋਤੀਹਾਰੀ ਤੋਂ ਨੇਪਾਲ ਵਿੱਚ ਅਮਲੇਖਗੰਜ ਤੱਕ ਦੱਖਣ ਏਸ਼ੀਆ ਦੀ ਪਹਿਲੀ ਕ੍ਰਾਸ-ਬਾਰਡਰ ਪੈਟਰੋਲੀਅਮ ਉਤਪਾਦ ਪਾਈਪਲਾਈਨ ਦਾ ਸੰਯੁਕਤ ਤੌਰ ‘ਤੇ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ (10 ਸਤੰਬਰ, 2019)